ਅੱਯੂਬ ਅਧਿਆਇ 16
17 ਭਾਵੇਂ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ, ਅਤੇ ਮੇਰੀ ਪ੍ਰਾਰਥਨਾ ਪਾਕ ਹੈ।।
18 ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ, ਅਤੇ ਮੇਰੀ ਦੁਹਾਈ ਲਈ ਕੋਈ ਥਾਂ ਨਾ ਹੋਵੇ!
19 ਪਰ ਹੁਣ ਵੇਖੋ, ਸੁਰਗ ਵਿੱਚ ਮੇਰੀ ਸਾਖੀ ਹੈ, ਅਤੇ ਮੇਰਾ ਗਵਾਹ ਉਚਿਆਈਆਂ ਉੱਤੇ ਹੈ।
20 ਮੇਰੇ ਮਿੱਤਰ ਮੇਰਾ ਮਖ਼ੌਲ ਉਡਾਉਂਦੇ ਹਨ, ਮੇਰੀ ਅੱਖ ਪਰਮੇਸ਼ੁਰ ਦੇ ਅੱਗੇ ਰੋਂਦੀ ਹੈ,
21 ਭਈ ਕੋਈ ਪਰਮੇਸ਼ੁਰ ਨਾਲ ਪੁਰਖ ਲਈ ਬਹਿਸ ਕਰੇ, ਜਿਵੇਂ ਆਦਮ ਵੰਸ ਆਪਣੇ ਮਿੱਤ੍ਰ ਲਈ ਕਰਦਾ ਹੈ,
8