੧ ਸਮੋਈਲ 20 : 1 (PAV)
ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਗਿਆ ਅਤੇ ਯੋਨਾਥਾਨ ਕੋਲ ਆ ਕੇ ਬੋਲਿਆ, ਮੈਂ ਕੀ ਕੀਤਾ? ਮੇਰੀ ਕੀ ਬਦੀ ਹੈ? ਮੈਂ ਤੇਰੇ ਪਿਉ ਦੇ ਅੱਗੇ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਿਆ ਚਾਹੁੰਦਾ ਹੈ?

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42