੨ ਸਮੋਈਲ 5 : 8 (PAV)
ਅਤੇ ਉਸ ਦਿਨ ਦਾਊਦ ਨੇ ਆਖਿਆ ਸੀ ਭਈ ਜਿਹੜਾ ਕੋਈ ਯਬੂਸੀਆਂ ਅਤੇ ਲੰਙਿਆਂ ਅਤੇ ਅੰਨ੍ਹਿਆਂ ਨੂੰ ਜੋ ਦਾਊਦ ਦੇ ਪ੍ਰਾਣਾਂ ਦੇ ਵੈਰੀ ਹਨ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ। ਇਸੇ ਲਈ ਇਹ ਕਹਾਉਤ ਤੁਰ ਪਈ ਕਿ ਅੰਨ੍ਹਿਆਂ ਅਤੇ ਲੰਙਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ

1 2 3 4 5 6 7 8 9 10 11 12 13 14 15 16 17 18 19 20 21 22 23 24 25