੧ ਤਵਾਰੀਖ਼ 3 : 1 (PAV)
ਏਹ ਦਾਊਦ ਦੇ ਪੁੱਤ੍ਰ ਸਨ ਜਿਹੜੇ ਹਬਰੋਨ ਵਿੱਚ ਉਹ ਦੇ ਲਈ ਜੰਮੇ। ਪਲੌਠਾ ਅਮਨੋਨ, ਯਿਜ਼ਰਏਲੀ ਅਹੀਨੋਅਮ ਤੋਂ, ਦੂਜਾ ਦਾਨਿਏਲ ਕਰਮਲੀ ਅਬੀਗੈਲ ਤੋਂ
੧ ਤਵਾਰੀਖ਼ 3 : 2 (PAV)
ਤੀਜਾ ਅਬਸ਼ਾਲੋਮ ਮਅਕਾਹ ਦਾ ਪੁੱਤ੍ਰ ਜਿਹੜੀ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੱਗੀਥ ਦਾ ਪੁੱਤ੍ਰ
੧ ਤਵਾਰੀਖ਼ 3 : 3 (PAV)
ਪੰਜਵਾਂ ਸ਼ਫਟਯਾਹ ਅਬੀਟਾਲ ਤੋਂ, ਛੇਵਾਂ ਯਿਥਰਆਮ ਉਹ ਦੀ ਰਾਣੀ ਅਗਲਾਹ ਤੋਂ
੧ ਤਵਾਰੀਖ਼ 3 : 4 (PAV)
ਏਹ ਛੇ ਹਬਰੋਨ ਵਿੱਚ ਉਹ ਦੇ ਲਈ ਜੰਮੇ ਜਿੱਥੇ ਉਹ ਸਾਢੇ ਸੱਤ ਵਰਿਹੇ ਰਾਜ ਕਰਦਾ ਰਿਹਾ। ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਵਰਹੇ ਰਾਜ ਕੀਤਾ।।
੧ ਤਵਾਰੀਖ਼ 3 : 5 (PAV)
ਏਹ ਯਰੂਸ਼ਲਮ ਵਿੱਚ ਉਹ ਦੇ ਲਈ ਜੰਮੇ, - ਸ਼ਿਮਆ ਤੇ ਸ਼ੋਬਾਬ ਤੇ ਨਾਥਾਨ ਤੇ ਸੁਲੇਮਾਨ, ਚਾਰ, ਅੰਮੀਏਲ ਦੀ ਧੀ ਬਥਸ਼ੂਆ ਤੋਂ
੧ ਤਵਾਰੀਖ਼ 3 : 6 (PAV)
ਨਾਲੇ ਯਿਬਹਾਰ ਤੇ ਅਲੀਸ਼ਾਮਾ ਤੇ ਅਲੀਫਾਲਟ
੧ ਤਵਾਰੀਖ਼ 3 : 7 (PAV)
ਤੇ ਨੋਗਰ ਤੇ ਨਫਗ ਤੇ ਯਾਫੀਆ
੧ ਤਵਾਰੀਖ਼ 3 : 8 (PAV)
ਤੇ ਅਲੀਸ਼ਾਮਾ ਤੇ ਅਲਯਾਦਾ ਤੇ ਅਲੀਫਲਟ, ਨੌਂ
੧ ਤਵਾਰੀਖ਼ 3 : 9 (PAV)
ਸੁਰੀਤਾਂ ਦੇ ਪੁੱਤ੍ਰਾਂ ਤੋਂ ਬਿਨਾ ਏਹ ਸਭ ਦਾਊਦ ਦੇ ਪੁੱਤ੍ਰ ਸਨ ਅਤੇ ਉਨ੍ਹਾਂ ਦੀ ਭੈਣ ਤਾਮਾਰ ਸੀ।।
੧ ਤਵਾਰੀਖ਼ 3 : 10 (PAV)
ਸੁਲੇਮਾਨ ਦਾ ਪੁੱਤ੍ਰ ਰਹਬੁਆਮ ਸੀ, ਉਹ ਦਾ ਪੁੱਤ੍ਰ ਅਬੀਯਾਹ, ਉਹ ਦਾ ਪੁੱਤ੍ਰ ਆਸਾ, ਉਹ ਦਾ ਪੁੱਤ੍ਰ ਯਹੋਸ਼ਾਫਾਟ
੧ ਤਵਾਰੀਖ਼ 3 : 11 (PAV)
ਉਹ ਦਾ ਪੁੱਤ੍ਰ ਯੋਰਾਮ, ਉਹ ਦਾ ਪੁੱਤ੍ਰ ਅਹਜ਼ਯਾਹ, ਉਹ ਦਾ ਪੁੱਤ੍ਰ ਯੋਆਸ਼
੧ ਤਵਾਰੀਖ਼ 3 : 12 (PAV)
ਉਹ ਦਾ ਪੁੱਤ੍ਰ ਅਮਸਯਾਹ, ਉਹ ਦਾ ਪੁੱਤ੍ਰ ਅਜ਼ਰਯਾਹ, ਉਹ ਦਾ ਪੁੱਤ੍ਰ ਯੋਥਾਮ
੧ ਤਵਾਰੀਖ਼ 3 : 13 (PAV)
ਉਹ ਦਾ ਪੁੱਤ੍ਰ ਆਹਾਜ਼, ਉਹ ਦਾ ਪੁੱਤ੍ਰ ਹਿਜ਼ਕੀਯਾਹ, ਉਹ ਦਾ ਪੁੱਤ੍ਰ ਮਨੱਸ਼ਹ
੧ ਤਵਾਰੀਖ਼ 3 : 14 (PAV)
ਉਹ ਦਾ ਪੁੱਤ੍ਰ ਆਮੋਨ, ਉਹ ਦਾ ਪੁੱਤ੍ਰ ਯੋਸ਼ੀਯਾਹ
੧ ਤਵਾਰੀਖ਼ 3 : 15 (PAV)
ਅਤੇ ਯੋਸ਼ੀਯਾਹ ਦੇ ਪੁੱਤ੍ਰ, - ਪਲੌਠਾ ਯੋਹਾਨਾਨ, ਦੂਜਾ ਯਹੋਯਕੀਮ, ਤੀਜਾ ਸਿਦਕੀਯਾਹ, ਚੌਥਾ ਸ਼ੱਲੂਮ
੧ ਤਵਾਰੀਖ਼ 3 : 16 (PAV)
ਯਹੋਯਕੀਮ ਦੇ ਪੁੱਤ੍ਰ, - ਉਹ ਦਾ ਪੁੱਤ੍ਰ ਯਕਾਨਯਾਹ, ਉਹ ਦਾ ਪੁੱਤ੍ਰ ਸਿਦਕੀਯਾਹ
੧ ਤਵਾਰੀਖ਼ 3 : 17 (PAV)
ਯਕਾਨਾਯਾਹ ਦੇ ਪੁੱਤ੍ਰ, - ਅੱਸਿਰ, ਉਹ ਦਾ ਪੁੱਤ੍ਰ ਸ਼ਅਲਤੀਏਲ
੧ ਤਵਾਰੀਖ਼ 3 : 18 (PAV)
ਨਾਲੇ ਮਲਕੀਰਾਮ ਤੇ ਫਦਾਯਾਹ ਤੇ ਸ਼ਨੱਸਰ, ਯਕਮਯਾਹ, ਹੋਸ਼ਾਮਾ ਤੇ ਨਦਬਯਾਹ
੧ ਤਵਾਰੀਖ਼ 3 : 19 (PAV)
ਅਤੇ ਫਦਾਯਾਹ ਦੇ ਪੁੱਤ੍ਰ, - ਜ਼ਰੁੱਬਾਬਲ ਕੇ ਸ਼ਿਮਈ ਅਤੇ ਜ਼ਰੁੱਬਾਬਲ ਦੇ ਪੁੱਤ੍ਰ, - ਮਸੁੱਲਾਮ ਤੇ ਹਨਨਯਾਹ ਤੇ ਉੁਨ੍ਹਾਂ ਦੀ ਭੈਣ ਸ਼ਲੋਮੀਥ
੧ ਤਵਾਰੀਖ਼ 3 : 20 (PAV)
ਅਤੇ ਹਸ਼ੁਬਾਹ ਤੇ ਓਹਲ ਤੇ ਬਰਕਯਾਹ ਤੇ ਹਸਦਯਾਹ, ਯੂਸ਼ਬ-ਹਸਦ ਪੰਜ
੧ ਤਵਾਰੀਖ਼ 3 : 21 (PAV)
ਅਤੇ ਹਨਨਯਾਹ ਦੇ ਪੁੱਤ੍ਰ, - ਪਲਟਯਾਹ ਤੇ ਯਿਸ਼ਅਯਾਹ- ਰਫ਼ਾਯਾਹ ਦੇ ਪੁੱਤ੍ਰ, ਅਰਨਾਨ ਦੇ ਪੁੱਤ੍ਰ, ਓਬਦਯਾਹ ਦੇ ਪੁੱਤ੍ਰ, - ਸ਼ਕਨਯਾਹ ਦੇ ਪੁੱਤ੍ਰ,
੧ ਤਵਾਰੀਖ਼ 3 : 22 (PAV)
ਸ਼ਕਨਯਾਹ ਦੇ ਪੁੱਤ੍ਰ, -ਸ਼ਮਅਯਾਹ, ਅਤੇ ਸ਼ਮਅਯਾਹ ਦੇ ਪੁੱਤ੍ਰ, - ਹੱਟੂਸ਼ ਤੇ ਯਿਗਾਲ ਤੇ ਬਾਰੀਆਹ ਤੇ ਨਅਰਯਾਹ ਤੇ ਸ਼ਾਫਾਟ ਛੇ
੧ ਤਵਾਰੀਖ਼ 3 : 23 (PAV)
ਅਤੇ ਨਅਰਯਾਹ ਦੇ ਪੁੱਤ੍ਰ, - ਅਲਯੋਏਨਈ ਤੇ ਹਿਜ਼ਕੀਯਾਹ ਤੇ ਅਜ਼ਰੀਕਾਮ, ਤਿੰਨ
੧ ਤਵਾਰੀਖ਼ 3 : 24 (PAV)
ਅਤੇ ਅਲਯੋਏਨਈ ਦੇ ਪੁੱਤ੍ਰ, - ਹੋਦੈਯਾਹ ਤੇ ਅਲਯਾਸ਼ੀਬ ਤੇ ਫਲਾਯਾਹ ਤੇ ਅੱਕੂਬ ਤੇ ਯੋਹਾਨਾਨ ਤੇ ਦਲਾਯਾਹ ਤੇ ਅਨਾਨੀ, ਸੱਤ।।

1 2 3 4 5 6 7 8 9 10 11 12 13 14 15 16 17 18 19 20 21 22 23 24