੧ ਤਵਾਰੀਖ਼ 1 : 1 (PAV)
ਆਦਮ, ਸੇਥ, ਅਨੋਸ਼,
੧ ਤਵਾਰੀਖ਼ 1 : 2 (PAV)
ਕੇਨਾਨ, ਮਹਲਲਏਲ, ਯਰਦ,
੧ ਤਵਾਰੀਖ਼ 1 : 3 (PAV)
ਹਨੋਕ, ਮਥੂਸ਼ਲਹ, ਲਾਮਕ,
੧ ਤਵਾਰੀਖ਼ 1 : 4 (PAV)
ਨੂਹ, ਸ਼ੇਮ, ਹਾਮ, ਯਾਫ਼ਾਥ,
੧ ਤਵਾਰੀਖ਼ 1 : 5 (PAV)
ਯਾਫ਼ਥ ਦੇ ਪੁੱਤ੍ਰ, - ਗੋਮਰ, ਮਾਗੋਗ ਅਤੇ ਮਾਦਈ ਤੇ ਯਾਵਾਨ ਤੇ ਤੁਬਲ ਤੇ ਮਸ਼ਕ ਤੇ ਤੀਰਾਸ
੧ ਤਵਾਰੀਖ਼ 1 : 6 (PAV)
ਅਤੇ ਗੋਮਰ ਦੇ ਪੁੱਤ੍ਰ,- ਅਸ਼ਕਨਜ਼ ਤੇ ਰੀਫਥ ਤੇ ਤੋਂਗਰਮਾਹ
੧ ਤਵਾਰੀਖ਼ 1 : 7 (PAV)
ਅਤੇ ਯਾਵਾਨ ਦੇ ਪੁੱਤ੍ਰ, - ਅਲੀਸ਼ਾਹ ਤੇ ਤਰਸ਼ੀਸ਼, ਕਿੱਤੀਮ ਤੇ ਦੋਦਾਨੀਮ
੧ ਤਵਾਰੀਖ਼ 1 : 8 (PAV)
ਹਾਮ ਦੇ ਪੁੱਤ੍ਰ, - ਕੂਸ਼ ਤੇ ਮਿਸਰਯਿਮ, ਪੂਟ ਤੇ ਕਨਾਨ
੧ ਤਵਾਰੀਖ਼ 1 : 9 (PAV)
ਅਤੇ ਕੂਸ਼ ਦੇ ਪੁੱਤ੍ਰ, - ਸਬਾ ਤੇ ਹਵੀਲਾਹ ਤੇ ਸਬਤਾ ਤੇ ਰਅਮਾਹ ਤੇ ਸਬਤਕਾ ਅਤੇ ਰਅਮਾਹ ਦੇ ਪੁੱਤ੍ਰ, - ਸਬਾ ਤੇ ਦਦਾਨ
੧ ਤਵਾਰੀਖ਼ 1 : 10 (PAV)
ਅਤੇ ਕੂਸ਼ ਤੋਂ ਨਿਮਰੋਦ ਜੰਮਿਆਂ। ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ
੧ ਤਵਾਰੀਖ਼ 1 : 11 (PAV)
ਅਤੇ ਮਿਸਰਯਿਮ ਤੋਂ ਲੂਦੀਮ ਜੰਮਿਆਂ ਨਾਲੇ ਲਹਾਬੀਮ ਤੇ ਨਫਤੁਹੀਮ
੧ ਤਵਾਰੀਖ਼ 1 : 12 (PAV)
ਤੇ ਪਤਰੁਸੀਮ ਤੇ ਕਸਲੁਹੀਮ ਜਿਸ ਤੋਂ ਫਲਿਸਤੀ ਨਿੱਕਲੇ ਤੇ ਕਫ਼ਤੋਰੀਮ
੧ ਤਵਾਰੀਖ਼ 1 : 13 (PAV)
ਅਤੇ ਕਨਾਨ ਤੋਂ ਸੀਦੋਨ ਉਹ ਦਾ ਪਲੌਠਾ ਤੇ ਹੇਥ ਜੰਮੇ
੧ ਤਵਾਰੀਖ਼ 1 : 14 (PAV)
ਨਾਲੇ ਯਬੂਸੀ ਤੇ ਅਮੋਰੀ ਤੇ ਗਿਰਗਾਸ਼ੀ
੧ ਤਵਾਰੀਖ਼ 1 : 15 (PAV)
ਤੇ ਹਿੱਵੀ ਤੇ ਅਰਕੀ ਤੇ ਸੀਨੀ
੧ ਤਵਾਰੀਖ਼ 1 : 16 (PAV)
ਤੇ ਅਰਵਾਦੀ ਤੇ ਸਮਾਰੀ ਤੇ ਹਮਾਥੀ।।
੧ ਤਵਾਰੀਖ਼ 1 : 17 (PAV)
ਸ਼ੇਮ ਦੇ ਪੁੱਤ੍ਰ, - ਏਲਾਮ ਤੇ ਅੱਸ਼ੂਰ ਤੇ ਅਰਪਕਸਦ ਤੇ ਲੂਦ ਤੇ ਅਰਾਮ ਤੇ ਊਸ ਤੇ ਹੂਲ ਤੇ ਗਥਰ ਤੇ ਮਸ਼ਕ।।
੧ ਤਵਾਰੀਖ਼ 1 : 18 (PAV)
ਅਤੇ ਅਰਪਕਸਦ ਤੋਂ ਸ਼ਾਲਹ ਜੰਮਿਆਂ ਅਤੇ ਸ਼ਾਲਹ ਤੋਂ ਏਬਰ ਜੰਮਿਆਂ
੧ ਤਵਾਰੀਖ਼ 1 : 19 (PAV)
ਅਤੇ ਏਬਰ ਦੇ ਦੋ ਪੁੱਤ੍ਰ ਜੰਮੇ। ਇੱਕ ਦਾ ਨਾਉਂ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਉਂ ਯਾਕਟਾਨ ਸੀ
੧ ਤਵਾਰੀਖ਼ 1 : 20 (PAV)
ਅਤੇ ਯਾਕਟਾਨ ਤੋਂ ਅਲਮੋਦਾਦ ਤੇ ਸ਼ਾਲਫ ਤੇ ਹਸਰਮਾਵਥ ਤੇ ਯਾਰਹ ਜੰਮੇ
੧ ਤਵਾਰੀਖ਼ 1 : 21 (PAV)
ਨਾਲੇ ਹਦੋਰਾਮ ਤੇ ਊਜ਼ਾਲ ਤੇ ਦਿਕਲਾਹ
੧ ਤਵਾਰੀਖ਼ 1 : 22 (PAV)
ਤੇ ਏਬਾਲ ਤੇ ਅਬੀਮਾਏਲ ਤੇ ਸ਼ਬਾ
੧ ਤਵਾਰੀਖ਼ 1 : 23 (PAV)
ਤੇ ਓਫੀਰ ਤੇ ਹਵੀਲਾਹ ਤੇ ਯੋਬਾਬ। ਏਸ ਸਭ ਯਾਕਟਾਨ ਦੇ ਪੁੱਤ੍ਰ ਸਨ।।
੧ ਤਵਾਰੀਖ਼ 1 : 24 (PAV)
ਸ਼ੇਮ, ਅਰਪਕਸਦ, ਸਾਲਹ
੧ ਤਵਾਰੀਖ਼ 1 : 25 (PAV)
ਏਬਰ, ਪਲਗ, ਰਊ
੧ ਤਵਾਰੀਖ਼ 1 : 26 (PAV)
ਸਰੂਗ, ਨਾਹੋਰ, ਤਾਰਹ
੧ ਤਵਾਰੀਖ਼ 1 : 27 (PAV)
ਅਬਰਾਮ ਜੋ ਅਬਰਾਹਾਮ ਹੈ।।
੧ ਤਵਾਰੀਖ਼ 1 : 28 (PAV)
ਅਬਰਾਹਾਮ ਦੇ ਪੁੱਤ੍ਰ, - ਇਸਹਾਕ ਤੇ ਇਸ਼ਮਾਏਲ
੧ ਤਵਾਰੀਖ਼ 1 : 29 (PAV)
ਏਹ ਉਨ੍ਹਾਂ ਦੀ ਕੁਲ ਪੁੱਤ੍ਰੀ ਹੈ, - ਇਸ਼ਮਾਏਲ ਦਾ ਪਲੌਠਾ ਨਬਾਯੋਥ, ਫਿਰ ਕੇਦਾਰ ਤੇ ਅਦਬਏਲ ਤੇ ਮਿਬਸਾਮ
੧ ਤਵਾਰੀਖ਼ 1 : 30 (PAV)
ਮਿਸ਼ਮਾ ਤੇ ਦੂਮਾਹ, ਮੱਸਾ, ਹਦਦ ਤੇ ਤੇਮਾ
੧ ਤਵਾਰੀਖ਼ 1 : 31 (PAV)
ਯਟੂਰ, ਨਾਫੀਸ਼ ਤੇ ਕਾਦਮਾਹ। ਏਹ ਇਸ਼ਮਾਏਲ ਦੇ ਪੁੱਤ੍ਰ ਸਨ।।
੧ ਤਵਾਰੀਖ਼ 1 : 32 (PAV)
ਅਬਰਾਹਾਮ ਦੀ ਸੁਰੀਤ ਕਤੂਰਾਹ ਦੇ ਪੁੱਤ੍ਰ — ਉਸ ਨੇ ਜਿਮਰਾਨ ਤੇ ਯਾਕਸਾਨ ਤੇ ਮਦਾਨ ਤੇ ਮਿਦਯਾਨ ਤੇ ਯਿਸ਼ਬਾਕ ਤੇ ਸ਼ੁਆਹ ਜਣੇ ਅਤੇ ਯਾਕਸ਼ਾਨ ਦੇ ਪੁੱਤ੍ਰ, - ਸ਼ਬਾ ਤੇ ਦਦਾਨ
੧ ਤਵਾਰੀਖ਼ 1 : 33 (PAV)
ਅਤੇ ਮਿਦਯਾਨ ਦੇ ਪੁੱਤ੍ਰ — ਏਫਾਹ ਤੇ ਏਫਰ ਤੇ ਹਨੋਕ ਤੇ ਅਬੀਦਾ ਤੇ ਅਲਦਾਆਹ। ਏਹ ਸਭ ਕਟੂਰਾਹ ਦੇ ਪੁੱਤ੍ਰ ਸਨ।।
੧ ਤਵਾਰੀਖ਼ 1 : 34 (PAV)
ਅਬਰਾਹਾਮ ਤੋਂ ਇਸਹਾਕ ਜੰਮਿਆਂ। ਇਸਹਾਕ ਦੇ ਪੁੱਤ੍ਰ, - ਏਸਾਓ ਤੇ ਇਸਰਾਏਲ
੧ ਤਵਾਰੀਖ਼ 1 : 35 (PAV)
ਏਸਾਓ ਦੇ ਪੁੱਤ੍ਰ, - ਅਲੀਫ਼ਾਜ, ਰਊਏਲ ਤੇ ਯਊਸ਼ ਤੇ ਯਅਲਾਮ ਤੇ ਕੋਰਹ
੧ ਤਵਾਰੀਖ਼ 1 : 36 (PAV)
ਅਲੀਫਾਜ਼ ਦੇ ਪੁੱਤ੍ਰ, - ਤੇਮਾਨ ਤੇ ਓਮਾਰ, ਸਫੀ ਤੇ ਗਅਤਾਮ, ਕਨਜ਼ ਤੇ ਤਿਮਨਾ ਤੇ ਅਮਾਲੇਕ
੧ ਤਵਾਰੀਖ਼ 1 : 37 (PAV)
ਰਊਏਲ ਦੇ ਪੁੱਤ੍ਰ, - ਨਹਥ, ਜ਼ਰਹ, ਸ਼ੱਮਾਹ ਤੇ ਮਿੱਜ਼ਾਹ
੧ ਤਵਾਰੀਖ਼ 1 : 38 (PAV)
ਅਤੇ ਸੇਈਰ ਦੇ ਪੁੱਤ੍ਰ, - ਲੋਟਾਨ ਤੇ ਸ਼ੋਬਾਲ ਤੇ ਸਿਬਓਨ ਤੇ ਅਨਾਹ ਅਤੇ ਦੀਸ਼ੋਨ ਤੇ ਏਸਰ ਤੇ ਦੀਸ਼ਾਨ
੧ ਤਵਾਰੀਖ਼ 1 : 39 (PAV)
ਅਤੇ ਲੋਟਾਨ ਦੇ ਪੁੱਤ੍ਰ, - ਹੋਰੀ ਤੇ ਹੋਮਾਮ ਅਤੇ ਲੋਟਾਨ ਦੀ ਭੈਣ ਤਿਮਨਾ ਸੀ
੧ ਤਵਾਰੀਖ਼ 1 : 40 (PAV)
ਸ਼ੋਬਾਲ ਦੇ ਪੁੱਤ੍ਰ, - ਅਲਯਾਨ ਤੇ ਮਾਨਹਥ ਤੇ ਏਬਾਲ, ਸ਼ਫੀ ਤੇ ਓਨਾਮ, ਅਤੇ ਸ਼ੋਬਾਲ ਦੇ ਪੁੱਤ੍ਰ, - ਅੱਯਾਹ ਤੇ ਅਨਾਹ
੧ ਤਵਾਰੀਖ਼ 1 : 41 (PAV)
ਅਨਾਹ ਦੇ ਪੁੱਤ੍ਰ, - ਦੀਸ਼ੋਨ ਅਤੇ ਦੀਸ਼ੋਨ ਦੇ ਪੁੱਤ੍ਰ, - ਹਮਰਾਨ ਤੇ ਅਸ਼ਬਾਨ ਤੇ ਯਿਥਰਾਨ ਤੇ ਕਰਾਨ
੧ ਤਵਾਰੀਖ਼ 1 : 42 (PAV)
ਏਸਰ ਦੇ ਪੁੱਤ੍ਰ, - ਬਿਲਹਾਨ ਤੇ ਜ਼ਅਵਾਨ, ਯਅਕਾਨ। ਦੀਸ਼ੋਨ ਦੇ ਪੁੱਤ੍ਰ, - ਊਸ ਤੇ ਅਰਾਨ।।
੧ ਤਵਾਰੀਖ਼ 1 : 43 (PAV)
ਜਿਹੜੇ ਪਾਤਸ਼ਾਹ ਅਦੋਮ ਦੇਸ ਦੇ ਉੱਤੇ ਇਸਰਾਏਲੀਆਂ ਦੇ ਪਾਤਸ਼ਾਹ ਹੋਣ ਤੋਂ ਪਹਿਲਾਂ ਰਾਜ ਕਰਦੇ ਸਨ ਸੋ ਏਹ ਸਨ, - ਬਓਰ ਦਾ ਪੁੱਤ੍ਰ ਬਲਾ ਅਤੇ ਉਹ ਦੇ ਸ਼ਹਿਰ ਦਾ ਨਾਉਂ ਦਿਨਹਾਬਾਹ ਸੀ
੧ ਤਵਾਰੀਖ਼ 1 : 44 (PAV)
ਜਦ ਬਲਾ ਮਰ ਗਿਆ ਤਦ ਜ਼ਰਹ ਦਾ ਪੁੱਤ੍ਰ ਯੋਬਾਬ ਜਿਹੜਾ ਬਸਰਾਹ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
੧ ਤਵਾਰੀਖ਼ 1 : 45 (PAV)
ਜਦ ਯੋਬਾਬ ਮਰ ਗਿਆ ਤਦ ਹੂਸ਼ਾਮ ਜਿਹੜਾ ਤੇਮਾਨੀਆਂ ਦੇ ਦੇਸ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
੧ ਤਵਾਰੀਖ਼ 1 : 46 (PAV)
ਜਦ ਹੂਸ਼ਾਮ ਮਰ ਗਿਆ ਤਦ ਬਦਦ ਦਾ ਪੁੱਤ੍ਰ ਹਦਦ ਜਿਹ ਨੇ ਮਿਦਯਾਨ ਨੂੰ ਮੋਆਬ ਦੇ ਖੇਤ ਵਿੱਚ ਮਾਰਿਆ ਸੀ ਰਾਜ ਕਰਦਾ ਸੀ ਅਤੇ ਉਹ ਦੇ ਸ਼ਹਿਰ ਦਾ ਨਾਉਂ ਅਵਿਥ ਸੀ
੧ ਤਵਾਰੀਖ਼ 1 : 47 (PAV)
ਜਦ ਹਦਦ ਮਰ ਗਿਆ ਤਦ ਸਮਲਾਹ ਜਿਹੜਾ ਮਸਰੇਕਾਹ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
੧ ਤਵਾਰੀਖ਼ 1 : 48 (PAV)
ਜਦ ਸਮਲਾਹ ਮਰ ਗਿਆ ਤਦ ਸ਼ਾਊਲ ਜਿਹੜਾ ਦਰਿਆ ਦੇ ਰਹੋਬੋਥ ਤੋਂ ਸੀ ਉਹ ਦੇ ਥਾਂ ਰਾਜ ਕਰਦਾ ਸੀ
੧ ਤਵਾਰੀਖ਼ 1 : 49 (PAV)
ਜਦ ਸ਼ਾਊਲ ਮਰ ਗਿਆ ਤਦ ਅਕਬੋਰ ਦਾ ਪੁੱਤ੍ਰ ਬਅਲ-ਹਾਨਾਨ ਉਹ ਦੇ ਥਾਂ ਰਾਜ ਕਰਦਾ ਸੀ
੧ ਤਵਾਰੀਖ਼ 1 : 50 (PAV)
ਜਦ ਬਅਲ-ਹਾਨਾਨ ਮਰ ਗਿਆ ਤਦ ਹਦਦ ਉਹ ਦੇ ਥਾਂ ਰਾਜ ਕਰਦਾ ਸੀ ਅਤੇ ਉਹ ਦੇ ਸ਼ਹਿਰ ਦਾ ਨਾਉਂ ਪਈ ਸੀ ਅਤੇ ਉਹ ਦੀ ਰਾਣੀ ਦਾ ਨਾਉਂ ਮਹੇਟਬੇਲ ਸੀ ਜਿਹੜੀ ਮੇਜ਼ਾਹਾਬ ਦੀ ਪੋਤੀ ਤੇ ਮਟਰੇਦ ਦੀ ਧੀ ਸੀ
੧ ਤਵਾਰੀਖ਼ 1 : 51 (PAV)
ਹਦਦ ਵੀ ਮਰ ਗਿਆ ਅਤੇ ਅਦੋਮ ਦੇ ਸਰਦਾਰ ਏਹ ਸਨ, - ਸਰਦਾਰ ਤਿਮਨਾ, ਸਰਦਾਰ ਅਲਯਾਹ, ਸਰਦਾਰ ਯਤੇਤ
੧ ਤਵਾਰੀਖ਼ 1 : 52 (PAV)
ਸਰਦਾਰ ਆਹਲੀਬਾਮਾਹ, ਸਰਦਾਰ ਏਲਾਹ, ਸਰਦਾਰ ਪੀਨੋਨ,
੧ ਤਵਾਰੀਖ਼ 1 : 53 (PAV)
ਸਰਦਾਰ ਕਨਜ਼, ਸਰਦਾਰ ਤੇਮਾਨ, ਸਰਦਾਰ ਮਿਬਸਾਰ,
੧ ਤਵਾਰੀਖ਼ 1 : 54 (PAV)
ਸਰਦਾਰ ਮਗਦੀਏਲ, ਸਰਦਾਰ ਈਰਾਮ। ਏਹ ਅਦੋਮ ਦੇ ਸਰਦਾਰ ਸਨ।।
❮
❯