ਗ਼ਜ਼ਲ ਅਲਗ਼ਜ਼ਲਾਤ 2 : 1 (IRVPA)
ਮੈਂ ਸ਼ਾਰੋਨ ਦਾ ਗੁਲਾਬ [QBR] ਅਤੇ ਵਾਦੀਆਂ ਦਾ ਸੋਸਨ ਹਾਂ। ਵਰ [PE][PS]
ਗ਼ਜ਼ਲ ਅਲਗ਼ਜ਼ਲਾਤ 2 : 2 (IRVPA)
ਜਿਵੇਂ ਸੋਸਨ ਝਾੜੀਆਂ ਦੇ ਵਿੱਚ [QBR] ਉਸੇ ਤਰ੍ਹਾਂ ਹੀ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ। ਵਧੂ [PE][PS]
ਗ਼ਜ਼ਲ ਅਲਗ਼ਜ਼ਲਾਤ 2 : 3 (IRVPA)
ਜਿਵੇਂ ਸੇਬ ਦਾ ਰੁੱਖ ਬਣ ਦੇ ਰੁੱਖਾਂ ਦੇ ਵਿਚਕਾਰ ਹੈ, [QBR] ਉਸੇ ਤਰ੍ਹਾਂ ਹੀ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। [QBR] ਮੈਂ ਵੱਡੀ ਚਾਅ ਨਾਲ ਉਸ ਦੀ ਛਾਂ ਵਿੱਚ ਬੈਠੀ ਸੀ, [QBR] ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ। [QBR]
ਗ਼ਜ਼ਲ ਅਲਗ਼ਜ਼ਲਾਤ 2 : 4 (IRVPA)
ਉਹ ਮੈਨੂੰ ਦਾਵਤ-ਖਾਨੇ ਵਿੱਚ ਲੈ ਆਇਆ, [QBR] ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ। [QBR]
ਗ਼ਜ਼ਲ ਅਲਗ਼ਜ਼ਲਾਤ 2 : 5 (IRVPA)
ਮੈਨੂੰ ਸੌਗੀ ਨਾਲ ਸਹਾਰਾ ਦਿਓ, [QBR] ਸੇਬਾਂ ਨਾਲ ਮੈਨੂੰ ਤਰੋਤਾਜ਼ਾ ਕਰੋ, [QBR] ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ। [QBR]
ਗ਼ਜ਼ਲ ਅਲਗ਼ਜ਼ਲਾਤ 2 : 6 (IRVPA)
ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ [QBR] ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ! [QBR]
ਗ਼ਜ਼ਲ ਅਲਗ਼ਜ਼ਲਾਤ 2 : 7 (IRVPA)
ਹੇ ਯਰੂਸ਼ਲਮ ਦੀਓ ਧੀਓ, [QBR] ਮੈਂ ਤੁਹਾਨੂੰ ਚਕਾਰਿਆਂ, [QBR] ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, [QBR] ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, [QBR] ਜਦ ਤੱਕ ਉਸ ਨੂੰ ਆਪ ਨਾ ਭਾਵੇ! ਵਧੂ [PE][PS]
ਗ਼ਜ਼ਲ ਅਲਗ਼ਜ਼ਲਾਤ 2 : 8 (IRVPA)
{ਦੂਸਰਾ ਗੀਤ} [PS] ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ! [QBR] ਵੇਖੋ, ਉਹ ਆ ਰਿਹਾ ਹੈ, [QBR] ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ [QBR] ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ! [QBR]
ਗ਼ਜ਼ਲ ਅਲਗ਼ਜ਼ਲਾਤ 2 : 9 (IRVPA)
ਮੇਰਾ ਪ੍ਰੇਮੀ ਚਿਕਾਰੇ ਜਾਂ ਜੁਆਨ ਹਿਰਨ ਵਾਂਗੂੰ ਹੈ! [QBR] ਵੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, [QBR] ਉਹ ਤਾਕੀਆਂ ਵਿੱਚੋਂ ਦੀ ਝਾਕਦਾ [QBR] ਅਤੇ ਝਰੋਖਿਆਂ ਵਿੱਚੋਂ ਤੱਕਦਾ ਹੈ! [PE][PS]
ਗ਼ਜ਼ਲ ਅਲਗ਼ਜ਼ਲਾਤ 2 : 10 (IRVPA)
ਮੇਰੇ ਪ੍ਰੇਮੀ ਨੇ ਮੈਨੂੰ ਉੱਤਰ ਦੇ ਕੇ ਆਖਿਆ, ਵਰ [QBR] ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ, [QBR]
ਗ਼ਜ਼ਲ ਅਲਗ਼ਜ਼ਲਾਤ 2 : 11 (IRVPA)
ਕਿਉਂ ਜੋ ਵੇਖ, ਸਰਦੀਆਂ ਲੰਘ ਗਈਆਂ ਹਨ, [QBR] ਮੀਂਹ ਵੀ ਪੈ ਕੇ ਚਲਾ ਗਿਆ ਹੈ, [QBR]
ਗ਼ਜ਼ਲ ਅਲਗ਼ਜ਼ਲਾਤ 2 : 12 (IRVPA)
ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ, [QBR] ਗਾਉਣ ਦਾ ਸਮਾਂ ਆ ਗਿਆ ਹੈ [QBR] ਅਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ। [QBR]
ਗ਼ਜ਼ਲ ਅਲਗ਼ਜ਼ਲਾਤ 2 : 13 (IRVPA)
ਹੰਜ਼ੀਰ ਆਪਣੇ ਫਲ ਪਕਾਉਂਦੀ ਹੈ, [QBR] ਅੰਗੂਰ ਫਲ ਰਹੇ ਹਨ, [QBR] ਉਹ ਆਪਣੀ ਸੁਗੰਧ ਦਿੰਦੇ ਹਨ, [QBR] ਹੇ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, [QBR] ਉੱਠ ਤੇ ਚੱਲੀ ਆ! [QBR]
ਗ਼ਜ਼ਲ ਅਲਗ਼ਜ਼ਲਾਤ 2 : 14 (IRVPA)
ਹੇ ਮੇਰੀਏ ਕਬੂਤਰੀਏ, ਜਿਹੜੀ ਚੱਟਾਨ ਦੀਆਂ ਦਰਾਰਾਂ ਵਿੱਚ, [QBR] ਢਲਾਣ ਦੇ ਓਹਲੇ ਵਿੱਚ ਹੈ, [QBR] ਮੈਨੂੰ ਆਪਣਾ ਚਿਹਰਾ ਵਿਖਾ, [QBR] ਮੈਨੂੰ ਆਪਣੀ ਅਵਾਜ਼ ਸੁਣਾ [QBR] ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ। [QBR]
ਗ਼ਜ਼ਲ ਅਲਗ਼ਜ਼ਲਾਤ 2 : 15 (IRVPA)
ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ, [QBR] ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ, [QBR] ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ। ਵਧੂ [PE][PS]
ਗ਼ਜ਼ਲ ਅਲਗ਼ਜ਼ਲਾਤ 2 : 16 (IRVPA)
ਮੇਰਾ ਬਾਲਮ ਮੇਰਾ ਹੈ ਅਤੇ ਮੈਂ ਉਸ ਦੀ ਹਾਂ, [QBR] ਉਹ ਸੋਸਨਾਂ ਵਿੱਚ ਚਾਰਦਾ ਹੈ। [QBR]
ਗ਼ਜ਼ਲ ਅਲਗ਼ਜ਼ਲਾਤ 2 : 17 (IRVPA)
ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, [QBR] ਤਦ ਤੱਕ ਹੇ ਮੇਰੇ ਬਾਲਮ, [QBR] ਮੁੜ ਤੇ ਚਿਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ [QBR] ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ। [PE]

1 2 3 4 5 6 7 8 9 10 11 12 13 14 15 16 17

BG:

Opacity:

Color:


Size:


Font: