ਪੰਜਾਬੀ ਬਾਈਬਲ
ERVKN
PAV
ERVPA
IRVPA
ਰੱਬ ਦੀ ਮਿਹਰ ਦੀ ਦਾਤ
English Bible
Tamil Bible
Hebrew Bible
Greek Bible
Malayalam Bible
Hindi Bible
Telugu Bible
Kannada Bible
Gujarati Bible
Urdu Bible
Bengali Bible
Oriya Bible
Marathi Bible
Assamese Bible
ਹੋਰ
ਪੁਰਾਣਾ ਨੇਮ
ਪੈਦਾਇਸ਼ -
ਖ਼ਰੋਜ
ਅਹਬਾਰ
ਗਿਣਤੀ
ਅਸਤਸਨਾ
ਯਸ਼ਵਾ
ਕਜ਼ਾૃ
ਰੁੱਤ
੧ ਸਮੋਈਲ
੨ ਸਮੋਈਲ
੧ ਸਲਾਤੀਨ
੨ ਸਲਾਤੀਨ
੧ ਤਵਾਰੀਖ਼
੨ ਤਵਾਰੀਖ਼
ਅਜ਼ਰਾ
ਨਹਮਿਆਹ
ਆ ਸਤਰ
ਅੱਯੂਬ
ਜ਼ਬੂਰ
ਅਮਸਾਲ
ਵਾਈਜ਼
ਗ਼ਜ਼ਲ ਅਲਗ਼ਜ਼ਲਾਤ
ਯਸਈਆਹ
ਯਰਮਿਆਹ
ਨੂਹ
ਹਿਜ਼ ਕੀ ਐਲ
ਦਾਨੀ ਐਲ
ਹੋ ਸੀਅ
ਯਵਾਐਲ
ਆਮੋਸ
ਅਬਦ ਯਾਹ
ਯਵਨਾਹ
ਮੀਕਾਹ
ਨਾ ਹੋਮ
ਹਬਕੋਕ
ਸਫ਼ਨਿਆਹ
ਹਜਿ
ਜ਼ਿਕਰ ਯਾਹ
ਮਲਾਕੀ
ਨਵਾਂ ਨੇਮ
ਮੱਤੀ
ਮਰਕੁਸ
ਲੋਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ
੧ ਕੁਰਿੰਥੀਆਂ
੨ ਕੁਰਿੰਥੀਆਂ
ਗਲਾਤੀਆਂ
ਅਫ਼ਸੀਆਂ
ਫ਼ਿਲਿੱਪੀਆਂ
ਕੁਲੁੱਸੀਆਂ
੧ ਥੱਸਲੁਨੀਕੀਆਂ
੨ ਥੱਸਲੁਨੀਕੀਆਂ
੧ ਤਿਮੋਥਿਉਸ
੨ ਤਿਮੋਥਿਉਸ
ਤੀਤੁਸ
ਫ਼ਿਲੇਮੋਨ
ਇਬਰਾਨੀਆਂ
ਯਾਕੂਬ
੧ ਪਤਰਸ
੨ ਪਤਰਸ
੧ ਯੂਹੰਨਾ
੨ ਯੂਹੰਨਾ
੩ ਯੂਹੰਨਾ
ਯਹੂ ਦਾਹ
ਪਰਕਾਸ਼ ਦੀ ਪੋਥੀ
ਖੋਜ
Book of Moses
Old Testament History
Wisdom Books
Major Prophets
Minor Prophets
Gospels
Acts of Apostles
Paul's Epistles
General Epistles
Endtime Epistles
Synoptic Gospel
Fourth Gospel
English Bible
Tamil Bible
Hebrew Bible
Greek Bible
Malayalam Bible
Hindi Bible
Telugu Bible
Kannada Bible
Gujarati Bible
Urdu Bible
Bengali Bible
Oriya Bible
Marathi Bible
Assamese Bible
ਹੋਰ
ਜ਼ਬੂਰ
ਪੁਰਾਣਾ ਨੇਮ
ਪੈਦਾਇਸ਼ -
ਖ਼ਰੋਜ
ਅਹਬਾਰ
ਗਿਣਤੀ
ਅਸਤਸਨਾ
ਯਸ਼ਵਾ
ਕਜ਼ਾૃ
ਰੁੱਤ
੧ ਸਮੋਈਲ
੨ ਸਮੋਈਲ
੧ ਸਲਾਤੀਨ
੨ ਸਲਾਤੀਨ
੧ ਤਵਾਰੀਖ਼
੨ ਤਵਾਰੀਖ਼
ਅਜ਼ਰਾ
ਨਹਮਿਆਹ
ਆ ਸਤਰ
ਅੱਯੂਬ
ਜ਼ਬੂਰ
ਅਮਸਾਲ
ਵਾਈਜ਼
ਗ਼ਜ਼ਲ ਅਲਗ਼ਜ਼ਲਾਤ
ਯਸਈਆਹ
ਯਰਮਿਆਹ
ਨੂਹ
ਹਿਜ਼ ਕੀ ਐਲ
ਦਾਨੀ ਐਲ
ਹੋ ਸੀਅ
ਯਵਾਐਲ
ਆਮੋਸ
ਅਬਦ ਯਾਹ
ਯਵਨਾਹ
ਮੀਕਾਹ
ਨਾ ਹੋਮ
ਹਬਕੋਕ
ਸਫ਼ਨਿਆਹ
ਹਜਿ
ਜ਼ਿਕਰ ਯਾਹ
ਮਲਾਕੀ
ਨਵਾਂ ਨੇਮ
ਮੱਤੀ
ਮਰਕੁਸ
ਲੋਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ
੧ ਕੁਰਿੰਥੀਆਂ
੨ ਕੁਰਿੰਥੀਆਂ
ਗਲਾਤੀਆਂ
ਅਫ਼ਸੀਆਂ
ਫ਼ਿਲਿੱਪੀਆਂ
ਕੁਲੁੱਸੀਆਂ
੧ ਥੱਸਲੁਨੀਕੀਆਂ
੨ ਥੱਸਲੁਨੀਕੀਆਂ
੧ ਤਿਮੋਥਿਉਸ
੨ ਤਿਮੋਥਿਉਸ
ਤੀਤੁਸ
ਫ਼ਿਲੇਮੋਨ
ਇਬਰਾਨੀਆਂ
ਯਾਕੂਬ
੧ ਪਤਰਸ
੨ ਪਤਰਸ
੧ ਯੂਹੰਨਾ
੨ ਯੂਹੰਨਾ
੩ ਯੂਹੰਨਾ
ਯਹੂ ਦਾਹ
ਪਰਕਾਸ਼ ਦੀ ਪੋਥੀ
106
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
History
੨ ਸਮੋਈਲ 23:8 (11 53 am)
ਜ਼ਬੂਰ 106:0 (11 53 am)
Whatsapp
Instagram
Facebook
Linkedin
Pinterest
Tumblr
Reddit
ਜ਼ਬੂਰ ਅਧਿਆਇ 106
1
ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ!
2
ਯਹੋਵਾਹ ਦੀਆਂ ਸ਼ਕਤੀਆਂ ਨੂੰ ਕੌਣ ਵਰਨਣ ਕਰ ਸੱਕਦਾ ਹੈॽ ਕੌਣ ਉਹ ਦੀ ਸਾਰੀ ਉਸਤਤ ਸੁਣਾ ਸੱਕਦਾ ਹੈॽ
3
ਧੰਨ ਓਹ ਜਿਹੜੇ ਨਿਆਉਂ ਦੀ ਪਾਲਨਾ ਕਰਦੇ ਹਨ, ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ!
4
ਹੇ ਯਹੋਵਾਹ, ਆਪਣੀ ਪਰਜਾ ਦੇ ਪੱਖ ਪਾਤ ਵਿੱਚ ਮੈਨੂੰ ਚੇਤੇ ਰੱਖ, ਆਪਣੇ ਬਚਾਓ ਨਾਲ ਮੇਰੀ ਸੁੱਧ ਲੈ,
5
ਭਈ ਮੈਂ ਤੇਰੇ ਚੁੱਣੇ ਹੋਇਆਂ ਦੀ ਭਲਿਆਈ ਵੇਖਾਂ, ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਮਿਲਖ ਦੇ ਨਾਲ ਫ਼ਖਰ ਕਰਾਂ!।।
6
ਅਸਾਂ ਆਪਣੇ ਪਿਉ ਦਾਦਿਆਂ ਜਿਹੇ ਪਾਪ ਕੀਤੇ, ਅਸਾਂ ਬਦੀ ਅਤੇ ਦੁਸ਼ਟਪੁਣਾ ਕੀਤਾ।
7
ਸਾਡੇ ਪਿਉ ਦਾਦਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ ਨੂੰ ਨਾ ਸਮਝਿਆ, ਨਾ ਤੇਰੀਆਂ ਬਹੁਤੀਆਂ ਦਿਆਲਗੀਆਂ ਨੂੰ ਚੇਤੇ ਰੱਖਿਆ, ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ ਆਕੀ ਹੋ ਗਏ।
8
ਤਾਂ ਵੀ ਉਹ ਨੇ ਆਪਣੇ ਨਾਮ ਦੇ ਕਾਰਨ ਉਨ੍ਹਾਂ ਨੂੰ ਬਚਾਇਆ, ਭਈ ਉਹ ਆਪਣੀ ਸ਼ਕਤੀ ਵਿਖਾਵੇ।
9
ਉਹ ਨੇ ਨਾਲ ਸਮੁੰਦਰ ਨੂੰ ਦਬਕਾ ਦਿੱਤਾ ਅਤੇ ਉਹ ਸੁੱਕ ਗਿਆ, ਅਤੇ ਉਹ ਨੇ ਉਨ੍ਹਾਂ ਨੂੰ ਡੁੰਘਿਆਈਆਂ ਦੇ ਵਿੱਚੋਂ ਦੀ ਜਿਵੇਂ ਉਜਾੜ ਦੇ ਵਿੱਚੋਂ ਦੀ ਲੰਘਾਇਆ,
10
ਅਤੇ ਉਹ ਨੇ ਉਨ੍ਹਾਂ ਨੂੰ ਦੁਸ਼ਮਨ ਦੇ ਹੱਥੋਂ ਬਚਾਇਆ, ਅਤੇ ਵੈਰੀ ਦੇ ਹੱਥੋਂ ਛੁਡਾਇਆ।
11
ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢੱਕ ਲਿਆ, ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ!
12
ਉਨ੍ਹਾਂ ਨੇ ਉਹ ਦੀਆਂ ਗੱਲਾਂ ਨੂੰ ਸਤ ਮੰਨਿਆ, ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ।
13
ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ, ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ।
14
ਉਨ੍ਹਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ, ਅਤੇ ਥਲ ਵਿੱਚ ਪਰਮੇਸ਼ੁਰ ਨੂੰ ਪਰਤਾਇਆ,
15
ਤਾਂ ਉਹ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ, ਪਰ ਉਨ੍ਹਾਂ ਦੀਆਂ ਜਾਨਾਂ ਨੂੰ ਲਿੱਸਿਆਂ ਕੀਤਾ।।
16
ਡੇਰੇ ਵਿੱਚ ਓਹ ਮੂਸਾ, ਅਤੇ ਯਹੋਵਾਹ ਦੇ ਭਗਤ ਹਾਰੂਨ ਉੱਤੇ ਸੜੇ,
17
ਧਰਤੀ ਖੁਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਲਿਆ, ਅਤੇ ਅਬੀਰਾਮ ਦੀ ਟੋਲੀ ਨੂੰ ਢੱਕ ਲਿਆ,
18
ਤਾਂ ਅੱਗ ਉਨ੍ਹਾਂ ਦੀ ਟੋਲੀ ਵਿੱਚ ਫੁੱਟ ਨਿੱਕਲੀ, ਅਤੇ ਲੰਬ ਨੇ ਦੁਸ਼ਟਾਂ ਨੂੰ ਭਸਮ ਕੀਤਾ।।
19
ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ, ਅਤੇ ਢਾਲੇ ਹੋਏ ਬੁੱਤ ਅੱਗੇ ਮੱਥਾ ਟੇਕਿਆ,
20
ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ, ਘਾਹ ਖਾਣ ਵਾਲੇ ਬਲਦ ਦੇ ਰੂਪ ਨਾਲ ਬਦਲ ਲਿਆ!
21
ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, ਜਿਹ ਨੇ ਮਿਸਰ ਵਿੱਚ ਵੱਡੇ ਵੱਡੇ ਕੰਮ ਕੀਤੇ,
22
ਹਾਮ ਦੇ ਦੇਸ ਵਿੱਚ ਅਚਰਜ, ਅਤੇ ਲਾਲ ਸਮੁੰਦਰ ਉੱਤੇ ਭਿਆਣਕ ਕੰਮ!
23
ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ ਸੁੱਟਦਾ, ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ ਅੱਗੇ ਖੜਾ ਨਾ ਹੁੰਦਾ, ਭਈ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ ।।
24
ਫੇਰ ਉਨ੍ਹਾਂ ਨੇ ਉਸ ਮਨ ਭਾਉਂਦੇ ਦੇਸ ਨੂੰ ਤੁੱਛ ਜਾਤਾ, ਉਨ੍ਹਾਂ ਨੇ ਉਹ ਦੇ ਬਚਨ ਨੂੰ ਸਤ ਨਾ ਮੰਨਿਆ,
25
ਪਰ ਆਪਣਿਆਂ ਤੰਬੂਆਂ ਵਿੱਚ ਬੁੜ ਬੁੜ ਕੀਤੀ, ਅਤੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ।
26
ਤਾਂ ਉਹ ਨੇ ਉਨ੍ਹਾਂ ਲਈ ਸੌਂਹ ਖਾਧੀ, ਭਈ ਮੈਂ ਉਨ੍ਹਾਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ,
27
ਅਤੇ ਉਨ੍ਹਾਂ ਦੀ ਨਸਲ ਨੂੰ ਵੀ ਕੌਮਾਂ ਵਿੱਚ ਸੁੱਟਾਂਗਾ, ਅਤੇ ਉਨ੍ਹਾਂ ਨੂੰ ਦੇਸਾਂ ਵਿੱਚ ਖਿਲਾਰ ਦਿਆਂਗਾ।।
28
ਉਨ੍ਹਾਂ ਨੇ ਬਆਲ ਪਓਰ ਨਾਲ ਆਪਣੇ ਆਪ ਨੂੰ ਜੋੜ ਦਿੱਤਾ, ਅਤੇ ਮੁਰਦਿਆਂ ਦੇ ਚੜ੍ਹਾਵਿਆਂ ਨੂੰ ਖਾਧਾ!
29
ਇਉਂ ਆਪਣੀਆਂ ਕਰਤੂਤਾਂ ਨਾਲ ਉਨ੍ਹਾਂ ਨੇ ਉਹ ਨੂੰ ਗੁੱਸੇ ਕੀਤਾ, ਅਤੇ ਮਰੀ ਉਨ੍ਹਾਂ ਵਿੱਚ ਫੁੱਟ ਪਈ।
30
ਤਾਂ ਫ਼ੀਨਹਾਸ ਵਿਚਕਾਰ ਖਲੋ ਗਿਆ, ਅਤੇ ਮਰੀ ਰੁਕ ਗਈ,
31
ਅਤੇ ਏਹ ਉਹ ਦੇ ਲਈ ਧਰਮ ਗਿਣਿਆ ਗਿਆ, ਪੀੜ੍ਹੀਓਂ ਪੀੜ੍ਹੀ ਸਦਾ ਲਈ।।
32
ਫੇਰ ਉਨ੍ਹਾਂ ਨੇ ਮਰੀਬਾਹ ਦੇ ਪਾਣੀ ਉੱਤੇ ਉਹ ਦੇ ਗੁੱਸੇ ਨੂੰ ਭੜਕਾਇਆ, ਏਹ ਉਨ੍ਹਾਂ ਦੇ ਕਾਰਨ ਮੂਸਾ ਲਈ ਬੁਰਾ ਹੋਇਆ,
33
ਓਹ ਉਸ ਦੇ ਆਤਮਾ ਤੋਂ ਆਕੀ ਜੋ ਹੋ ਗਏ ਸਨ, ਤਾਂ ਈ ਉਸ ਨੇ ਆਪਣੇ ਬੁੱਲਾਂ ਤੋਂ ਕੁਵੱਲੀਆਂ ਗੱਲਾਂ ਕੱਢੀਆਂ।
34
ਉਨ੍ਹਾਂ ਨੇ ਓਹਨਾਂ ਉੱਮਤਾਂ ਦਾ ਨਾਸ ਨਾ ਕੀਤਾ, ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ,
35
ਸਗੋਂ ਓਹ ਓਹਨਾਂ ਕੌਮਾਂ ਵਿੱਚ ਰਲ ਗਏ ਅਤੇ ਉਨ੍ਹਾਂ ਨੇ ਓਹਨਾਂ ਦੇ ਕੰਮ ਸਿੱਖ ਲਏ,
36
ਅਤੇ ਓਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ।
37
ਉਨ੍ਹਾਂ ਨੇ ਆਪਣੇ ਪੁੱਤ੍ਰਾਂ ਧੀਆਂ ਨੂੰ ਭੂਤਨਿਆਂ ਲਈ ਬਲੀਦਾਨ ਕੀਤਾ।
38
ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤ੍ਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ, ਸੋ ਦੇਸ ਲਹੂ ਨਾਲ ਪਲੀਤ ਹੋਇਆ।।
39
ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ, ਅਤੇ ਆਪਣੀਂ ਕਰਤੱਬੀਂ ਜ਼ਨਾਹਕਾਰ ਠਹਿਰੇ।
40
ਇਉਂ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਅਤੇ ਉਹ ਨੇ ਉਹ ਨੇ ਆਪਣੀ ਮਿਰਾਸ ਤੋਂ ਘਿਣ ਕੀਤੀ।
41
ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ, ਭਈ ਉਨ੍ਹਾਂ ਦੇ ਦੁਸ਼ਮਨ ਉਨ੍ਹਾਂ ਉੱਤੇ ਹੁਕਮ ਕਰਨ।
42
ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਸਤਾਇਆ, ਅਤੇ ਓਹ ਓਹਨਾਂ ਦੇ ਹੱਥਾਂ ਹੇਠ ਅਧੀਨ ਹੋ ਗਏ।
43
ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ, ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ ਰਹੇ, ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ।
44
ਜਾਂ ਉਹ ਨੇ ਉਨ੍ਹਾਂ ਦੀ ਫ਼ਰਿਆਦ ਸੁਣੀ, ਤਾਂ ਉਹ ਨੇ ਉਨ੍ਹਾਂ ਦੇ ਦੁਖ ਨੂੰ ਵੇਖਿਆ।
45
ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ, ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ।
46
ਉਨ੍ਹਾਂ ਨੇ ਬੰਧੂਏ ਬਣਾਉਣ ਵਾਲਿਆਂ ਦੇ ਅੱਗੇ ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ।।
47
ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਬਚਾ ਲੈ! ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠੇ ਕਰ, ਭਈ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਅਤੇ ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ!
48
ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਦ ਤੋਂ ਅੰਤ ਤੀਕ ਮੁਬਾਰਕ ਹੋਵੇ! ਹੇ ਸਾਰੀ ਪਰਜਾ, ਆਖ ਆਮੀਨ! ਹਲਲੂਯਾਹ!।।
ਜ਼ਬੂਰ 106
1
ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ!
.::.

ਜ਼ਬੂਰ ਅਧਿਆਇ 1
ਜ਼ਬੂਰ ਅਧਿਆਇ 2
ਜ਼ਬੂਰ ਅਧਿਆਇ 3
ਜ਼ਬੂਰ ਅਧਿਆਇ 4
ਜ਼ਬੂਰ ਅਧਿਆਇ 5
ਜ਼ਬੂਰ ਅਧਿਆਇ 6
ਜ਼ਬੂਰ ਅਧਿਆਇ 7
ਜ਼ਬੂਰ ਅਧਿਆਇ 8
ਜ਼ਬੂਰ ਅਧਿਆਇ 9
ਜ਼ਬੂਰ ਅਧਿਆਇ 10
ਜ਼ਬੂਰ ਅਧਿਆਇ 11
ਜ਼ਬੂਰ ਅਧਿਆਇ 12
ਜ਼ਬੂਰ ਅਧਿਆਇ 13
ਜ਼ਬੂਰ ਅਧਿਆਇ 14
ਜ਼ਬੂਰ ਅਧਿਆਇ 15
ਜ਼ਬੂਰ ਅਧਿਆਇ 16
ਜ਼ਬੂਰ ਅਧਿਆਇ 17
ਜ਼ਬੂਰ ਅਧਿਆਇ 18
ਜ਼ਬੂਰ ਅਧਿਆਇ 19
ਜ਼ਬੂਰ ਅਧਿਆਇ 20
ਜ਼ਬੂਰ ਅਧਿਆਇ 21
ਜ਼ਬੂਰ ਅਧਿਆਇ 22
ਜ਼ਬੂਰ ਅਧਿਆਇ 23
ਜ਼ਬੂਰ ਅਧਿਆਇ 24
ਜ਼ਬੂਰ ਅਧਿਆਇ 25
ਜ਼ਬੂਰ ਅਧਿਆਇ 26
ਜ਼ਬੂਰ ਅਧਿਆਇ 27
ਜ਼ਬੂਰ ਅਧਿਆਇ 28
ਜ਼ਬੂਰ ਅਧਿਆਇ 29
ਜ਼ਬੂਰ ਅਧਿਆਇ 30
ਜ਼ਬੂਰ ਅਧਿਆਇ 31
ਜ਼ਬੂਰ ਅਧਿਆਇ 32
ਜ਼ਬੂਰ ਅਧਿਆਇ 33
ਜ਼ਬੂਰ ਅਧਿਆਇ 34
ਜ਼ਬੂਰ ਅਧਿਆਇ 35
ਜ਼ਬੂਰ ਅਧਿਆਇ 36
ਜ਼ਬੂਰ ਅਧਿਆਇ 37
ਜ਼ਬੂਰ ਅਧਿਆਇ 38
ਜ਼ਬੂਰ ਅਧਿਆਇ 39
ਜ਼ਬੂਰ ਅਧਿਆਇ 40
ਜ਼ਬੂਰ ਅਧਿਆਇ 41
ਜ਼ਬੂਰ ਅਧਿਆਇ 42
ਜ਼ਬੂਰ ਅਧਿਆਇ 43
ਜ਼ਬੂਰ ਅਧਿਆਇ 44
ਜ਼ਬੂਰ ਅਧਿਆਇ 45
ਜ਼ਬੂਰ ਅਧਿਆਇ 46
ਜ਼ਬੂਰ ਅਧਿਆਇ 47
ਜ਼ਬੂਰ ਅਧਿਆਇ 48
ਜ਼ਬੂਰ ਅਧਿਆਇ 49
ਜ਼ਬੂਰ ਅਧਿਆਇ 50
ਜ਼ਬੂਰ ਅਧਿਆਇ 51
ਜ਼ਬੂਰ ਅਧਿਆਇ 52
ਜ਼ਬੂਰ ਅਧਿਆਇ 53
ਜ਼ਬੂਰ ਅਧਿਆਇ 54
ਜ਼ਬੂਰ ਅਧਿਆਇ 55
ਜ਼ਬੂਰ ਅਧਿਆਇ 56
ਜ਼ਬੂਰ ਅਧਿਆਇ 57
ਜ਼ਬੂਰ ਅਧਿਆਇ 58
ਜ਼ਬੂਰ ਅਧਿਆਇ 59
ਜ਼ਬੂਰ ਅਧਿਆਇ 60
ਜ਼ਬੂਰ ਅਧਿਆਇ 61
ਜ਼ਬੂਰ ਅਧਿਆਇ 62
ਜ਼ਬੂਰ ਅਧਿਆਇ 63
ਜ਼ਬੂਰ ਅਧਿਆਇ 64
ਜ਼ਬੂਰ ਅਧਿਆਇ 65
ਜ਼ਬੂਰ ਅਧਿਆਇ 66
ਜ਼ਬੂਰ ਅਧਿਆਇ 67
ਜ਼ਬੂਰ ਅਧਿਆਇ 68
ਜ਼ਬੂਰ ਅਧਿਆਇ 69
ਜ਼ਬੂਰ ਅਧਿਆਇ 70
ਜ਼ਬੂਰ ਅਧਿਆਇ 71
ਜ਼ਬੂਰ ਅਧਿਆਇ 72
ਜ਼ਬੂਰ ਅਧਿਆਇ 73
ਜ਼ਬੂਰ ਅਧਿਆਇ 74
ਜ਼ਬੂਰ ਅਧਿਆਇ 75
ਜ਼ਬੂਰ ਅਧਿਆਇ 76
ਜ਼ਬੂਰ ਅਧਿਆਇ 77
ਜ਼ਬੂਰ ਅਧਿਆਇ 78
ਜ਼ਬੂਰ ਅਧਿਆਇ 79
ਜ਼ਬੂਰ ਅਧਿਆਇ 80
ਜ਼ਬੂਰ ਅਧਿਆਇ 81
ਜ਼ਬੂਰ ਅਧਿਆਇ 82
ਜ਼ਬੂਰ ਅਧਿਆਇ 83
ਜ਼ਬੂਰ ਅਧਿਆਇ 84
ਜ਼ਬੂਰ ਅਧਿਆਇ 85
ਜ਼ਬੂਰ ਅਧਿਆਇ 86
ਜ਼ਬੂਰ ਅਧਿਆਇ 87
ਜ਼ਬੂਰ ਅਧਿਆਇ 88
ਜ਼ਬੂਰ ਅਧਿਆਇ 89
ਜ਼ਬੂਰ ਅਧਿਆਇ 90
ਜ਼ਬੂਰ ਅਧਿਆਇ 91
ਜ਼ਬੂਰ ਅਧਿਆਇ 92
ਜ਼ਬੂਰ ਅਧਿਆਇ 93
ਜ਼ਬੂਰ ਅਧਿਆਇ 94
ਜ਼ਬੂਰ ਅਧਿਆਇ 95
ਜ਼ਬੂਰ ਅਧਿਆਇ 96
ਜ਼ਬੂਰ ਅਧਿਆਇ 97
ਜ਼ਬੂਰ ਅਧਿਆਇ 98
ਜ਼ਬੂਰ ਅਧਿਆਇ 99
ਜ਼ਬੂਰ ਅਧਿਆਇ 100
ਜ਼ਬੂਰ ਅਧਿਆਇ 101
ਜ਼ਬੂਰ ਅਧਿਆਇ 102
ਜ਼ਬੂਰ ਅਧਿਆਇ 103
ਜ਼ਬੂਰ ਅਧਿਆਇ 104
ਜ਼ਬੂਰ ਅਧਿਆਇ 105
ਜ਼ਬੂਰ ਅਧਿਆਇ 106
ਜ਼ਬੂਰ ਅਧਿਆਇ 107
ਜ਼ਬੂਰ ਅਧਿਆਇ 108
ਜ਼ਬੂਰ ਅਧਿਆਇ 109
ਜ਼ਬੂਰ ਅਧਿਆਇ 110
ਜ਼ਬੂਰ ਅਧਿਆਇ 111
ਜ਼ਬੂਰ ਅਧਿਆਇ 112
ਜ਼ਬੂਰ ਅਧਿਆਇ 113
ਜ਼ਬੂਰ ਅਧਿਆਇ 114
ਜ਼ਬੂਰ ਅਧਿਆਇ 115
ਜ਼ਬੂਰ ਅਧਿਆਇ 116
ਜ਼ਬੂਰ ਅਧਿਆਇ 117
ਜ਼ਬੂਰ ਅਧਿਆਇ 118
ਜ਼ਬੂਰ ਅਧਿਆਇ 119
ਜ਼ਬੂਰ ਅਧਿਆਇ 120
ਜ਼ਬੂਰ ਅਧਿਆਇ 121
ਜ਼ਬੂਰ ਅਧਿਆਇ 122
ਜ਼ਬੂਰ ਅਧਿਆਇ 123
ਜ਼ਬੂਰ ਅਧਿਆਇ 124
ਜ਼ਬੂਰ ਅਧਿਆਇ 125
ਜ਼ਬੂਰ ਅਧਿਆਇ 126
ਜ਼ਬੂਰ ਅਧਿਆਇ 127
ਜ਼ਬੂਰ ਅਧਿਆਇ 128
ਜ਼ਬੂਰ ਅਧਿਆਇ 129
ਜ਼ਬੂਰ ਅਧਿਆਇ 130
ਜ਼ਬੂਰ ਅਧਿਆਇ 131
ਜ਼ਬੂਰ ਅਧਿਆਇ 132
ਜ਼ਬੂਰ ਅਧਿਆਇ 133
ਜ਼ਬੂਰ ਅਧਿਆਇ 134
ਜ਼ਬੂਰ ਅਧਿਆਇ 135
ਜ਼ਬੂਰ ਅਧਿਆਇ 136
ਜ਼ਬੂਰ ਅਧਿਆਇ 137
ਜ਼ਬੂਰ ਅਧਿਆਇ 138
ਜ਼ਬੂਰ ਅਧਿਆਇ 139
ਜ਼ਬੂਰ ਅਧਿਆਇ 140
ਜ਼ਬੂਰ ਅਧਿਆਇ 141
ਜ਼ਬੂਰ ਅਧਿਆਇ 142
ਜ਼ਬੂਰ ਅਧਿਆਇ 143
ਜ਼ਬੂਰ ਅਧਿਆਇ 144
ਜ਼ਬੂਰ ਅਧਿਆਇ 145
ਜ਼ਬੂਰ ਅਧਿਆਇ 146
ਜ਼ਬੂਰ ਅਧਿਆਇ 147
ਜ਼ਬੂਰ ਅਧਿਆਇ 148
ਜ਼ਬੂਰ ਅਧਿਆਇ 149
ਜ਼ਬੂਰ ਅਧਿਆਇ 150
Common Bible Languages
English Bible
Hebrew Bible
Greek Bible
South Indian Languages
Tamil Bible
Malayalam Bible
Telugu Bible
Kannada Bible
West Indian Languages
Hindi Bible
Gujarati Bible
Punjabi Bible
Other Indian Languages
Urdu Bible
Bengali Bible
Oriya Bible
Marathi Bible
×
Alert
×
Punjabi Letters Keypad References