ਪੰਜਾਬੀ ਬਾਈਬਲ
ERVML
PAV
ERVPA
IRVPA
ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
English Bible
Tamil Bible
Hebrew Bible
Greek Bible
Malayalam Bible
Hindi Bible
Telugu Bible
Kannada Bible
Gujarati Bible
Urdu Bible
Bengali Bible
Oriya Bible
Marathi Bible
Assamese Bible
ਹੋਰ
ਪੁਰਾਣਾ ਨੇਮ
ਪੈਦਾਇਸ਼
ਖ਼ਰੋਜ
ਅਹਬਾਰ
ਗਿਣਤੀ
ਅਸਤਸਨਾ
ਯਸ਼ਵਾ
ਕਜ਼ਾ
ਰੁੱਤ
੧ ਸਮੋਈਲ
੨ ਸਮੋਈਲ
੧ ਸਲਾਤੀਨ
੨ ਸਲਾਤੀਨ
੧ ਤਵਾਰੀਖ਼
੨ ਤਵਾਰੀਖ਼
ਅਜ਼ਰਾ
ਨਹਮਿਆਹ
ਆ ਸਤਰ
ਅੱਯੂਬ
ਜ਼ਬੂਰ
ਅਮਸਾਲ
ਵਾਈਜ਼
ਗ਼ਜ਼ਲ ਅਲਗ਼ਜ਼ਲਾਤ
ਯਸਈਆਹ
ਯਰਮਿਆਹ
ਨੂਹ
ਹਿਜ਼ ਕੀ ਐਲ
ਦਾਨੀ ਐਲ
ਹੋ ਸੀਅ
ਯਵਾਐਲ
ਆਮੋਸ
ਅਬਦ ਯਾਹ
ਯਵਨਾਹ
ਮੀਕਾਹ
ਨਾ ਹੋਮ
ਹਬਕੋਕ
ਸਫ਼ਨਿਆਹ
ਹਜਿ
ਜ਼ਿਕਰ ਯਾਹ
ਮਲਾਕੀ
ਨਵਾਂ ਨੇਮ
ਮੱਤੀ
ਮਰਕੁਸ
ਲੋਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ
੧ ਕੁਰਿੰਥੀਆਂ
੨ ਕੁਰਿੰਥੀਆਂ
ਗਲਾਤੀਆਂ
ਅਫ਼ਸੀਆਂ
ਫ਼ਿਲਿੱਪੀਆਂ
ਕੁਲੁੱਸੀਆਂ
੧ ਥੱਸਲੁਨੀਕੀਆਂ
੨ ਥੱਸਲੁਨੀਕੀਆਂ
੧ ਤਿਮੋਥਿਉਸ
੨ ਤਿਮੋਥਿਉਸ
ਤੀਤੁਸ
ਫ਼ਿਲੇਮੋਨ
ਇਬਰਾਨੀਆਂ
ਯਾਕੂਬ
੧ ਪਤਰਸ
੨ ਪਤਰਸ
੧ ਯੂਹੰਨਾ
੨ ਯੂਹੰਨਾ
੩ ਯੂਹੰਨਾ
ਯਹੂ ਦਾਹ
ਪਰਕਾਸ਼ ਦੀ ਪੋਥੀ
ਖੋਜ
Book of Moses
Old Testament History
Wisdom Books
Major Prophets
Minor Prophets
Gospels
Acts of Apostles
Paul's Epistles
General Epistles
Endtime Epistles
Synoptic Gospel
Fourth Gospel
English Bible
Tamil Bible
Hebrew Bible
Greek Bible
Malayalam Bible
Hindi Bible
Telugu Bible
Kannada Bible
Gujarati Bible
Urdu Bible
Bengali Bible
Oriya Bible
Marathi Bible
Assamese Bible
ਹੋਰ
ਜ਼ਬੂਰ
ਪੁਰਾਣਾ ਨੇਮ
ਪੈਦਾਇਸ਼
ਖ਼ਰੋਜ
ਅਹਬਾਰ
ਗਿਣਤੀ
ਅਸਤਸਨਾ
ਯਸ਼ਵਾ
ਕਜ਼ਾ
ਰੁੱਤ
੧ ਸਮੋਈਲ
੨ ਸਮੋਈਲ
੧ ਸਲਾਤੀਨ
੨ ਸਲਾਤੀਨ
੧ ਤਵਾਰੀਖ਼
੨ ਤਵਾਰੀਖ਼
ਅਜ਼ਰਾ
ਨਹਮਿਆਹ
ਆ ਸਤਰ
ਅੱਯੂਬ
ਜ਼ਬੂਰ
ਅਮਸਾਲ
ਵਾਈਜ਼
ਗ਼ਜ਼ਲ ਅਲਗ਼ਜ਼ਲਾਤ
ਯਸਈਆਹ
ਯਰਮਿਆਹ
ਨੂਹ
ਹਿਜ਼ ਕੀ ਐਲ
ਦਾਨੀ ਐਲ
ਹੋ ਸੀਅ
ਯਵਾਐਲ
ਆਮੋਸ
ਅਬਦ ਯਾਹ
ਯਵਨਾਹ
ਮੀਕਾਹ
ਨਾ ਹੋਮ
ਹਬਕੋਕ
ਸਫ਼ਨਿਆਹ
ਹਜਿ
ਜ਼ਿਕਰ ਯਾਹ
ਮਲਾਕੀ
ਨਵਾਂ ਨੇਮ
ਮੱਤੀ
ਮਰਕੁਸ
ਲੋਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ
੧ ਕੁਰਿੰਥੀਆਂ
੨ ਕੁਰਿੰਥੀਆਂ
ਗਲਾਤੀਆਂ
ਅਫ਼ਸੀਆਂ
ਫ਼ਿਲਿੱਪੀਆਂ
ਕੁਲੁੱਸੀਆਂ
੧ ਥੱਸਲੁਨੀਕੀਆਂ
੨ ਥੱਸਲੁਨੀਕੀਆਂ
੧ ਤਿਮੋਥਿਉਸ
੨ ਤਿਮੋਥਿਉਸ
ਤੀਤੁਸ
ਫ਼ਿਲੇਮੋਨ
ਇਬਰਾਨੀਆਂ
ਯਾਕੂਬ
੧ ਪਤਰਸ
੨ ਪਤਰਸ
੧ ਯੂਹੰਨਾ
੨ ਯੂਹੰਨਾ
੩ ਯੂਹੰਨਾ
ਯਹੂ ਦਾਹ
ਪਰਕਾਸ਼ ਦੀ ਪੋਥੀ
44
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
:
1
2
3
4
5
6
7
8
9
10
11
12
13
14
15
16
17
18
19
20
21
22
23
24
25
26
ਰਿਕਾਰਡ
ਜ਼ਬੂਰ 117:143 (06 35 pm)
ਜ਼ਬੂਰ 44:0 (06 35 pm)
Whatsapp
Instagram
Facebook
Linkedin
Pinterest
Tumblr
Reddit
ਜ਼ਬੂਰ ਅਧਿਆਇ 44
1
ਹੇ ਪਰਮੇਸ਼ੁਰ, ਅਸਾਂ ਆਪਣੀਂ ਕੰਨੀਂ ਸੁਣਿਆ, ਸਾਡੇ ਪਿਉ ਦਾਦਿਆਂ ਨੇ ਸਾਡੇ ਲਈ ਵਰਨਣ ਕੀਤਾ ਹੈ, ਕਿ ਤੈਂ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ।
2
ਤੈਂ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ। ਪਰ ਉਨ੍ਹਾਂ ਨੂੰ ਲਾਇਆ। ਤੈਂ ਉੱਮਤਾਂ ਨੂੰ ਦੁੱਖ ਦਿੱਤਾ, ਪਰ ਉਨ੍ਹਾਂ ਨੂੰ ਫੈਲਾ ਦਿੱਤਾ।
3
ਉਨ੍ਹਾਂ ਨੇ ਤਾਂ ਆਪਣੀ ਤਲਵਾਰ ਨਾਲ ਉਸ ਧਰਤੀ ਨੂੰ ਮਿਲਖ ਵਿੱਚ ਨਹੀਂ ਲਿਆ, ਨਾ ਉਨ੍ਹਾਂ ਦੀ ਭੁਜਾ ਨੇ ਉਨ੍ਹਾਂ ਨੂੰ ਬਚਾਇਆ, ਸਗੋਂ ਤੇਰੇ ਸੱਜੇ ਹੱਥ ਅਰ ਤੇਰੀ ਭੁਜਾ ਅਰ ਤੇਰੇ ਮੁਖੜੇ ਦੇ ਚਾਨਣ ਨੇ ਇਹ ਕੀਤਾ, ਕਿਉਂ ਜੋ ਤੈਂ ਉਨ੍ਹਾਂ ਦਾ ਪੱਖ ਕੀਤਾ।।
4
ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ, ਯਾਕੂਬ ਲਈ ਜਿੱਤਾਂ ਦਾ ਹੁਕਮ ਕਰ!
5
ਤੇਰੇ ਰਾਹੀਂ ਅਸੀਂ ਆਪਣਿਆਂ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ, ਤੇਰੇ ਨਾਮ ਤੋਂ ਅਸੀਂ ਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ,
6
ਕਿਉਂ ਜੋ ਮੈਂ ਆਪਣੇ ਧਣੁਖ ਉੱਤੇ ਭਰੋਸਾ ਨਾ ਰੱਖਾਂਗਾ, ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ,
7
ਪਰ ਤੈਂ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ, ਤੈਂ ਸਾਡਿਆਂ ਖੁਣਸੀਆਂ ਨੂੰ ਸ਼ਰਮਿੰਦਾ ਕੀਤਾ ਹੈ।
8
ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚ ਪਰਫੁੱਲਤ ਹੁੰਦੇ ਹਾਂ, ਅਤੇ ਅਸੀਂ ਸਦਾ ਤੇਰੇ ਨਾਮ ਦਾ ਧੰਨਵਾਦ ਕਰਾਂਗੇ ।। ਸਲਹ।।
9
ਪਰ ਤੈਂ ਸਾਨੂੰ ਤਿਆਗਿਆ ਅਤੇ ਬੇਪਤ ਕੀਤਾ ਹੈ, ਅਤੇ ਸਾਡੀਆਂ ਸੈਨਾਂ ਨਾਲ ਨਹੀਂ ਚੱਲਦਾ।
10
ਤੂੰ ਵਿਰੋਧੀਆਂ ਦੇ ਸਾਹਮਣਿਓਂ ਸਾਨੂੰ ਪਿਛਾਹਾਂ ਹਟਾਉਂਦਾ ਹੈਂ, ਅਤੇ ਸਾਡੇ ਖੁਣਸੀ ਆਪਣੇ ਲਈ ਲੁੱਟ ਮਾਰ ਕਰਦੇ ਹਨ।
11
ਤੂੰ ਸਾਨੂੰ ਖਾਧੀਆ ਜਾਣ ਵਾਲੀਆਂ ਭੇਡਾਂ ਵਾਂਙੁ ਬਣਾਉਂਦਾ ਹੈਂ, ਅਤੇ ਪਰਾਈਆਂ ਕੌਮਾਂ ਵਿੱਚ ਤੈਂ ਸਾਨੂੰ ਖਿੰਡਾ ਦਿੱਤਾ ਹੈ।
12
ਤੂੰ ਆਪਣੀ ਪਰਜਾ ਨੂੰ ਮੁਖ਼ਤ ਵੇਚਦਾ ਹੈਂ, ਪਰ ਉਨ੍ਹਾਂ ਦੇ ਮੁੱਲ ਤੋਂ ਵੀ ਆਪਣਾ ਧਨ ਨਹੀਂ ਵਧਾਇਆ ਹੈ।
13
ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, ਅਤੇ ਆਲੇ ਦੁਆਲੇ ਰਹਿਣ ਵਾਲਿਆਂ ਲਈ ਸਾਨੂੰ ਠੱਠਾ ਅਤੇ ਹਾਸੀ ਬਣਾਉਂਦਾ ਹੈਂ।
14
ਤੂੰ ਕੌਮਾਂ ਵਿੱਚ ਸਾਨੂੰ ਕਹਾਉਤ ਬਣਾਉਂਦਾ ਹੈਂ, ਅਤੇ ਉੱਮਤਾਂ ਵਿੱਚ ਸਿਰ ਹਿਲਾਉਣ ਦਾ ਕਾਰਨ।
15
ਸਾਰੇ ਦਿਨ ਮੇਰੀ ਲਾਜ ਮੇਰੀ ਪਰਤੱਖ ਹੈ, ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇ ਮੈਨੂੰ ਢੱਕ ਦਿੱਤਾ ਹੈ,
16
ਤਰਾਣ ਦੇਣ ਵਾਲੇ ਅਤੇ ਕੁਫ਼ਰ ਬਕਣ ਵਾਲੇ ਦੀ ਅਵਾਜ਼ ਦੇ ਕਾਰਨ, ਅਤੇ ਵੈਰੀ ਤੇ ਵੱਟਾ ਲੈਣ ਵਾਲੇ ਦੇ ਕਾਰਨ।।
17
ਇਹ ਸੱਭੋ ਕੁਝ ਸਾਡੇ ਉੱਤ ਬੀਤਿਆ ਹੈ, ਪਰ ਅਸਾਂ ਤੈਨੂੰ ਨਹੀਂ ਵਿਸਾਰਿਆ, ਨਾ ਤੇਰੇ ਨੇਮ ਵਿੱਚ ਬੇਈਮਾਨੀ ਕੀਤੀ ਹੈ।
18
ਸਾਡਾ ਮਨ ਪਿਛਾਹਾਂ ਨਹੀਂ ਹਟਿਆ, ਨਾ ਸਾਡੇ ਪੈਰ ਤੇਰੇ ਮਾਰਗ ਤੋਂ ਮੁੜੇ,
19
ਭਾਵੇਂ ਤੈਂ ਗਿੱਦੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ, ਅਤੇ ਮੌਤ ਦੀ ਛਾਇਆ ਹੇਠ ਸਾਨੂੰ ਢੱਕ ਦਿੱਤਾ ਹੈ।
20
ਜੇ ਅਸਾਂ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਆ ਹੈ, ਅਥਵਾ ਓਪਰੇ ਦੇਵਤੇ ਵੱਲ ਆਪਣੇ ਹੱਥ ਅੱਢੇ ਹਨ,
21
ਤਾਂ ਭਲਾ, ਪਰਮੇਸ਼ੁਰ ਇਸ ਗੱਲ ਦਾ ਖੋਜ ਨਾ ਕਰੇਗਾॽ ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ!
22
ਹਾਂ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ!।।
23
ਹੇ ਪ੍ਰਭੁ, ਜਾਗ! ਤੂੰ ਕਾਹ ਨੂੰ ਸੁੱਤਾ ਹੈਂॽ ਜਾਗ ਉੱਠ! ਸਦਾ ਤੀਕ ਸਾਨੂੰ ਤਿਆਗ ਨਾ ਦੇਹ।
24
ਤੂੰ ਆਪਣੇ ਮੂੰਹ ਕਾਹ ਨੂੰ ਲੁਕਾਉਂਦਾ ਹੈਂ, ਅਤੇ ਸਾਡੇ ਦੁਖ ਅਤੇ ਦਬਾਓ ਨੂੰ ਵਿਸਾਰਦਾ ਹੈਂॽ
25
ਕਿਉਂ ਜੋ ਸਾਡੀ ਜਾਨ ਖ਼ਾਕ ਤੀਕ ਝੁਕ ਗਈ ਹੈ, ਸਾਡਾ ਢਿੱਡ ਭੋਂ ਨਾਲ ਲੱਗ ਗਿਆ ਹੈ!
26
ਉੱਠ, ਸਾਡੀ ਸਹਾਇਤਾ ਕਰ, ਅਤੇ ਆਪਣੀ ਦਯਾ ਦੇ ਨਮਿਤ ਸਾਨੂੰ ਛੁਟਕਾਰਾ ਦੇਹ!।।
ਜ਼ਬੂਰ 44
1
ਹੇ ਪਰਮੇਸ਼ੁਰ, ਅਸਾਂ ਆਪਣੀਂ ਕੰਨੀਂ ਸੁਣਿਆ, ਸਾਡੇ ਪਿਉ ਦਾਦਿਆਂ ਨੇ ਸਾਡੇ ਲਈ ਵਰਨਣ ਕੀਤਾ ਹੈ, ਕਿ ਤੈਂ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ।
.::.

ਜ਼ਬੂਰ ਅਧਿਆਇ 1
ਜ਼ਬੂਰ ਅਧਿਆਇ 2
ਜ਼ਬੂਰ ਅਧਿਆਇ 3
ਜ਼ਬੂਰ ਅਧਿਆਇ 4
ਜ਼ਬੂਰ ਅਧਿਆਇ 5
ਜ਼ਬੂਰ ਅਧਿਆਇ 6
ਜ਼ਬੂਰ ਅਧਿਆਇ 7
ਜ਼ਬੂਰ ਅਧਿਆਇ 8
ਜ਼ਬੂਰ ਅਧਿਆਇ 9
ਜ਼ਬੂਰ ਅਧਿਆਇ 10
ਜ਼ਬੂਰ ਅਧਿਆਇ 11
ਜ਼ਬੂਰ ਅਧਿਆਇ 12
ਜ਼ਬੂਰ ਅਧਿਆਇ 13
ਜ਼ਬੂਰ ਅਧਿਆਇ 14
ਜ਼ਬੂਰ ਅਧਿਆਇ 15
ਜ਼ਬੂਰ ਅਧਿਆਇ 16
ਜ਼ਬੂਰ ਅਧਿਆਇ 17
ਜ਼ਬੂਰ ਅਧਿਆਇ 18
ਜ਼ਬੂਰ ਅਧਿਆਇ 19
ਜ਼ਬੂਰ ਅਧਿਆਇ 20
ਜ਼ਬੂਰ ਅਧਿਆਇ 21
ਜ਼ਬੂਰ ਅਧਿਆਇ 22
ਜ਼ਬੂਰ ਅਧਿਆਇ 23
ਜ਼ਬੂਰ ਅਧਿਆਇ 24
ਜ਼ਬੂਰ ਅਧਿਆਇ 25
ਜ਼ਬੂਰ ਅਧਿਆਇ 26
ਜ਼ਬੂਰ ਅਧਿਆਇ 27
ਜ਼ਬੂਰ ਅਧਿਆਇ 28
ਜ਼ਬੂਰ ਅਧਿਆਇ 29
ਜ਼ਬੂਰ ਅਧਿਆਇ 30
ਜ਼ਬੂਰ ਅਧਿਆਇ 31
ਜ਼ਬੂਰ ਅਧਿਆਇ 32
ਜ਼ਬੂਰ ਅਧਿਆਇ 33
ਜ਼ਬੂਰ ਅਧਿਆਇ 34
ਜ਼ਬੂਰ ਅਧਿਆਇ 35
ਜ਼ਬੂਰ ਅਧਿਆਇ 36
ਜ਼ਬੂਰ ਅਧਿਆਇ 37
ਜ਼ਬੂਰ ਅਧਿਆਇ 38
ਜ਼ਬੂਰ ਅਧਿਆਇ 39
ਜ਼ਬੂਰ ਅਧਿਆਇ 40
ਜ਼ਬੂਰ ਅਧਿਆਇ 41
ਜ਼ਬੂਰ ਅਧਿਆਇ 42
ਜ਼ਬੂਰ ਅਧਿਆਇ 43
ਜ਼ਬੂਰ ਅਧਿਆਇ 44
ਜ਼ਬੂਰ ਅਧਿਆਇ 45
ਜ਼ਬੂਰ ਅਧਿਆਇ 46
ਜ਼ਬੂਰ ਅਧਿਆਇ 47
ਜ਼ਬੂਰ ਅਧਿਆਇ 48
ਜ਼ਬੂਰ ਅਧਿਆਇ 49
ਜ਼ਬੂਰ ਅਧਿਆਇ 50
ਜ਼ਬੂਰ ਅਧਿਆਇ 51
ਜ਼ਬੂਰ ਅਧਿਆਇ 52
ਜ਼ਬੂਰ ਅਧਿਆਇ 53
ਜ਼ਬੂਰ ਅਧਿਆਇ 54
ਜ਼ਬੂਰ ਅਧਿਆਇ 55
ਜ਼ਬੂਰ ਅਧਿਆਇ 56
ਜ਼ਬੂਰ ਅਧਿਆਇ 57
ਜ਼ਬੂਰ ਅਧਿਆਇ 58
ਜ਼ਬੂਰ ਅਧਿਆਇ 59
ਜ਼ਬੂਰ ਅਧਿਆਇ 60
ਜ਼ਬੂਰ ਅਧਿਆਇ 61
ਜ਼ਬੂਰ ਅਧਿਆਇ 62
ਜ਼ਬੂਰ ਅਧਿਆਇ 63
ਜ਼ਬੂਰ ਅਧਿਆਇ 64
ਜ਼ਬੂਰ ਅਧਿਆਇ 65
ਜ਼ਬੂਰ ਅਧਿਆਇ 66
ਜ਼ਬੂਰ ਅਧਿਆਇ 67
ਜ਼ਬੂਰ ਅਧਿਆਇ 68
ਜ਼ਬੂਰ ਅਧਿਆਇ 69
ਜ਼ਬੂਰ ਅਧਿਆਇ 70
ਜ਼ਬੂਰ ਅਧਿਆਇ 71
ਜ਼ਬੂਰ ਅਧਿਆਇ 72
ਜ਼ਬੂਰ ਅਧਿਆਇ 73
ਜ਼ਬੂਰ ਅਧਿਆਇ 74
ਜ਼ਬੂਰ ਅਧਿਆਇ 75
ਜ਼ਬੂਰ ਅਧਿਆਇ 76
ਜ਼ਬੂਰ ਅਧਿਆਇ 77
ਜ਼ਬੂਰ ਅਧਿਆਇ 78
ਜ਼ਬੂਰ ਅਧਿਆਇ 79
ਜ਼ਬੂਰ ਅਧਿਆਇ 80
ਜ਼ਬੂਰ ਅਧਿਆਇ 81
ਜ਼ਬੂਰ ਅਧਿਆਇ 82
ਜ਼ਬੂਰ ਅਧਿਆਇ 83
ਜ਼ਬੂਰ ਅਧਿਆਇ 84
ਜ਼ਬੂਰ ਅਧਿਆਇ 85
ਜ਼ਬੂਰ ਅਧਿਆਇ 86
ਜ਼ਬੂਰ ਅਧਿਆਇ 87
ਜ਼ਬੂਰ ਅਧਿਆਇ 88
ਜ਼ਬੂਰ ਅਧਿਆਇ 89
ਜ਼ਬੂਰ ਅਧਿਆਇ 90
ਜ਼ਬੂਰ ਅਧਿਆਇ 91
ਜ਼ਬੂਰ ਅਧਿਆਇ 92
ਜ਼ਬੂਰ ਅਧਿਆਇ 93
ਜ਼ਬੂਰ ਅਧਿਆਇ 94
ਜ਼ਬੂਰ ਅਧਿਆਇ 95
ਜ਼ਬੂਰ ਅਧਿਆਇ 96
ਜ਼ਬੂਰ ਅਧਿਆਇ 97
ਜ਼ਬੂਰ ਅਧਿਆਇ 98
ਜ਼ਬੂਰ ਅਧਿਆਇ 99
ਜ਼ਬੂਰ ਅਧਿਆਇ 100
ਜ਼ਬੂਰ ਅਧਿਆਇ 101
ਜ਼ਬੂਰ ਅਧਿਆਇ 102
ਜ਼ਬੂਰ ਅਧਿਆਇ 103
ਜ਼ਬੂਰ ਅਧਿਆਇ 104
ਜ਼ਬੂਰ ਅਧਿਆਇ 105
ਜ਼ਬੂਰ ਅਧਿਆਇ 106
ਜ਼ਬੂਰ ਅਧਿਆਇ 107
ਜ਼ਬੂਰ ਅਧਿਆਇ 108
ਜ਼ਬੂਰ ਅਧਿਆਇ 109
ਜ਼ਬੂਰ ਅਧਿਆਇ 110
ਜ਼ਬੂਰ ਅਧਿਆਇ 111
ਜ਼ਬੂਰ ਅਧਿਆਇ 112
ਜ਼ਬੂਰ ਅਧਿਆਇ 113
ਜ਼ਬੂਰ ਅਧਿਆਇ 114
ਜ਼ਬੂਰ ਅਧਿਆਇ 115
ਜ਼ਬੂਰ ਅਧਿਆਇ 116
ਜ਼ਬੂਰ ਅਧਿਆਇ 117
ਜ਼ਬੂਰ ਅਧਿਆਇ 118
ਜ਼ਬੂਰ ਅਧਿਆਇ 119
ਜ਼ਬੂਰ ਅਧਿਆਇ 120
ਜ਼ਬੂਰ ਅਧਿਆਇ 121
ਜ਼ਬੂਰ ਅਧਿਆਇ 122
ਜ਼ਬੂਰ ਅਧਿਆਇ 123
ਜ਼ਬੂਰ ਅਧਿਆਇ 124
ਜ਼ਬੂਰ ਅਧਿਆਇ 125
ਜ਼ਬੂਰ ਅਧਿਆਇ 126
ਜ਼ਬੂਰ ਅਧਿਆਇ 127
ਜ਼ਬੂਰ ਅਧਿਆਇ 128
ਜ਼ਬੂਰ ਅਧਿਆਇ 129
ਜ਼ਬੂਰ ਅਧਿਆਇ 130
ਜ਼ਬੂਰ ਅਧਿਆਇ 131
ਜ਼ਬੂਰ ਅਧਿਆਇ 132
ਜ਼ਬੂਰ ਅਧਿਆਇ 133
ਜ਼ਬੂਰ ਅਧਿਆਇ 134
ਜ਼ਬੂਰ ਅਧਿਆਇ 135
ਜ਼ਬੂਰ ਅਧਿਆਇ 136
ਜ਼ਬੂਰ ਅਧਿਆਇ 137
ਜ਼ਬੂਰ ਅਧਿਆਇ 138
ਜ਼ਬੂਰ ਅਧਿਆਇ 139
ਜ਼ਬੂਰ ਅਧਿਆਇ 140
ਜ਼ਬੂਰ ਅਧਿਆਇ 141
ਜ਼ਬੂਰ ਅਧਿਆਇ 142
ਜ਼ਬੂਰ ਅਧਿਆਇ 143
ਜ਼ਬੂਰ ਅਧਿਆਇ 144
ਜ਼ਬੂਰ ਅਧਿਆਇ 145
ਜ਼ਬੂਰ ਅਧਿਆਇ 146
ਜ਼ਬੂਰ ਅਧਿਆਇ 147
ਜ਼ਬੂਰ ਅਧਿਆਇ 148
ਜ਼ਬੂਰ ਅਧਿਆਇ 149
ਜ਼ਬੂਰ ਅਧਿਆਇ 150
Common Bible Languages
English Bible
Hebrew Bible
Greek Bible
South Indian Languages
Tamil Bible
Malayalam Bible
Telugu Bible
Kannada Bible
West Indian Languages
Hindi Bible
Gujarati Bible
Punjabi Bible
Other Indian Languages
Urdu Bible
Bengali Bible
Oriya Bible
Marathi Bible
×
Alert
×
Punjabi Letters Keypad References