੧ ਤਵਾਰੀਖ਼ 8 : 1 (PAV)
ਬਿਨਯਾਮੀਨ ਤੋਂ ਉਹ ਦਾ ਪਹਿਲੌਠਾ ਬਲਾ ਜੰਮਿਆਂ, ਦੂਜਾ ਅਸ਼ਬੇਲ ਤੇ ਤੀਜਾ ਅਹਰਹ
੧ ਤਵਾਰੀਖ਼ 8 : 2 (PAV)
ਚੌਥਾ ਨੋਹਾਰ, ਪੰਜਵਾਂ ਰਾਫਾ
੧ ਤਵਾਰੀਖ਼ 8 : 3 (PAV)
ਅਤੇ ਏਹ ਬਲਾ ਦੇ ਪੁੱਤ੍ਰ ਸਨ, - ਅੱਦਾਰ ਤੇ ਗੇਰਾ ਤੇ ਅਬੀਹੂਦ
੧ ਤਵਾਰੀਖ਼ 8 : 4 (PAV)
ਅਤੇ ਅਬੀਸ਼ੂਆ ਤੇ ਨਅਮਾਨ ਤੇ ਅਹੋਅਹ
੧ ਤਵਾਰੀਖ਼ 8 : 5 (PAV)
ਅਤੇ ਗੇਰਾ ਤੇ ਸ਼ਫੂਫਾਨ ਤੇ ਹੂਰਾਮ
੧ ਤਵਾਰੀਖ਼ 8 : 6 (PAV)
ਅਹੂਦ ਦੇ ਪੁੱਤ੍ਰ ਏਹ ਸਨ। ਏਹ ਗਬਾ ਦੇ ਵਾਸੀਆਂ ਦੇ ਪਿਤਰਾਂ ਦਿਆਂ ਘਰਾਣਿਆਂ ਦੇ ਮੁਖੀਏ ਸਨ ਅਤੇ ਓਹ ਉਨ੍ਹਾਂ ਨੂੰ ਬੰਧੂਏ ਬਣਾ ਕੇ ਮਾਨਾਹਥ ਨੂੰ ਲੈ ਗਏ
੧ ਤਵਾਰੀਖ਼ 8 : 7 (PAV)
ਅਤੇ ਨਅਮਾਨ ਨੇ ਅਹੀਯਾਹ ਤੇ ਗੇਰਾ — ਉਨ੍ਹਾਂ ਨੂੰ ਲੈ ਗਿਆ ਅਤੇ ਉਸ ਤੋਂ ਉੱਜ਼ਾ ਤੇ ਅਹੀਹੂਦ ਜੰਮੇ
੧ ਤਵਾਰੀਖ਼ 8 : 8 (PAV)
ਅਤੇ ਸ਼ਹਰਯਿਮ ਤੋਂ ਬੱਚੇ ਮੋਆਬ ਦੇ ਮਦਾਨ ਵਿੱਚ ਜੰਮੇ ਜਦੋਂ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ। ਹੂਸ਼ੀਮ ਤੇ ਬਅਰਾ ਉਹ ਦੀਆਂ ਤੀਵੀਆਂ ਸਨ
੧ ਤਵਾਰੀਖ਼ 8 : 9 (PAV)
ਅਤੇ ਉਹ ਦੀ ਤੀਵੀਂ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ ਜੰਮੇ
੧ ਤਵਾਰੀਖ਼ 8 : 10 (PAV)
ਨਾਲੇ ਯਊਸ ਤੇ ਸ਼ਾਕਯਾਹ ਤੇ ਮਿਰਮਾਹ। ਏਹ ਉਹ ਦੇ ਪੁੱਤ੍ਰ, ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ
੧ ਤਵਾਰੀਖ਼ 8 : 11 (PAV)
ਅਤੇ ਹੁਸ਼ੀਮ ਤੋਂ ਅਬੀਟੂਥ ਤੇ ਅਲਪਾਅਲ ਜੰਮੇ
੧ ਤਵਾਰੀਖ਼ 8 : 12 (PAV)
ਅਤੇ ਅਲਪਾਅਲ ਦੇ ਪੁੱਤ੍ਰ, — ਏਥਰ ਤੇ ਮਿਸ਼ਾਮ ਤੇ ਸ਼ਾਮਰ ਜਿਹ ਨੇ ਓਨੋ ਤੇ ਲੋਦ ਤੇ ਉਨ੍ਹਾਂ ਦੇ ਪਿੰਡ ਬਣਾਏ
੧ ਤਵਾਰੀਖ਼ 8 : 13 (PAV)
ਅਤੇ ਬਰੀਆਹ ਤੇ ਸ਼ਮਾ ਜਿਹੜੇ ਅੱਯਲੋਨ ਦੇ ਵਾਸੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ। ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ
੧ ਤਵਾਰੀਖ਼ 8 : 14 (PAV)
ਅਤੇ ਅਹਯੋ, ਸ਼ਾਸ਼ਕ ਤੇ ਯਿਰੇਮੋਥ
੧ ਤਵਾਰੀਖ਼ 8 : 15 (PAV)
ਤੇ ਜ਼ਬਦਯਾਹ ਤੇ ਅਰਾਦ ਤੇ ਆਦਰ
੧ ਤਵਾਰੀਖ਼ 8 : 16 (PAV)
ਤੇ ਮੀਕਾਏਲ ਤੇ ਯਿਸ਼ਪਾਹ ਤੇ ਯੋਹਾ, ਬਰੀਆਹ ਦੇ ਪੁੱਤ੍ਰ
੧ ਤਵਾਰੀਖ਼ 8 : 17 (PAV)
ਤੇ ਜ਼ਬਦਯਾਹ ਤੇ ਮਸ਼ੁੱਲਾਮ ਤੇ ਹਿਜ਼ਕੀ ਤੇ ਹਬਰ
੧ ਤਵਾਰੀਖ਼ 8 : 18 (PAV)
ਅਤੇ ਯਿਸ਼ਮਰੇ ਤੇ ਯਿਜ਼ਲੀਆਹ ਤੇ ਯੋਬਾਬ, ਅਲਪਾਅਲ ਦੇ ਪੁੱਤ੍ਰ
੧ ਤਵਾਰੀਖ਼ 8 : 19 (PAV)
ਅਤੇ ਯਾਕੀਮ ਤੇ ਜ਼ਿਕਰੀ ਤੇ ਜ਼ਬਦੀ
੧ ਤਵਾਰੀਖ਼ 8 : 20 (PAV)
ਅਤੇ ਅਲੀਏਨਈ ਤੇ ਸਿੱਲਥਈ ਤੇ ਅਲੀਏਲ
੧ ਤਵਾਰੀਖ਼ 8 : 21 (PAV)
ਅਤੇ ਅਦਾਯਾਹ ਤੇ ਬਰਾਯਾਹ ਤੇ ਸ਼ਿਮਰਾਥ, ਸ਼ਿਮਈ ਦੇ ਪੁੱਤ੍ਰ
੧ ਤਵਾਰੀਖ਼ 8 : 22 (PAV)
ਅਤੇ ਯਿਸ਼ਪਾਨ ਤੇ ਏਬਰ ਤੇ ਅਲੀਏਲ
੧ ਤਵਾਰੀਖ਼ 8 : 23 (PAV)
ਅਤੇ ਅਬਦੋਨ ਤੇ ਜ਼ਿਕਰੀ ਤੇ ਹਾਨਾਨ
੧ ਤਵਾਰੀਖ਼ 8 : 24 (PAV)
ਅਤੇ ਹਨਨਯਾਹ ਤੇ ਏਲਾਮ ਤੇ ਅਨਥੋਥੀਯਾਹ
੧ ਤਵਾਰੀਖ਼ 8 : 25 (PAV)
ਅਤੇ ਯਿਫਦਯਾਹ ਤੇ ਫਨੂਏਲ, ਸ਼ਾਸ਼ਾਕ ਦੇ ਪੁੱਤ੍ਰ
੧ ਤਵਾਰੀਖ਼ 8 : 26 (PAV)
ਅਤੇ ਸ਼ਮਸ਼ਰਈ ਤੇ ਸ਼ਹਰਯਾਹ ਤੇ ਅਥਲਯਾਹ
੧ ਤਵਾਰੀਖ਼ 8 : 27 (PAV)
ਅਤੇ ਯਅਰਸ਼ਯਾਹ ਤੇ ਏਲੀਯਾਹ ਤੇ ਜ਼ਿਕਰੀ, ਯਰੋਹਾਮ ਦੇ ਪੁੱਤ੍ਰ
੧ ਤਵਾਰੀਖ਼ 8 : 28 (PAV)
ਏਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ। ਏਹ ਯਰੂਸ਼ਲਮ ਵਿੱਚ ਵੱਸਦੇ ਸਨ।।
੧ ਤਵਾਰੀਖ਼ 8 : 29 (PAV)
ਗਿਬਓਨ ਦਾ ਪਿਤਾ ਗਿਬਓਨ ਵਿੱਚ ਵੱਸਦਾ ਸੀ ਜਿਹ ਦੀ ਤੀਵੀਂ ਦਾ ਨਾਉਂ ਮਅਕਾਹ ਸੀ
੧ ਤਵਾਰੀਖ਼ 8 : 30 (PAV)
ਅਤੇ ਉਹ ਦਾ ਪਹਿਲੌਠਾ ਪੁੱਤ੍ਰ ਅਬਦੋਨ ਸੀ ਅਤੇ ਸੂਰ ਤੇ ਕੀਸ਼ ਤੇ ਬਅਲ ਤੇ ਨਾਦਾਬ
੧ ਤਵਾਰੀਖ਼ 8 : 31 (PAV)
ਅਤੇ ਗਦੋਰ ਤੇ ਅਹਯੋ ਤੇ ਜ਼ਾਕਰ
੧ ਤਵਾਰੀਖ਼ 8 : 32 (PAV)
ਅਤੇ ਮਿਕਲੋਥ ਤੋਂ ਸ਼ਿਮਆਹ ਜੰਮਿਆਂ ਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸਦੇ ਸਨ।।
੧ ਤਵਾਰੀਖ਼ 8 : 33 (PAV)
ਨੇਰ ਤੋਂ ਕੀਸ਼ ਜੰਮਿਆਂ ਅਤੇ ਕੀਸ਼ ਤੋਂ ਸ਼ਾਊਲ ਜੰਮਿਆਂ ਅਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀ-ਸ਼ੂਆ ਤੇ ਅਬੀਨਾਦਾਬ ਤੇ ਅਸ਼ਬਅਲ ਜੰਮੇ
੧ ਤਵਾਰੀਖ਼ 8 : 34 (PAV)
ਯੋਨਾਥਾਨ ਦਾ ਪੁੱਤ੍ਰ ਮਰੀਬ-ਬਅਲ ਸੀ ਅਤੇ ਮਰਬ-ਬਅਲ ਤੋਂ ਮੀਕਾਹ ਜੰਮਿਆਂ
੧ ਤਵਾਰੀਖ਼ 8 : 35 (PAV)
ਅਤੇ ਮੀਕਾਹ ਦੇ ਪੁੱਤ੍ਰ, - ਪੀਥੋਨ ਤੇ ਮਲਕ ਤੇ ਤਅਰੇਆ ਤੇ ਆਹਾਜ਼
੧ ਤਵਾਰੀਖ਼ 8 : 36 (PAV)
ਅਤੇ ਆਹਾਜ਼ ਤੋਂ ਯਹੋਅੱਦਾਹ ਜੰਮਿਆਂ ਅਤੇ ਯਹੋਅੱਦਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆਂ
੧ ਤਵਾਰੀਖ਼ 8 : 37 (PAV)
ਅਤੇ ਮੋਸਾ ਤੋਂ ਬਿਨਆ ਜੰਮਿਆਂ — ਉਹ ਦਾ ਪੁੱਤ੍ਰ ਰਾਫਾਹ, ਉਹ ਦਾ ਪੁੱਤ੍ਰ ਅਲਾਸਾਹ, ਉਹ ਦਾ ਪੁੱਤ੍ਰ ਆਸੇਲ
੧ ਤਵਾਰੀਖ਼ 8 : 38 (PAV)
ਅਤੇ ਆਸੇਲ ਦੇ ਛੇ ਪੁੱਤ੍ਰ ਸਨ ਜਿਨ੍ਹਾਂ ਦੇ ਨਾਉਂ ਏਹ ਸਨ, - ਅਜ਼ਰੀਕਾਮ, ਬੋਕਰੂ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਨ। ਏਹ ਸਾਰੇ ਆਸੇਲ ਦੇ ਪੁੱਤ੍ਰ ਸਨ
੧ ਤਵਾਰੀਖ਼ 8 : 39 (PAV)
ਅਤੇ ਉਹ ਦੇ ਭਰਾ ਏਸ਼ਕ ਦੇ ਪੁੱਤ੍ਰ, - ਉਹ ਦਾ ਪਹਿਲੌਠਾ ਊਲਾਮ, ਦੂਜਾ ਯਊਸ਼ ਤੇ ਤੀਜਾ ਅਲੀਫਲਟ
੧ ਤਵਾਰੀਖ਼ 8 : 40 (PAV)
ਅਤੇ ਊਲਾਮ ਦੇ ਪੁੱਤ੍ਰ ਡਾਢੇ ਸੂਰਮੇ ਤੇ ਤੀਰੰਦਾਜ਼ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤ੍ਰ ਤੇ ਪੋਤ੍ਰੇ ਅਰਥਾਤ ਡੇਢ ਸੌ ਸਨ। ਏਹ ਸਾਰੇ ਬਿਨਯਾਮੀਨ ਦੇ ਪੁੱਤ੍ਰਾਂ ਵਿੱਚੋਂ ਸਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

BG:

Opacity:

Color:


Size:


Font: