੧ ਤਵਾਰੀਖ਼ 25 : 1 (PAV)
ਅਤੇ ਦਾਊਦ ਤੇ ਸੈਨਾ ਪਤੀਆਂ ਨੇ ਆਸਾਫ ਅਰ ਹੇਮਾਨ ਅਰ ਯਦੂਥੂਨ ਦੇ ਪੁੱਤ੍ਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਅੱਡ ਰੱਖਿਆ ਕਿ ਓਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਨਬੁੱਵਤ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ, -
੧ ਤਵਾਰੀਖ਼ 25 : 2 (PAV)
ਆਸਾਫ ਦੇ ਪੁੱਤ੍ਰਾਂ ਵਿੱਚੋਂ, - ਜ਼ਕੂਰ ਤੇ ਯੂਸੁਫ ਤੇ ਨਥਾਨਯਾਹ ਤੇ ਅਸ਼ਰੇਲਾਹ ਆਸਾਫ ਦੇ ਪੁੱਤ੍ਰ। ਓਹ ਆਸਾਫ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਨਬੁੱਵਤ ਕਰਦਾ ਸੀ
੧ ਤਵਾਰੀਖ਼ 25 : 3 (PAV)
ਯਦੂਥੂਨ ਤੋਂ ਯਦੂਥੂਨ ਦੇ ਪੁੱਤ੍ਰ ਗਦਾਲਯਾਹ ਤੇ ਸਰੀ ਤੇ ਯਸ਼ਆਯਾਹ, ਹਸ਼ਬਯਾਹ ਤੇ ਮੱਤਿਥਯਾਹ, ਛੇ ਆਪਣੇ ਪਿਤਾ ਯਦੂਥੂਨ ਦੇ ਮੁਤੀਹ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਨਬੁੱਵਤ ਕਰਦਾ ਸੀ
੧ ਤਵਾਰੀਖ਼ 25 : 4 (PAV)
ਹੇਮਾਨ ਤੋਂ ਹੇਮਾਨ ਦੇ ਪੁੱਤ੍ਰ, - ਬੁੱਕਯਾਹ, ਮਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗੱਦਲਤੀ ਤੇ ਰੋਮਮਤੀ- ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਤੇ ਮਹਜ਼ੀਓਥ
੧ ਤਵਾਰੀਖ਼ 25 : 5 (PAV)
ਏਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤ੍ਰ ਸਨ ਜਿਹੜਾ ਨਰਸਿੰਗਾ ਫੂੰਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤ੍ਰ ਤੇ ਤਿੰਨ ਧੀਆਂ ਦਿੱਤੇ
੧ ਤਵਾਰੀਖ਼ 25 : 6 (PAV)
ਏਹ ਸਭੇ ਆਪਣੇ ਪਿਤਾ ਦੇ ਮੁਤੀਹ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ ਤੇ ਯਦੂਥੂਨ ਤੇ ਹੇਮਾਨ ਨੂੰ ਹੁੰਦਾ ਸੀ
੧ ਤਵਾਰੀਖ਼ 25 : 7 (PAV)
ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਣੇ ਜਿਹੜੇ ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ ਸਨ ਅਰਥਾਤ ਸਭੇ ਜਿਹੜੇ ਸਿਆਣੇ ਸਨ ਦੋ ਸੌ ਅਠਾਸੀ ਸਨ।।
੧ ਤਵਾਰੀਖ਼ 25 : 8 (PAV)
ਅਤੇ ਉਨ੍ਹਾਂ ਸਭਨਾਂ ਨੇ ਕੀ ਨਿੱਕੇ ਕੀ ਵੱਡੇ, ਕੀ ਗੁਰੂ ਕੀ ਚੇਲੇ, ਸੱਭ ਨੇ ਇੱਕੋ ਜੇਹਾ ਆਪਣੀਆਂ ਜੁੰਮੇਵਾਰੀਆਂ ਲਈ ਗੁਣਾ ਪਾਇਆ
੧ ਤਵਾਰੀਖ਼ 25 : 9 (PAV)
ਪਹਿਲਾ ਗੁਣਾ ਆਸਾਫ ਲਈ ਯੂਸੁਫ ਦਾ ਨਿੱਕਲਿਆ, ਦੂਜਾ ਗਦਾਲਯਾਹ ਦਾ। ਉਹ ਤੇ ਉਹ ਦੇ ਭਰਾ ਤੇ ਪੁੱਤ੍ਰ ਬਾਰਾਂ ਜਣੇ ਸਨ
੧ ਤਵਾਰੀਖ਼ 25 : 10 (PAV)
ਤੀਜਾ ਜ਼ਕੂਰ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 11 (PAV)
ਚੌਥਾ ਯਸਰੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 12 (PAV)
ਪੰਜਵਾਂ ਨਥਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 13 (PAV)
ਛੇਵਾਂ ਬੁੱਕੀਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 14 (PAV)
ਸੱਤਵਾਂ ਯਸ਼ਰੇਲਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
੧ ਤਵਾਰੀਖ਼ 25 : 15 (PAV)
ਅੱਠਵਾਂ ਯਸ਼ਆਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
੧ ਤਵਾਰੀਖ਼ 25 : 16 (PAV)
ਨੌਵਾਂ ਮੱਤਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
੧ ਤਵਾਰੀਖ਼ 25 : 17 (PAV)
ਦਸਵਾਂ ਸ਼ਿਮਈ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 18 (PAV)
ਗਿਆਰਵਾਂ ਅਜ਼ਰਏਲ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 19 (PAV)
ਬਾਰਵਾਂ ਹਸ਼ਬਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 20 (PAV)
ਤੇਰਵਾਂ ਸ਼ੂਬਾਏਲ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 21 (PAV)
ਚੌਦਵਾਂ ਮੱਤਿਥਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 22 (PAV)
ਪੰਦਰਵਾਂ ਯਰੇਮੋਥ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 23 (PAV)
ਸੋਲਵਾਂ ਹਨਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 24 (PAV)
ਸਤਾਰਵਾਂ ਯਾਸ਼ਬਕਾਸ਼ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 25 (PAV)
ਅਠਾਰਵਾਂ ਹਨਾਨੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 26 (PAV)
ਉਂਨੀਵਾਂ ਮੱਲੋਥੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 27 (PAV)
ਵੀਵਾਂ ਅਲੀਯਾਥਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 28 (PAV)
ਇੱਕੀਵਾਂ ਹੋਥੀਰ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
੧ ਤਵਾਰੀਖ਼ 25 : 29 (PAV)
ਬਾਈਵਾਂ ਗਿੱਦਲਤੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 30 (PAV)
ਤੇਈਵਾਂ ਮਹਜ਼ੀਓਥ ਦਾ। ਉਹ ਪੁੱਤ੍ਰ ਤੇ ਭਰਾ ਬਾਰਾਂ ਸਨ।
੧ ਤਵਾਰੀਖ਼ 25 : 31 (PAV)
ਚੌਬੀਵਾਂ ਰੋਮਮਤੀ- ਅਜ਼ਰ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।।
❮
❯