ਪੰਜਾਬੀ ਬਾਈਬਲ
KNV
PAV
ERVPA
IRVPA
ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
English Bible
Tamil Bible
Hebrew Bible
Greek Bible
Malayalam Bible
Hindi Bible
Telugu Bible
Kannada Bible
Gujarati Bible
Urdu Bible
Bengali Bible
Oriya Bible
Marathi Bible
Assamese Bible
ਹੋਰ
ਪੁਰਾਣਾ ਨੇਮ
ਪੈਦਾਇਸ਼
ਖ਼ਰੋਜ
ਅਹਬਾਰ
ਗਿਣਤੀ
ਅਸਤਸਨਾ
ਯਸ਼ਵਾ
ਕਜ਼ਾ
ਰੁੱਤ
੧ ਸਮੋਈਲ
੨ ਸਮੋਈਲ
੧ ਸਲਾਤੀਨ
੨ ਸਲਾਤੀਨ
੧ ਤਵਾਰੀਖ਼
੨ ਤਵਾਰੀਖ਼
ਅਜ਼ਰਾ
ਨਹਮਿਆਹ
ਆ ਸਤਰ
ਅੱਯੂਬ
ਜ਼ਬੂਰ
ਅਮਸਾਲ
ਵਾਈਜ਼
ਗ਼ਜ਼ਲ ਅਲਗ਼ਜ਼ਲਾਤ
ਯਸਈਆਹ
ਯਰਮਿਆਹ
ਨੂਹ
ਹਿਜ਼ ਕੀ ਐਲ
ਦਾਨੀ ਐਲ
ਹੋ ਸੀਅ
ਯਵਾਐਲ
ਆਮੋਸ
ਅਬਦ ਯਾਹ
ਯਵਨਾਹ
ਮੀਕਾਹ
ਨਾ ਹੋਮ
ਹਬਕੋਕ
ਸਫ਼ਨਿਆਹ
ਹਜਿ
ਜ਼ਿਕਰ ਯਾਹ
ਮਲਾਕੀ
ਨਵਾਂ ਨੇਮ
ਮੱਤੀ
ਮਰਕੁਸ
ਲੋਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ
੧ ਕੁਰਿੰਥੀਆਂ
੨ ਕੁਰਿੰਥੀਆਂ
ਗਲਾਤੀਆਂ
ਅਫ਼ਸੀਆਂ
ਫ਼ਿਲਿੱਪੀਆਂ
ਕੁਲੁੱਸੀਆਂ
੧ ਥੱਸਲੁਨੀਕੀਆਂ
੨ ਥੱਸਲੁਨੀਕੀਆਂ
੧ ਤਿਮੋਥਿਉਸ
੨ ਤਿਮੋਥਿਉਸ
ਤੀਤੁਸ
ਫ਼ਿਲੇਮੋਨ
ਇਬਰਾਨੀਆਂ
ਯਾਕੂਬ
੧ ਪਤਰਸ
੨ ਪਤਰਸ
੧ ਯੂਹੰਨਾ
੨ ਯੂਹੰਨਾ
੩ ਯੂਹੰਨਾ
ਯਹੂ ਦਾਹ
ਪਰਕਾਸ਼ ਦੀ ਪੋਥੀ
ਖੋਜ
Book of Moses
Old Testament History
Wisdom Books
Major Prophets
Minor Prophets
Gospels
Acts of Apostles
Paul's Epistles
General Epistles
Endtime Epistles
Synoptic Gospel
Fourth Gospel
English Bible
Tamil Bible
Hebrew Bible
Greek Bible
Malayalam Bible
Hindi Bible
Telugu Bible
Kannada Bible
Gujarati Bible
Urdu Bible
Bengali Bible
Oriya Bible
Marathi Bible
Assamese Bible
ਹੋਰ
੧ ਤਵਾਰੀਖ਼
ਪੁਰਾਣਾ ਨੇਮ
ਪੈਦਾਇਸ਼
ਖ਼ਰੋਜ
ਅਹਬਾਰ
ਗਿਣਤੀ
ਅਸਤਸਨਾ
ਯਸ਼ਵਾ
ਕਜ਼ਾ
ਰੁੱਤ
੧ ਸਮੋਈਲ
੨ ਸਮੋਈਲ
੧ ਸਲਾਤੀਨ
੨ ਸਲਾਤੀਨ
੧ ਤਵਾਰੀਖ਼
੨ ਤਵਾਰੀਖ਼
ਅਜ਼ਰਾ
ਨਹਮਿਆਹ
ਆ ਸਤਰ
ਅੱਯੂਬ
ਜ਼ਬੂਰ
ਅਮਸਾਲ
ਵਾਈਜ਼
ਗ਼ਜ਼ਲ ਅਲਗ਼ਜ਼ਲਾਤ
ਯਸਈਆਹ
ਯਰਮਿਆਹ
ਨੂਹ
ਹਿਜ਼ ਕੀ ਐਲ
ਦਾਨੀ ਐਲ
ਹੋ ਸੀਅ
ਯਵਾਐਲ
ਆਮੋਸ
ਅਬਦ ਯਾਹ
ਯਵਨਾਹ
ਮੀਕਾਹ
ਨਾ ਹੋਮ
ਹਬਕੋਕ
ਸਫ਼ਨਿਆਹ
ਹਜਿ
ਜ਼ਿਕਰ ਯਾਹ
ਮਲਾਕੀ
ਨਵਾਂ ਨੇਮ
ਮੱਤੀ
ਮਰਕੁਸ
ਲੋਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ
੧ ਕੁਰਿੰਥੀਆਂ
੨ ਕੁਰਿੰਥੀਆਂ
ਗਲਾਤੀਆਂ
ਅਫ਼ਸੀਆਂ
ਫ਼ਿਲਿੱਪੀਆਂ
ਕੁਲੁੱਸੀਆਂ
੧ ਥੱਸਲੁਨੀਕੀਆਂ
੨ ਥੱਸਲੁਨੀਕੀਆਂ
੧ ਤਿਮੋਥਿਉਸ
੨ ਤਿਮੋਥਿਉਸ
ਤੀਤੁਸ
ਫ਼ਿਲੇਮੋਨ
ਇਬਰਾਨੀਆਂ
ਯਾਕੂਬ
੧ ਪਤਰਸ
੨ ਪਤਰਸ
੧ ਯੂਹੰਨਾ
੨ ਯੂਹੰਨਾ
੩ ਯੂਹੰਨਾ
ਯਹੂ ਦਾਹ
ਪਰਕਾਸ਼ ਦੀ ਪੋਥੀ
17
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
ਰਿਕਾਰਡ
ਨਹਮਿਆਹ 11:67 (05 58 am)
ਜ਼ਬੂਰ 132:92 (05 58 am)
ਯਸਈਆਹ 22:15 (05 58 am)
ਜ਼ਬੂਰ 143:113 (05 58 am)
੧ ਸਮੋਈਲ 20:10 (05 58 am)
ਪੈਦਾਇਸ਼ 24:143 (05 58 am)
ਜ਼ਬੂਰ 9:134 (05 58 am)
ਜ਼ਬੂਰ 68:92 (05 58 am)
ਯਸਈਆਹ 32:15 (05 58 am)
੧ ਸਲਾਤੀਨ 11:2 (05 58 am)
੧ ਸਲਾਤੀਨ 16:6 (05 58 am)
ਜ਼ਬੂਰ 58:78 (05 58 am)
ਜ਼ਬੂਰ 80:88 (05 58 am)
ਜ਼ਬੂਰ 128:13 (05 58 am)
ਜ਼ਬੂਰ 73:33 (05 58 am)
ਜ਼ਬੂਰ 15:59 (05 58 am)
ਅਮਸਾਲ 10:12 (05 58 am)
ਯਰਮਿਆਹ 20:51 (05 58 am)
੨ ਸਮੋਈਲ 20:44 (05 58 am)
੧ ਸਮੋਈਲ 13:17 (05 58 am)
ਇਬਰਾਨੀਆਂ 7:30 (05 58 am)
ਹਿਜ਼ ਕੀ ਐਲ 2:57 (05 58 am)
ਅਹਬਾਰ 4:16 (05 58 am)
ਜ਼ਬੂਰ 21:114 (05 58 am)
ਜ਼ਬੂਰ 61:41 (05 58 am)
ਜ਼ਬੂਰ 137:108 (05 58 am)
ਹਿਜ਼ ਕੀ ਐਲ 1:19 (05 58 am)
ਜ਼ਬੂਰ 35:135 (05 58 am)
ਅਫ਼ਸੀਆਂ 4:13 (05 58 am)
ਜ਼ਬੂਰ 138:169 (05 58 am)
ਜ਼ਬੂਰ 77:84 (05 58 am)
ਖ਼ਰੋਜ 40:33 (05 58 am)
ਯਸਈਆਹ 55:26 (05 58 am)
ਜ਼ਬੂਰ 25:153 (05 58 am)
ਜ਼ਬੂਰ 14:51 (05 58 am)
ਪੈਦਾਇਸ਼ 57:100 (05 58 am)
ਅਫ਼ਸੀਆਂ 2:24 (05 58 am)
ਜ਼ਬੂਰ 56:132 (05 58 am)
ਜ਼ਬੂਰ 148:29 (05 58 am)
ਪੈਦਾਇਸ਼ 114:79 (05 58 am)
੨ ਸਮੋਈਲ 11:48 (05 58 am)
ਜ਼ਬੂਰ 113:18 (05 58 am)
ਯਰਮਿਆਹ 49:46 (05 58 am)
ਯਰਮਿਆਹ 34:64 (05 58 am)
ਜ਼ਬੂਰ 143:135 (05 58 am)
ਜ਼ਬੂਰ 10:25 (05 58 am)
ਪੈਦਾਇਸ਼ 63:150 (05 58 am)
ਖ਼ਰੋਜ 29:24 (05 58 am)
ਜ਼ਬੂਰ 80:43 (05 58 am)
ਜ਼ਬੂਰ 90:83 (05 58 am)
ਜ਼ਬੂਰ 140:5 (05 58 am)
ਜ਼ਬੂਰ 105:163 (05 58 am)
ਜ਼ਬੂਰ 4:143 (05 58 am)
੨ ਸਲਾਤੀਨ 11:32 (05 58 am)
ਜ਼ਬੂਰ 25:56 (05 58 am)
ਜ਼ਬੂਰ 29:135 (05 58 am)
ਜ਼ਬੂਰ 69:22 (05 58 am)
੧ ਪਤਰਸ 4:22 (05 58 am)
ਮੱਤੀ 6:59 (05 58 am)
ਹਿਜ਼ ਕੀ ਐਲ 41:39 (05 58 am)
ਪੈਦਾਇਸ਼ 13:7 (05 58 am)
ਜ਼ਬੂਰ 63:128 (05 58 am)
ਯਸਈਆਹ 14:38 (05 58 am)
ਅਮਸਾਲ 10:19 (05 58 am)
ਪੈਦਾਇਸ਼ 18:171 (05 58 am)
ਪੈਦਾਇਸ਼ 16:4 (05 58 am)
ਜ਼ਬੂਰ 42:159 (05 58 am)
ਜ਼ਬੂਰ 36:115 (05 58 am)
ਅਮਸਾਲ 27:35 (05 58 am)
ਯਸ਼ਵਾ 21:47 (05 58 am)
ਜ਼ਬੂਰ 119:75 (05 58 am)
ਜ਼ਬੂਰ 111:113 (05 58 am)
੧ ਸਮੋਈਲ 15:45 (05 58 am)
ਜ਼ਬੂਰ 134:103 (05 58 am)
ਜ਼ਬੂਰ 91:53 (05 58 am)
ਜ਼ਬੂਰ 49:80 (05 58 am)
ਜ਼ਬੂਰ 34:54 (05 58 am)
ਯਰਮਿਆਹ 40:51 (05 58 am)
ਜ਼ਬੂਰ 147:144 (05 58 am)
ਜ਼ਬੂਰ 133:6 (05 58 am)
ਪੈਦਾਇਸ਼ 1:72 (05 58 am)
ਜ਼ਬੂਰ 42:73 (05 58 am)
ਜ਼ਬੂਰ 5:130 (05 58 am)
ਨਹਮਿਆਹ 8:61 (05 58 am)
ਜ਼ਬੂਰ 128:89 (05 58 am)
ਹਿਜ਼ ਕੀ ਐਲ 1:44 (05 58 am)
ਪੈਦਾਇਸ਼ 13:124 (05 58 am)
ਜ਼ਬੂਰ 134:153 (05 58 am)
ਇਬਰਾਨੀਆਂ 8:39 (05 58 am)
ਪੈਦਾਇਸ਼ 4:79 (05 58 am)
ਜ਼ਬੂਰ 104:105 (05 58 am)
੧ ਸਲਾਤੀਨ 9:58 (05 58 am)
ਨਹਮਿਆਹ 10:57 (05 58 am)
ਜ਼ਬੂਰ 62:59 (05 58 am)
ਜ਼ਬੂਰ 20:56 (05 58 am)
ਜ਼ਬੂਰ 96:93 (05 58 am)
ਜ਼ਬੂਰ 96:153 (05 58 am)
ਜ਼ਬੂਰ 42:88 (05 58 am)
ਹਿਜ਼ ਕੀ ਐਲ 36:9 (05 58 am)
ਜ਼ਬੂਰ 116:110 (05 58 am)
ਜ਼ਬੂਰ 100:118 (05 58 am)
ਯਸਈਆਹ 33:13 (05 58 am)
੧ ਸਮੋਈਲ 3:42 (05 58 am)
੨ ਸਲਾਤੀਨ 5:33 (05 58 am)
ਅਹਬਾਰ 3:49 (05 58 am)
ਅਫ਼ਸੀਆਂ 1:11 (05 58 am)
ਜ਼ਬੂਰ 120:146 (05 58 am)
ਪੈਦਾਇਸ਼ 85:118 (05 58 am)
ਵਾਈਜ਼ 1:0 (05 58 am)
੨ ਸਮੋਈਲ 17:0 (05 58 am)
ਜ਼ਬੂਰ 74:97 (05 58 am)
ਜ਼ਬੂਰ 101:26 (05 58 am)
ਜ਼ਬੂਰ 8:176 (05 58 am)
ਯਰਮਿਆਹ 52:11 (05 58 am)
ਪੈਦਾਇਸ਼ 36:129 (05 58 am)
ਜ਼ਬੂਰ 60:95 (05 58 am)
ਜ਼ਬੂਰ 40:24 (05 58 am)
ਪੈਦਾਇਸ਼ 80:120 (05 58 am)
ਨਹਮਿਆਹ 11:15 (05 58 am)
ਜ਼ਬੂਰ 16:103 (05 58 am)
ਅਹਬਾਰ 10:50 (05 58 am)
ਹਿਜ਼ ਕੀ ਐਲ 18:6 (05 58 am)
ਯਰਮਿਆਹ 45:33 (05 58 am)
ਜ਼ਬੂਰ 84:132 (05 58 am)
੧ ਸਮੋਈਲ 19:52 (05 58 am)
ਜ਼ਬੂਰ 23:97 (05 58 am)
ਪੈਦਾਇਸ਼ 32:155 (05 58 am)
ਜ਼ਬੂਰ 70:25 (05 58 am)
ਜ਼ਬੂਰ 72:37 (05 58 am)
ਕਜ਼ਾ 16:10 (05 58 am)
ਯਰਮਿਆਹ 15:46 (05 58 am)
ਪੈਦਾਇਸ਼ 67:126 (05 58 am)
ਅਹਬਾਰ 3:54 (05 58 am)
ਜ਼ਬੂਰ 118:115 (05 58 am)
ਜ਼ਬੂਰ 138:146 (05 58 am)
ਨਹਮਿਆਹ 9:4 (05 58 am)
ਯਸਈਆਹ 50:32 (05 58 am)
ਜ਼ਬੂਰ 29:75 (05 58 am)
ਜ਼ਬੂਰ 42:39 (05 58 am)
੧ ਤਵਾਰੀਖ਼ 3:0 (05 58 am)
ਜ਼ਬੂਰ 76:74 (05 58 am)
ਹਿਜ਼ ਕੀ ਐਲ 3:24 (05 58 am)
ਜ਼ਬੂਰ 27:113 (05 58 am)
ਜ਼ਬੂਰ 129:122 (05 58 am)
ਜ਼ਬੂਰ 73:88 (05 58 am)
ਜ਼ਬੂਰ 96:84 (05 58 am)
ਜ਼ਬੂਰ 85:64 (05 58 am)
ਜ਼ਬੂਰ 70:93 (05 58 am)
ਲੋਕਾ 11:45 (05 58 am)
੨ ਸਮੋਈਲ 12:16 (05 58 am)
੧ ਥੱਸਲੁਨੀਕੀਆਂ 2:17 (05 58 am)
ਜ਼ਬੂਰ 145:103 (05 58 am)
ਕਜ਼ਾ 10:24 (05 58 am)
ਜ਼ਬੂਰ 146:79 (05 58 am)
ਪੈਦਾਇਸ਼ 101:27 (05 58 am)
ਜ਼ਬੂਰ 150:146 (05 58 am)
ਜ਼ਬੂਰ 104:90 (05 58 am)
ਖ਼ਰੋਜ 26:51 (05 58 am)
ਪੈਦਾਇਸ਼ 39:41 (05 58 am)
ਜ਼ਬੂਰ 123:158 (05 58 am)
ਜ਼ਬੂਰ 137:135 (05 58 am)
ਜ਼ਬੂਰ 90:136 (05 58 am)
ਜ਼ਬੂਰ 142:126 (05 58 am)
ਜ਼ਬੂਰ 96:51 (05 58 am)
ਕਜ਼ਾ 10:16 (05 58 am)
ਯਸਈਆਹ 65:17 (05 58 am)
ਜ਼ਬੂਰ 44:73 (05 58 am)
ਜ਼ਬੂਰ 106:21 (05 58 am)
ਜ਼ਬੂਰ 1:141 (05 58 am)
ਜ਼ਬੂਰ 29:105 (05 58 am)
ਯਰਮਿਆਹ 20:38 (05 58 am)
ਯਰਮਿਆਹ 37:3 (05 58 am)
ਜ਼ਬੂਰ 51:146 (05 58 am)
ਯਰਮਿਆਹ 16:62 (05 58 am)
੨ ਸਲਾਤੀਨ 2:42 (05 58 am)
ਜ਼ਬੂਰ 25:51 (05 58 am)
ਯਸਈਆਹ 36:29 (05 58 am)
ਜ਼ਬੂਰ 114:145 (05 58 am)
ਪੈਦਾਇਸ਼ 130:60 (05 58 am)
੨ ਸਮੋਈਲ 16:5 (05 58 am)
ਪੈਦਾਇਸ਼ 24:59 (05 58 am)
ਜ਼ਬੂਰ 135:95 (05 58 am)
ਹਿਜ਼ ਕੀ ਐਲ 3:60 (05 58 am)
ਪੈਦਾਇਸ਼ 143:74 (05 58 am)
ਹਿਜ਼ ਕੀ ਐਲ 13:11 (05 58 am)
ਖ਼ਰੋਜ 16:34 (05 58 am)
੧ ਸਲਾਤੀਨ 1:49 (05 58 am)
ਗਲਾਤੀਆਂ 4:25 (05 58 am)
ਜ਼ਬੂਰ 57:53 (05 58 am)
ਜ਼ਬੂਰ 102:158 (05 58 am)
ਹਿਜ਼ ਕੀ ਐਲ 43:36 (05 58 am)
ਯਸ਼ਵਾ 11:28 (05 58 am)
ਯਰਮਿਆਹ 14:32 (05 58 am)
ਜ਼ਬੂਰ 133:169 (05 58 am)
ਹਿਜ਼ ਕੀ ਐਲ 46:20 (05 58 am)
ਪੈਦਾਇਸ਼ 46:19 (05 58 am)
ਜ਼ਬੂਰ 60:75 (05 58 am)
ਪੈਦਾਇਸ਼ 58:93 (05 58 am)
ਜ਼ਬੂਰ 58:99 (05 58 am)
ਜ਼ਬੂਰ 138:153 (05 58 am)
ਜ਼ਬੂਰ 59:123 (05 58 am)
ਪੈਦਾਇਸ਼ 28:41 (05 58 am)
ਜ਼ਬੂਰ 128:135 (05 58 am)
ਜ਼ਬੂਰ 89:73 (05 58 am)
ਜ਼ਬੂਰ 67:132 (05 58 am)
ਪੈਦਾਇਸ਼ 42:76 (05 58 am)
ਪਰਕਾਸ਼ ਦੀ ਪੋਥੀ 14:0 (05 58 am)
ਗਿਣਤੀ 6:13 (05 58 am)
ਗਿਣਤੀ 35:62 (05 58 am)
ਜ਼ਬੂਰ 123:48 (05 58 am)
ਯਸਈਆਹ 32:17 (05 58 am)
੧ ਸਲਾਤੀਨ 19:57 (05 58 am)
ਜ਼ਬੂਰ 129:149 (05 58 am)
ਕਜ਼ਾ 14:43 (05 58 am)
ਜ਼ਬੂਰ 114:63 (05 58 am)
੧ ਕੁਰਿੰਥੀਆਂ 8:0 (05 58 am)
ਪੈਦਾਇਸ਼ 143:92 (05 58 am)
ਆ ਸਤਰ 2:7 (05 58 am)
੨ ਪਤਰਸ 2:18 (05 58 am)
ਜ਼ਬੂਰ 108:113 (05 58 am)
ਜ਼ਬੂਰ 38:63 (05 58 am)
ਮੱਤੀ 9:27 (05 58 am)
ਜ਼ਬੂਰ 141:79 (05 58 am)
ਜ਼ਬੂਰ 28:113 (05 58 am)
੧ ਸਮੋਈਲ 7:0 (05 58 am)
ਜ਼ਬੂਰ 102:128 (05 58 am)
ਯਰਮਿਆਹ 4:50 (05 58 am)
ਜ਼ਬੂਰ 91:22 (05 58 am)
ਮੱਤੀ 5:17 (05 58 am)
ਜ਼ਬੂਰ 82:84 (05 58 am)
ਜ਼ਬੂਰ 141:67 (05 58 am)
੨ ਸਲਾਤੀਨ 8:5 (05 58 am)
ਜ਼ਬੂਰ 133:72 (05 58 am)
ਖ਼ਰੋਜ 35:13 (05 58 am)
ਜ਼ਬੂਰ 108:107 (05 58 am)
ਪੈਦਾਇਸ਼ 79:125 (05 58 am)
ਪੈਦਾਇਸ਼ 33:176 (05 58 am)
੨ ਪਤਰਸ 2:12 (05 58 am)
ਜ਼ਬੂਰ 42:94 (05 58 am)
ਗਿਣਤੀ 22:65 (05 58 am)
ਯਸਈਆਹ 23:32 (05 58 am)
ਹਬਕੋਕ 3:1 (05 58 am)
ਜ਼ਬੂਰ 98:41 (05 58 am)
ਜ਼ਬੂਰ 5:131 (05 58 am)
ਖ਼ਰੋਜ 18:17 (05 58 am)
ਮੱਤੀ 5:25 (05 58 am)
ਯਰਮਿਆਹ 52:22 (05 58 am)
ਯਸ਼ਵਾ 18:13 (05 58 am)
ਯਰਮਿਆਹ 10:48 (05 58 am)
ਗਿਣਤੀ 28:48 (05 58 am)
ਹਿਜ਼ ਕੀ ਐਲ 20:41 (05 58 am)
ਜ਼ਬੂਰ 86:108 (05 58 am)
ਯਰਮਿਆਹ 44:38 (05 58 am)
ਪੈਦਾਇਸ਼ 52:5 (05 58 am)
ਗ਼ਜ਼ਲ ਅਲਗ਼ਜ਼ਲਾਤ 7:10 (05 58 am)
ਪੈਦਾਇਸ਼ 38:3 (05 58 am)
ਜ਼ਬੂਰ 42:13 (05 58 am)
੧ ਸਮੋਈਲ 4:28 (05 58 am)
ਪੈਦਾਇਸ਼ 14:84 (05 58 am)
ਯਸ਼ਵਾ 18:32 (05 58 am)
ਕਜ਼ਾ 13:47 (05 58 am)
ਜ਼ਬੂਰ 5:108 (05 58 am)
ਜ਼ਬੂਰ 138:135 (05 58 am)
ਪੈਦਾਇਸ਼ 11:175 (05 58 am)
ਪੈਦਾਇਸ਼ 11:162 (05 58 am)
ਹਿਜ਼ ਕੀ ਐਲ 12:29 (05 58 am)
ਯਰਮਿਆਹ 15:60 (05 58 am)
ਜ਼ਬੂਰ 136:132 (05 58 am)
ਜ਼ਬੂਰ 7:50 (05 58 am)
ਪੈਦਾਇਸ਼ 44:145 (05 58 am)
ਪੈਦਾਇਸ਼ 121:91 (05 58 am)
ਜ਼ਬੂਰ 2:130 (05 58 am)
ਪੈਦਾਇਸ਼ 44:176 (05 58 am)
ਪੈਦਾਇਸ਼ 25:176 (05 58 am)
ਯਸ਼ਵਾ 11:37 (05 58 am)
ਯਸਈਆਹ 52:10 (05 58 am)
ਪੈਦਾਇਸ਼ 25:118 (05 58 am)
ਜ਼ਬੂਰ 131:119 (05 58 am)
ਯਸਈਆਹ 46:28 (05 58 am)
ਜ਼ਬੂਰ 86:93 (05 58 am)
ਪੈਦਾਇਸ਼ 1:90 (05 58 am)
ਜ਼ਬੂਰ 114:149 (05 58 am)
ਪੈਦਾਇਸ਼ 44:152 (05 58 am)
ਪੈਦਾਇਸ਼ 49:175 (05 58 am)
ਜ਼ਬੂਰ 58:34 (05 58 am)
ਜ਼ਿਕਰ ਯਾਹ 10:6 (05 58 am)
ਜ਼ਬੂਰ 130:173 (05 58 am)
ਗਿਣਤੀ 5:52 (05 58 am)
ਪੈਦਾਇਸ਼ 29:138 (05 58 am)
ਹਿਜ਼ ਕੀ ਐਲ 17:5 (05 58 am)
ਯਸ਼ਵਾ 22:50 (05 58 am)
ਮੱਤੀ 10:19 (05 58 am)
ਪੈਦਾਇਸ਼ 4:78 (05 58 am)
ਯਰਮਿਆਹ 16:55 (05 58 am)
ਜ਼ਬੂਰ 130:149 (05 58 am)
ਜ਼ਬੂਰ 122:103 (05 58 am)
ਗਿਣਤੀ 34:79 (05 58 am)
ਪੈਦਾਇਸ਼ 24:5 (05 58 am)
ਜ਼ਬੂਰ 87:143 (05 58 am)
੨ ਸਮੋਈਲ 13:45 (05 58 am)
੨ ਸਲਾਤੀਨ 7:43 (05 58 am)
੨ ਸਲਾਤੀਨ 25:0 (05 58 am)
੧ ਸਲਾਤੀਨ 9:15 (05 58 am)
ਖ਼ਰੋਜ 31:38 (05 58 am)
ਪੈਦਾਇਸ਼ 20:9 (05 58 am)
ਮੱਤੀ 9:75 (05 58 am)
ਗਿਣਤੀ 13:23 (05 58 am)
ਪੈਦਾਇਸ਼ 23:3 (05 58 am)
੧ ਸਮੋਈਲ 22:39 (05 58 am)
ਪੈਦਾਇਸ਼ 72:103 (05 58 am)
੧ ਸਲਾਤੀਨ 16:4 (05 58 am)
ਗਲਾਤੀਆਂ 1:13 (05 58 am)
ਜ਼ਬੂਰ 78:70 (05 58 am)
ਜ਼ਬੂਰ 85:150 (05 58 am)
ਜ਼ਬੂਰ 23:153 (05 58 am)
ਜ਼ਬੂਰ 51:78 (05 58 am)
ਜ਼ਬੂਰ 119:9 (05 58 am)
ਜ਼ਬੂਰ 72:66 (05 58 am)
ਪੈਦਾਇਸ਼ 122:87 (05 58 am)
ਮੱਤੀ 1:59 (05 58 am)
ਜ਼ਬੂਰ 71:34 (05 58 am)
ਪਰਕਾਸ਼ ਦੀ ਪੋਥੀ 17:0 (05 58 am)
ਹਿਜ਼ ਕੀ ਐਲ 8:60 (05 58 am)
ਜ਼ਬੂਰ 95:82 (05 58 am)
੨ ਸਮੋਈਲ 14:30 (05 58 am)
ਜ਼ਬੂਰ 124:137 (05 58 am)
ਮੱਤੀ 1:71 (05 58 am)
ਖ਼ਰੋਜ 34:28 (05 58 am)
ਜ਼ਬੂਰ 19:81 (05 58 am)
ਪੈਦਾਇਸ਼ 17:160 (05 58 am)
ਜ਼ਬੂਰ 23:144 (05 58 am)
ਪੈਦਾਇਸ਼ 52:24 (05 58 am)
ਜ਼ਬੂਰ 96:14 (05 58 am)
ਜ਼ਬੂਰ 2:163 (05 58 am)
ਜ਼ਬੂਰ 107:164 (05 58 am)
ਜ਼ਬੂਰ 125:88 (05 58 am)
ਯਸਈਆਹ 48:33 (05 58 am)
ਜ਼ਬੂਰ 93:72 (05 58 am)
੧ ਸਮੋਈਲ 19:55 (05 58 am)
ਜ਼ਬੂਰ 106:103 (05 58 am)
ਯਰਮਿਆਹ 52:28 (05 58 am)
ਯਸਈਆਹ 23:17 (05 58 am)
ਜ਼ਬੂਰ 35:110 (05 58 am)
ਹਿਜ਼ ਕੀ ਐਲ 7:36 (05 58 am)
ਜ਼ਬੂਰ 84:39 (05 58 am)
ਜ਼ਬੂਰ 41:128 (05 58 am)
ਜ਼ਬੂਰ 132:149 (05 58 am)
੨ ਸਲਾਤੀਨ 19:36 (05 58 am)
ਜ਼ਬੂਰ 110:160 (05 58 am)
ਗਿਣਤੀ 4:43 (05 58 am)
ਪੈਦਾਇਸ਼ 105:68 (05 58 am)
ਯਰਮਿਆਹ 31:26 (05 58 am)
ਯਸ਼ਵਾ 21:31 (05 58 am)
ਖ਼ਰੋਜ 36:28 (05 58 am)
ਯਸਈਆਹ 46:10 (05 58 am)
ਪੈਦਾਇਸ਼ 25:7 (05 58 am)
ਕਜ਼ਾ 18:33 (05 58 am)
ਹਿਜ਼ ਕੀ ਐਲ 5:44 (05 58 am)
ਜ਼ਬੂਰ 67:85 (05 58 am)
ਯਰਮਿਆਹ 22:25 (05 58 am)
ਗਿਣਤੀ 8:82 (05 58 am)
ਯਰਮਿਆਹ 51:32 (05 58 am)
ਜ਼ਬੂਰ 4:45 (05 58 am)
ਜ਼ਬੂਰ 41:149 (05 58 am)
ਪੈਦਾਇਸ਼ 41:107 (05 58 am)
ਪੈਦਾਇਸ਼ 41:135 (05 58 am)
ਜ਼ਬੂਰ 78:58 (05 58 am)
ਪੈਦਾਇਸ਼ 23:157 (05 58 am)
ਜ਼ਬੂਰ 68:54 (05 58 am)
ਗਿਣਤੀ 5:51 (05 58 am)
੧ ਸਮੋਈਲ 5:20 (05 58 am)
ਜ਼ਬੂਰ 12:10 (05 58 am)
ਯਰਮਿਆਹ 23:32 (05 58 am)
ਪੈਦਾਇਸ਼ 4:60 (05 58 am)
ਜ਼ਬੂਰ 64:51 (05 58 am)
ਜ਼ਬੂਰ 127:168 (05 58 am)
ਖ਼ਰੋਜ 29:22 (05 58 am)
ਪੈਦਾਇਸ਼ 22:124 (05 58 am)
ਜ਼ਬੂਰ 141:92 (05 58 am)
ਜ਼ਬੂਰ 122:146 (05 58 am)
ਗਿਣਤੀ 16:87 (05 58 am)
ਅਮਸਾਲ 5:6 (05 58 am)
ਪੈਦਾਇਸ਼ 31:166 (05 58 am)
ਜ਼ਬੂਰ 5:76 (05 58 am)
ਜ਼ਬੂਰ 106:95 (05 58 am)
ਯਸਈਆਹ 25:10 (05 58 am)
ਜ਼ਬੂਰ 29:64 (05 58 am)
ਜ਼ਬੂਰ 132:78 (05 58 am)
ਜ਼ਬੂਰ 29:126 (05 58 am)
੧ ਸਮੋਈਲ 15:28 (05 58 am)
ਪੈਦਾਇਸ਼ 13:79 (05 58 am)
ਪੈਦਾਇਸ਼ 25:97 (05 58 am)
੨ ਸਲਾਤੀਨ 13:11 (05 58 am)
ਜ਼ਬੂਰ 122:115 (05 58 am)
ਯਸਈਆਹ 11:31 (05 58 am)
ਜ਼ਬੂਰ 113:150 (05 58 am)
ਜ਼ਬੂਰ 127:67 (05 58 am)
ਜ਼ਬੂਰ 131:105 (05 58 am)
ਕਜ਼ਾ 15:56 (05 58 am)
ਯਸਈਆਹ 63:20 (05 58 am)
ਜ਼ਬੂਰ 13:149 (05 58 am)
ਹਿਜ਼ ਕੀ ਐਲ 3:40 (05 58 am)
ਹਿਜ਼ ਕੀ ਐਲ 1:39 (05 58 am)
ਪੈਦਾਇਸ਼ 39:175 (05 58 am)
ਯਰਮਿਆਹ 23:37 (05 58 am)
ਹਿਜ਼ ਕੀ ਐਲ 17:41 (05 58 am)
੧ ਕੁਰਿੰਥੀਆਂ 11:15 (05 58 am)
ਯਸ਼ਵਾ 24:37 (05 58 am)
੧ ਸਲਾਤੀਨ 15:5 (05 58 am)
ਜ਼ਬੂਰ 125:61 (05 58 am)
ਜ਼ਬੂਰ 110:78 (05 58 am)
ਜ਼ਬੂਰ 46:104 (05 58 am)
ਪੈਦਾਇਸ਼ 21:165 (05 58 am)
ਖ਼ਰੋਜ 27:28 (05 58 am)
ਪੈਦਾਇਸ਼ 43:146 (05 58 am)
ਜ਼ਬੂਰ 96:71 (05 58 am)
ਜ਼ਬੂਰ 147:97 (05 58 am)
ਕਜ਼ਾ 19:55 (05 58 am)
ਯਰਮਿਆਹ 29:50 (05 58 am)
ਜ਼ਬੂਰ 59:34 (05 58 am)
ਇਬਰਾਨੀਆਂ 4:34 (05 58 am)
ਯਸ਼ਵਾ 12:37 (05 58 am)
ਪੈਦਾਇਸ਼ 6:10 (05 58 am)
ਪੈਦਾਇਸ਼ 31:36 (05 58 am)
ਜ਼ਬੂਰ 132:45 (05 58 am)
ਜ਼ਬੂਰ 121:115 (05 58 am)
ਗਿਣਤੀ 1:66 (05 58 am)
ਜ਼ਬੂਰ 132:135 (05 58 am)
ਜ਼ਬੂਰ 124:148 (05 58 am)
੧ ਸਲਾਤੀਨ 1:25 (05 58 am)
ਮੱਤੀ 7:69 (05 58 am)
ਜ਼ਬੂਰ 81:94 (05 58 am)
ਜ਼ਬੂਰ 138:108 (05 58 am)
ਪੈਦਾਇਸ਼ 143:75 (05 58 am)
ਜ਼ਬੂਰ 1:101 (05 58 am)
੧ ਸਮੋਈਲ 19:39 (05 58 am)
ਜ਼ਬੂਰ 13:95 (05 58 am)
ਯਸਈਆਹ 18:23 (05 58 am)
ਜ਼ਬੂਰ 100:95 (05 58 am)
ਜ਼ਬੂਰ 35:61 (05 58 am)
ਜ਼ਬੂਰ 74:71 (05 58 am)
ਜ਼ਬੂਰ 45:113 (05 58 am)
ਜ਼ਬੂਰ 105:146 (05 58 am)
੨ ਤਵਾਰੀਖ਼ 10:0 (05 58 am)
ਜ਼ਬੂਰ 83:56 (05 58 am)
ਜ਼ਬੂਰ 40:80 (05 58 am)
ਜ਼ਬੂਰ 81:50 (05 58 am)
ਯਰਮਿਆਹ 11:10 (05 58 am)
ਗਿਣਤੀ 6:19 (05 58 am)
ਜ਼ਬੂਰ 96:73 (05 58 am)
ਯਸ਼ਵਾ 14:42 (05 58 am)
ਜ਼ਬੂਰ 132:133 (05 58 am)
ਯਰਮਿਆਹ 35:54 (05 58 am)
ਜ਼ਬੂਰ 100:157 (05 58 am)
ਜ਼ਬੂਰ 59:157 (05 58 am)
ਜ਼ਬੂਰ 1:47 (05 58 am)
ਗਿਣਤੀ 18:59 (05 58 am)
ਜ਼ਬੂਰ 54:104 (05 58 am)
ਨਹਮਿਆਹ 12:61 (05 58 am)
ਜ਼ਬੂਰ 34:153 (05 58 am)
ਜ਼ਬੂਰ 115:56 (05 58 am)
ਮੱਤੀ 25:7 (05 58 am)
ਜ਼ਬੂਰ 102:143 (05 58 am)
ਯਰਮਿਆਹ 35:32 (05 58 am)
ਮੱਤੀ 27:39 (05 58 am)
ਯਰਮਿਆਹ 25:51 (05 58 am)
ਜ਼ਬੂਰ 22:96 (05 58 am)
ਯਸਈਆਹ 3:21 (05 58 am)
ਪੈਦਾਇਸ਼ 32:133 (05 58 am)
ਜ਼ਬੂਰ 21:129 (05 58 am)
ਜ਼ਬੂਰ 57:80 (05 58 am)
੧ ਸਲਾਤੀਨ 21:31 (05 58 am)
ਹਿਜ਼ ਕੀ ਐਲ 14:43 (05 58 am)
ਪੈਦਾਇਸ਼ 76:100 (05 58 am)
ਨਹਮਿਆਹ 2:45 (05 58 am)
ਜ਼ਬੂਰ 8:144 (05 58 am)
ਜ਼ਬੂਰ 85:123 (05 58 am)
ਹਿਜ਼ ਕੀ ਐਲ 12:2 (05 58 am)
ਜ਼ਬੂਰ 95:80 (05 58 am)
ਜ਼ਬੂਰ 108:163 (05 58 am)
ਪੈਦਾਇਸ਼ 28:176 (05 58 am)
ਪੈਦਾਇਸ਼ 41:172 (05 58 am)
ਪਰਕਾਸ਼ ਦੀ ਪੋਥੀ 8:0 (05 58 am)
ਜ਼ਬੂਰ 52:93 (05 58 am)
ਪੈਦਾਇਸ਼ 29:152 (05 58 am)
ਜ਼ਬੂਰ 128:1 (05 58 am)
ਜ਼ਬੂਰ 26:148 (05 58 am)
ਯਸਈਆਹ 26:33 (05 58 am)
ਜ਼ਬੂਰ 65:99 (05 58 am)
ਪੈਦਾਇਸ਼ 125:56 (05 58 am)
ਪੈਦਾਇਸ਼ 58:66 (05 58 am)
ਪੈਦਾਇਸ਼ 67:77 (05 58 am)
ਜ਼ਬੂਰ 101:37 (05 58 am)
ਪੈਦਾਇਸ਼ 4:85 (05 58 am)
ਜ਼ਬੂਰ 80:93 (05 58 am)
ਨਹਮਿਆਹ 11:51 (05 58 am)
ਅਮਸਾਲ 26:24 (05 58 am)
ਅਹਬਾਰ 7:50 (05 58 am)
ਮੱਤੀ 19:1 (05 58 am)
ਜ਼ਬੂਰ 100:150 (05 58 am)
ਕਜ਼ਾ 13:36 (05 58 am)
ਪੈਦਾਇਸ਼ 28:124 (05 58 am)
ਜ਼ਬੂਰ 78:72 (05 58 am)
ਜ਼ਬੂਰ 28:86 (05 58 am)
ਪੈਦਾਇਸ਼ 12:175 (05 58 am)
ਜ਼ਬੂਰ 123:171 (05 58 am)
ਪੈਦਾਇਸ਼ 6:78 (05 58 am)
ਮੱਤੀ 2:52 (05 58 am)
੨ ਤਿਮੋਥਿਉਸ 2:4 (05 58 am)
ਹਿਜ਼ ਕੀ ਐਲ 36:21 (05 58 am)
ਹਿਜ਼ ਕੀ ਐਲ 15:40 (05 58 am)
ਜ਼ਬੂਰ 50:32 (05 58 am)
ਜ਼ਬੂਰ 129:98 (05 58 am)
ਯਰਮਿਆਹ 48:33 (05 58 am)
ਜ਼ਬੂਰ 129:134 (05 58 am)
ਜ਼ਬੂਰ 62:34 (05 58 am)
ਕਜ਼ਾ 12:11 (05 58 am)
ਜ਼ਬੂਰ 103:119 (05 58 am)
ਪੈਦਾਇਸ਼ 14:171 (05 58 am)
ਮਲਾਕੀ 4:18 (05 58 am)
ਜ਼ਬੂਰ 111:164 (05 58 am)
ਜ਼ਬੂਰ 38:117 (05 58 am)
ਪੈਦਾਇਸ਼ 21:52 (05 58 am)
ਜ਼ਬੂਰ 122:147 (05 58 am)
ਹਿਜ਼ ਕੀ ਐਲ 45:36 (05 58 am)
ਜ਼ਬੂਰ 125:128 (05 58 am)
ਜ਼ਬੂਰ 7:97 (05 58 am)
੧ ਸਮੋਈਲ 12:42 (05 58 am)
੧ ਸਲਾਤੀਨ 11:55 (05 58 am)
ਹਿਜ਼ ਕੀ ਐਲ 15:43 (05 58 am)
ਜ਼ਬੂਰ 10:92 (05 58 am)
ਜ਼ਬੂਰ 81:115 (05 58 am)
ਜ਼ਬੂਰ 31:41 (05 58 am)
ਪੈਦਾਇਸ਼ 47:174 (05 58 am)
ਜ਼ਬੂਰ 23:171 (05 58 am)
ਜ਼ਬੂਰ 69:48 (05 58 am)
੨ ਸਮੋਈਲ 20:34 (05 58 am)
ਜ਼ਬੂਰ 7:106 (05 58 am)
ਜ਼ਬੂਰ 6:109 (05 58 am)
ਜ਼ਬੂਰ 67:34 (05 58 am)
ਜ਼ਬੂਰ 142:135 (05 58 am)
ਯਰਮਿਆਹ 35:22 (05 58 am)
ਪੈਦਾਇਸ਼ 83:112 (05 58 am)
ਯਰਮਿਆਹ 7:54 (05 58 am)
੧ ਸਮੋਈਲ 18:0 (05 58 am)
੧ ਸਮੋਈਲ 14:0 (05 58 am)
੧ ਸਲਾਤੀਨ 1:52 (05 58 am)
ਯਸਈਆਹ 37:6 (05 58 am)
ਜ਼ਬੂਰ 68:170 (05 58 am)
ਜ਼ਬੂਰ 96:85 (05 58 am)
ਪੈਦਾਇਸ਼ 114:38 (05 58 am)
ਜ਼ਬੂਰ 21:34 (05 58 am)
੧ ਥੱਸਲੁਨੀਕੀਆਂ 5:21 (05 59 am)
ਜ਼ਬੂਰ 132:105 (05 59 am)
ਖ਼ਰੋਜ 18:36 (05 59 am)
ਯਰਮਿਆਹ 12:43 (05 59 am)
ਨਹਮਿਆਹ 10:15 (05 59 am)
੧ ਸਮੋਈਲ 21:33 (05 59 am)
ਯਸਈਆਹ 20:29 (05 59 am)
ਪੈਦਾਇਸ਼ 18:105 (05 59 am)
ਜ਼ਬੂਰ 137:69 (05 59 am)
ਰੋਮੀਆਂ 4:33 (05 59 am)
ਹਿਜ਼ ਕੀ ਐਲ 1:36 (05 59 am)
ਗਿਣਤੀ 25:44 (05 59 am)
ਜ਼ਬੂਰ 104:163 (05 59 am)
ਜ਼ਬੂਰ 36:98 (05 59 am)
ਇਬਰਾਨੀਆਂ 8:18 (05 59 am)
ਜ਼ਬੂਰ 71:22 (05 59 am)
ਜ਼ਬੂਰ 132:92 (05 59 am)
ਜ਼ਬੂਰ 133:93 (05 59 am)
ਜ਼ਬੂਰ 132:135 (05 59 am)
ਯਰਮਿਆਹ 46:57 (05 59 am)
ਜ਼ਬੂਰ 42:72 (05 59 am)
ਜ਼ਬੂਰ 109:105 (05 59 am)
੧ ਸਮੋਈਲ 5:0 (05 59 am)
ਹਿਜ਼ ਕੀ ਐਲ 37:17 (05 59 am)
ਖ਼ਰੋਜ 38:49 (05 59 am)
ਜ਼ਬੂਰ 146:100 (05 59 am)
ਪੈਦਾਇਸ਼ 83:84 (05 59 am)
ਜ਼ਬੂਰ 115:113 (05 59 am)
ਜ਼ਬੂਰ 129:119 (05 59 am)
ਜ਼ਬੂਰ 115:24 (05 59 am)
ਜ਼ਬੂਰ 118:114 (05 59 am)
ਜ਼ਬੂਰ 53:84 (05 59 am)
ਜ਼ਬੂਰ 92:76 (05 59 am)
ਜ਼ਬੂਰ 83:135 (05 59 am)
ਪੈਦਾਇਸ਼ 31:112 (05 59 am)
ਜ਼ਬੂਰ 67:69 (05 59 am)
ਗਿਣਤੀ 6:88 (05 59 am)
ਜ਼ਬੂਰ 19:51 (05 59 am)
ਅਹਬਾਰ 26:20 (05 59 am)
ਯਸਈਆਹ 34:19 (05 59 am)
ਪੈਦਾਇਸ਼ 45:176 (05 59 am)
ਪੈਦਾਇਸ਼ 27:108 (05 59 am)
ਜ਼ਬੂਰ 97:69 (05 59 am)
ਜ਼ਬੂਰ 51:24 (05 59 am)
ਜ਼ਬੂਰ 50:14 (05 59 am)
ਜ਼ਬੂਰ 18:74 (05 59 am)
ਜ਼ਬੂਰ 40:32 (05 59 am)
ਗਿਣਤੀ 9:38 (05 59 am)
ਜ਼ਬੂਰ 70:54 (05 59 am)
ਜ਼ਬੂਰ 20:88 (05 59 am)
ਜ਼ਬੂਰ 1:134 (05 59 am)
੨ ਸਲਾਤੀਨ 23:4 (05 59 am)
ਅਹਬਾਰ 17:0 (05 59 am)
੨ ਸਮੋਈਲ 20:30 (05 59 am)
ਜ਼ਬੂਰ 73:22 (05 59 am)
ਜ਼ਬੂਰ 92:33 (05 59 am)
ਅਹਬਾਰ 1:49 (05 59 am)
ਅਮਸਾਲ 26:28 (05 59 am)
ਪੈਦਾਇਸ਼ 40:148 (05 59 am)
ਜ਼ਬੂਰ 83:57 (05 59 am)
੧ ਥੱਸਲੁਨੀਕੀਆਂ 2:15 (05 59 am)
ਜ਼ਬੂਰ 3:145 (05 59 am)
ਜ਼ਬੂਰ 83:126 (05 59 am)
ਜ਼ਬੂਰ 68:18 (05 59 am)
੨ ਸਲਾਤੀਨ 5:37 (05 59 am)
ਪੈਦਾਇਸ਼ 20:100 (05 59 am)
ਜ਼ਬੂਰ 101:160 (05 59 am)
ਮੱਤੀ 13:2 (05 59 am)
ਪੈਦਾਇਸ਼ 39:129 (05 59 am)
ਜ਼ਬੂਰ 17:107 (05 59 am)
ਜ਼ਬੂਰ 145:162 (05 59 am)
ਯਰਮਿਆਹ 4:3 (05 59 am)
ਕਜ਼ਾ 19:15 (05 59 am)
੧ ਸਮੋਈਲ 3:1 (05 59 am)
ਜ਼ਬੂਰ 27:154 (05 59 am)
ਜ਼ਬੂਰ 59:143 (05 59 am)
ਜ਼ਬੂਰ 29:14 (05 59 am)
ਜ਼ਬੂਰ 130:149 (05 59 am)
ਜ਼ਬੂਰ 53:105 (05 59 am)
੧ ਸਲਾਤੀਨ 5:23 (05 59 am)
ਜ਼ਬੂਰ 136:122 (05 59 am)
ਯਰਮਿਆਹ 16:33 (05 59 am)
ਪੈਦਾਇਸ਼ 6:66 (05 59 am)
ਜ਼ਬੂਰ 26:92 (05 59 am)
ਪੈਦਾਇਸ਼ 30:34 (05 59 am)
ਯਸਈਆਹ 37:19 (05 59 am)
ਜ਼ਬੂਰ 144:7 (05 59 am)
ਜ਼ਬੂਰ 44:49 (05 59 am)
੧ ਸਲਾਤੀਨ 1:50 (05 59 am)
ਗਿਣਤੀ 1:38 (05 59 am)
ਪੈਦਾਇਸ਼ 16:110 (05 59 am)
੧ ਸਮੋਈਲ 3:5 (05 59 am)
ਅਹਬਾਰ 8:23 (05 59 am)
ਹਿਜ਼ ਕੀ ਐਲ 6:60 (05 59 am)
ਜ਼ਬੂਰ 66:73 (05 59 am)
ਜ਼ਬੂਰ 37:69 (05 59 am)
ਗਿਣਤੀ 10:2 (05 59 am)
ਵਾਈਜ਼ 10:0 (05 59 am)
ਜ਼ਬੂਰ 96:82 (05 59 am)
ਜ਼ਬੂਰ 83:81 (05 59 am)
ਕਜ਼ਾ 18:15 (05 59 am)
ਜ਼ਬੂਰ 149:154 (05 59 am)
ਕੁਲੁੱਸੀਆਂ 2:18 (05 59 am)
ਕਜ਼ਾ 10:29 (05 59 am)
੧ ਸਲਾਤੀਨ 4:49 (05 59 am)
੨ ਯੂਹੰਨਾ 1:6 (05 59 am)
ਗਿਣਤੀ 9:24 (05 59 am)
੨ ਸਮੋਈਲ 11:47 (05 59 am)
ਨਹਮਿਆਹ 3:61 (05 59 am)
ਪੈਦਾਇਸ਼ 18:104 (05 59 am)
੧ ਸਮੋਈਲ 17:0 (05 59 am)
ਜ਼ਬੂਰ 24:174 (05 59 am)
ਪਰਕਾਸ਼ ਦੀ ਪੋਥੀ 2:0 (05 59 am)
ਖ਼ਰੋਜ 35:26 (05 59 am)
ਖ਼ਰੋਜ 19:45 (05 59 am)
ਯਸ਼ਵਾ 10:42 (05 59 am)
ਮੱਤੀ 19:61 (05 59 am)
ਗਿਣਤੀ 18:3 (05 59 am)
ਜ਼ਬੂਰ 81:136 (05 59 am)
ਪੈਦਾਇਸ਼ 4:41 (05 59 am)
ਪੈਦਾਇਸ਼ 49:152 (05 59 am)
ਪੈਦਾਇਸ਼ 21:12 (05 59 am)
ਪੈਦਾਇਸ਼ 124:1 (05 59 am)
ਜ਼ਬੂਰ 35:170 (05 59 am)
੧ ਸਲਾਤੀਨ 5:41 (05 59 am)
ਯਸਈਆਹ 36:29 (05 59 am)
ਗਿਣਤੀ 27:36 (05 59 am)
ਯਸਈਆਹ 30:6 (05 59 am)
ਜ਼ਬੂਰ 16:94 (05 59 am)
ਜ਼ਬੂਰ 34:82 (05 59 am)
ਯਰਮਿਆਹ 35:54 (05 59 am)
ਮਰਕੁਸ 12:72 (05 59 am)
ਯਸਈਆਹ 31:17 (05 59 am)
ਹਿਜ਼ ਕੀ ਐਲ 19:43 (05 59 am)
ਹਿਜ਼ ਕੀ ਐਲ 21:43 (05 59 am)
ਯਰਮਿਆਹ 8:23 (05 59 am)
੨ ਤਿਮੋਥਿਉਸ 2:20 (05 59 am)
ਜ਼ਬੂਰ 60:71 (05 59 am)
ਦਾਨੀ ਐਲ 10:17 (05 59 am)
ਪੈਦਾਇਸ਼ 129:29 (05 59 am)
ਜ਼ਬੂਰ 95:86 (05 59 am)
ਪੈਦਾਇਸ਼ 20:135 (05 59 am)
ਮੱਤੀ 2:27 (05 59 am)
ਜ਼ਬੂਰ 60:42 (05 59 am)
ਪੈਦਾਇਸ਼ 6:71 (05 59 am)
ਯਸ਼ਵਾ 23:54 (05 59 am)
ਜ਼ਬੂਰ 149:131 (05 59 am)
ਪੈਦਾਇਸ਼ 83:150 (05 59 am)
ਇਬਰਾਨੀਆਂ 4:39 (05 59 am)
ਜ਼ਬੂਰ 70:61 (05 59 am)
ਜ਼ਬੂਰ 134:143 (05 59 am)
ਯਸ਼ਵਾ 16:11 (05 59 am)
ਯਰਮਿਆਹ 49:34 (05 59 am)
ਜ਼ਬੂਰ 109:20 (05 59 am)
ਪੈਦਾਇਸ਼ 37:117 (05 59 am)
ਜ਼ਬੂਰ 19:85 (05 59 am)
੧ ਸਲਾਤੀਨ 4:47 (05 59 am)
ਜ਼ਬੂਰ 62:61 (05 59 am)
ਇਬਰਾਨੀਆਂ 4:34 (05 59 am)
ਪੈਦਾਇਸ਼ 22:15 (05 59 am)
ਪੈਦਾਇਸ਼ 59:111 (05 59 am)
ਪੈਦਾਇਸ਼ 31:158 (05 59 am)
ਖ਼ਰੋਜ 11:34 (05 59 am)
ਜ਼ਬੂਰ 74:51 (05 59 am)
੧ ਸਮੋਈਲ 9:1 (05 59 am)
੨ ਸਮੋਈਲ 20:46 (05 59 am)
ਪੈਦਾਇਸ਼ 6:91 (05 59 am)
ਜ਼ਬੂਰ 95:73 (05 59 am)
ਜ਼ਬੂਰ 114:126 (05 59 am)
ਅਮਸਾਲ 31:11 (05 59 am)
ਹੋ ਸੀਅ 6:18 (05 59 am)
ਪੈਦਾਇਸ਼ 29:26 (05 59 am)
ਯਰਮਿਆਹ 50:59 (05 59 am)
ਜ਼ਬੂਰ 28:70 (05 59 am)
ਮੱਤੀ 3:69 (05 59 am)
ਪੈਦਾਇਸ਼ 22:34 (05 59 am)
੧ ਸਲਾਤੀਨ 18:0 (05 59 am)
ਜ਼ਬੂਰ 139:131 (05 59 am)
ਪੈਦਾਇਸ਼ 48:172 (05 59 am)
ਜ਼ਬੂਰ 19:68 (05 59 am)
ਪੈਦਾਇਸ਼ 24:141 (05 59 am)
ਲੋਕਾ 20:75 (05 59 am)
ਜ਼ਬੂਰ 59:71 (05 59 am)
ਗਿਣਤੀ 2:38 (05 59 am)
ਜ਼ਬੂਰ 2:114 (05 59 am)
ਜ਼ਬੂਰ 142:106 (05 59 am)
ਹਿਜ਼ ਕੀ ਐਲ 18:60 (05 59 am)
ਮੱਤੀ 22:7 (05 59 am)
ਜ਼ਬੂਰ 29:26 (05 59 am)
ਪੈਦਾਇਸ਼ 30:39 (05 59 am)
ਜ਼ਬੂਰ 141:160 (05 59 am)
੧ ਕੁਰਿੰਥੀਆਂ 14:4 (05 59 am)
ਜ਼ਬੂਰ 18:55 (05 59 am)
ਯਰਮਿਆਹ 46:17 (05 59 am)
ਪੈਦਾਇਸ਼ 5:98 (05 59 am)
ਪੈਦਾਇਸ਼ 134:35 (05 59 am)
ਪੈਦਾਇਸ਼ 43:103 (05 59 am)
ਜ਼ਬੂਰ 137:131 (05 59 am)
ਜ਼ਬੂਰ 122:89 (05 59 am)
ਯਸ਼ਵਾ 7:37 (05 59 am)
ਜ਼ਬੂਰ 11:12 (05 59 am)
ਪੈਦਾਇਸ਼ 40:102 (05 59 am)
ਯਸਈਆਹ 24:38 (05 59 am)
ਜ਼ਬੂਰ 121:2 (05 59 am)
ਪੈਦਾਇਸ਼ 42:50 (05 59 am)
ਜ਼ਬੂਰ 100:155 (05 59 am)
ਜ਼ਬੂਰ 36:63 (05 59 am)
ਪੈਦਾਇਸ਼ 27:164 (05 59 am)
ਜ਼ਬੂਰ 139:126 (05 59 am)
ਜ਼ਬੂਰ 109:2 (05 59 am)
ਜ਼ਬੂਰ 50:88 (05 59 am)
ਖ਼ਰੋਜ 10:48 (05 59 am)
ਪੈਦਾਇਸ਼ 16:117 (05 59 am)
ਗਿਣਤੀ 7:84 (05 59 am)
ਪੈਦਾਇਸ਼ 54:151 (05 59 am)
੧ ਸਮੋਈਲ 23:22 (05 59 am)
ਗਿਣਤੀ 6:63 (05 59 am)
ਜ਼ਬੂਰ 108:120 (05 59 am)
ਗਲਾਤੀਆਂ 2:14 (05 59 am)
ਜ਼ਬੂਰ 7:147 (05 59 am)
੨ ਸਲਾਤੀਨ 12:35 (05 59 am)
ਖ਼ਰੋਜ 15:49 (05 59 am)
ਜ਼ਬੂਰ 62:92 (05 59 am)
ਜ਼ਬੂਰ 33:106 (05 59 am)
੧ ਤਵਾਰੀਖ਼ 17:0 (05 59 am)
Whatsapp
Instagram
Facebook
Linkedin
Pinterest
Tumblr
Reddit
੧ ਤਵਾਰੀਖ਼ ਅਧਿਆਇ 17
1
ਅਜਿਹਾ ਹੋਇਆ ਕਿ ਜਦ ਦਾਊਦ ਆਪਣੇ ਮਹਿਲ ਵਿੱਚ ਟਿੱਕਿਆ, ਤਾਂ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, ਵੇਖ, ਮੈਂ ਤਾਂ ਦਿਆਰ ਦੀ ਲੱਕੜ ਤੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਪੜਦਿਆਂ ਦੇ ਹੇਠ ਹੈ
2
ਤਾਂ ਨਾਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰਾ ਮਨੋਰਥ ਹੈ ਸੋ ਕਰ ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ
3
ਅਰ ਉਸੇ ਰਾਤ ਅਜਿਹਾ ਹੋਇਆ, ਜੋ ਪਰਮੇਸ਼ੁਰ ਦੀ ਬਾਣੀ ਨਾਥਾਨ ਨੂੰ ਆਈ
4
ਕਿ ਤੂੰ ਜਾਹ, ਅਰ ਮੇਰੇ ਦਾਸ ਦਾਊਦ ਨੂੰ ਆਖ ਭਈ ਯਹੋਵਾਹ ਇਹ ਆਖਦਾ ਹੈ, ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ
5
ਕਿਉਂਕਿ ਮੈਂ ਤਾਂ ਜਦ ਦਾ ਇਸਰਾਏਲ ਨੂੰ ਉਤਾਂਹ ਲਿਆਇਆ ਹਾਂ ਅਜੇ ਤੋੜੀ ਕਿਸੇ ਭਵਨ ਵਿੱਚ ਨਾ ਵੱਸਿਆ ਸਗੋਂ ਤੰਬੂ ਤੋਂ ਤੰਬੂ ਅਰ ਡੇਹਰੇ ਤੋਂ ਡੇਹਰੇ ਵਿੱਚ ਫਿਰਦਾ ਰਿਹਾ ਹਾਂ
6
ਅਤੇ ਜਿੱਥੇ ਜਿੱਥੇ ਮੈਂ ਸਾਰੇ ਇਸਰਾਏਲ ਦੇ ਨਾਲ ਫਿਰਦਾ ਰਿਹਾ ਹਾਂ, ਭਲਾ ਮੈਂ ਇਸਰਾਏਲ ਦੇ ਨਿਆਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ ਕਿਸੇ ਨੂੰ ਕਦੀ ਆਖਿਆ ਭਈ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?
7
ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ ਭਈ ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, ਮੈਂ ਤੈਨੂੰ ਵਲਗਣਾਂ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਸੈਂ ਕੱਢ ਕੇ ਆਪਣੀ ਪਰਜਾ ਇਸਰਾਏਲ ਦਾ ਪਰਧਾਨ ਬਣਾ ਦਿੱਤਾ
8
ਅਰ ਜਿੱਥੇ ਕਿਤੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਰ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਉਂ ਜਗਤ ਵਿੱਚ ਵੱਡਾ ਹੈ ਤੇਰਾ ਨਾਉਂ ਵੀ ਕੀਤਾ
9
ਅਰ ਮੈਂ ਆਪਣੇ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਅਰ ਉਸ ਨੂੰ ਟਿਕਾਵਾਂਗਾ ਜੋ ਓਹ ਆਪਣੇ ਹੀ ਥਾਂ ਵਿੱਚ ਵੱਸਣ ਅਤੇ ਫੇਰ ਕਦੀ ਨਾ ਭੌਂਣ ਅਰ ਅਪਰਾਧੀਆਂ ਦੇ ਪੁੱਤ੍ਰ ਅੱਗੇ ਵਾਂਗਰ ਉਨ੍ਹਾਂ ਦਾ ਫੇਰ ਵਿਗਾੜ ਨਾ ਕਰਨਗੇ
10
ਨਾ ਉਸ ਦਿਨ ਵਾਂਙੁ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਕੀਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ਅਰ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾਂ, ਇਹ ਦੇ ਬਾਝੋਂ ਮੈਂ ਤੈਨੂੰ ਆਖਦਾ ਹਾਂ, ਜੋ ਯਹੋਵਾਹ ਤੇਰੇ ਲਈ ਇੱਕ ਘਰਾਣਾ ਬਣਾਵੇਗਾ।।
11
ਅਰ ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਰ ਤੈਨੂੰ ਪਿਤਰਾਂ ਦੇ ਕੋਲ ਜਾਣਾ ਪਵੇਗਾ ਤਾਂ ਅਜਿਹਾ ਹੋਵੇਗਾ ਜੋ ਮੈਂ ਤੇਰੇ ਪਿੱਛੋ ਤੇਰੇ ਪੁੱਤ੍ਰਾਂ ਵਿੱਚੋਂ ਤੇਰੇ ਵੰਸ ਨੂੰ ਇਸਥਿਰ ਕਰਾਂਗਾ, ਅਰ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ
12
ਉਹ ਮੇਰੇ ਲਈ ਇੱਕ ਭਵਨ ਬਣਾਏਗਾ, ਅਰ ਮੈਂ ਉਸ ਦੀ ਗੱਦੀ ਸਦੀਵ ਤੋੜੀ ਅਚੱਲ ਰੱਖਾਂਗਾ
13
ਮੈਂ ਉਸ ਦਾ ਪਿਤਾ ਬਣਾਂਗਾ, ਅਰ ਉਹ ਮੇਰਾ ਪੁੱਤ੍ਰ ਹੋਵੇਗਾ, ਅਰ ਮੈਂ ਉਸ ਦੇ ਉੱਤੋਂ ਆਪਣੀ ਦਯਾ ਮੋੜ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਜਿਹੜਾ ਤੈਥੋਂ ਪਹਿਲੇ ਸੀ, ਮੋੜ ਲਈ
14
ਸਗੋਂ ਮੈਂ ਉਹ ਨੂੰ ਆਪਣੇ ਭਵਨ ਵਿੱਚ ਅਰ ਆਪਣੇ ਰਾਜ ਵਿੱਚ ਸਦਾ ਤੋੜੀ ਇਸਥਿਰ ਕਰਾਂਗਾ, ਅਰ ਉਸ ਦੀ ਰਾਜ ਗੱਦੀ ਸਦੀਵ ਕਾਲ ਤੀਕੁਰ ਦ੍ਰਿੜ੍ਹ ਰਹੇਗੀ
15
ਤਾਂ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ, ਅਰ ਇਸ ਸਾਰੀ ਦਰਿਸ਼ਟ ਦੇ ਅਨੁਸਾਰ ਦਾਊਦ ਨੂੰ ਆਖਿਆ।।
16
ਤਾਂ ਦਾਊਦ ਪਾਤਸ਼ਾਹ ਅੰਦਰ ਵੜਿਆ, ਅਰ ਯਹੋਵਾਹ ਦੇ ਹਜ਼ੂਰ ਬੈਠ ਕੇ ਇਹ ਆਖਿਆ,ਹੇ ਯਹੋਵਾਹ ਪਰਮੇਸ਼ੁਰ, ਮੈਂ ਕੌਣ ਹਾਂ, ਅਰ ਮੇਰੀ ਕੁਲ ਕੀ ਹੈ, ਜੋ ਤੂੰ ਮੈਨੂੰ ਇੱਥੋਂ ਤੋੜੀ ਅਪੜਾ ਦਿੱਤਾ?
17
ਹੇ ਪਰਮੇਸ਼ੁਰ, ਇਹ ਤਾਂ ਤੇਰੀ ਦ੍ਰਿਸ਼ਟ ਵਿੱਚ ਥੋੜੀ ਜਿਹੀ ਗੱਲ ਸੀ, ਪਰ ਤੈਂ ਆਪਣੇ ਦਾਸ ਦੀ ਕੁਲ ਦੇ ਵਿਖੇ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ ਅਰ ਹੇ ਯਹੋਵਾਹ ਪਰਮੇਸ਼ੁਰ, ਮੇਰੇ ਉੱਤੇ ਅਜੇਹੀ ਕਿਰਪਾ ਦ੍ਰਿਸ਼ਟ ਕੀਤੀ, ਜੋ ਮਾਨੋ ਮੈਂ ਵੱਡੀ ਪਦਵੀ ਵਾਲਾ ਮਨੁੱਖ ਹਾਂ!
18
ਅੱਗੋਂ ਦਾਊਦ ਉਸ ਵਡਿਆਈ ਦੇ ਲਈ ਜਿਹੜੀ ਤੈਂ ਆਪਣੇ ਦਾਸ ਨੂੰ ਦਿੱਤੀ, ਤੈਨੂੰ ਕੀ ਆਖ ਸੱਕੇ, ਕਿਉਂ ਜੋ ਤੂੰ ਆਪਣੇ ਦਾਸ ਦਾ ਜਾਣੂ ਹੈਂ?
19
ਹੇ ਯਹੋਵਾਹ ਤੈਂ ਆਪਣੇ ਸੇਵਕ ਦੇ ਲਈ, ਅਰ ਆਪਣੇ ਮਨ ਦੇ ਅਨੁਸਾਰ ਇਹ ਸਾਰਾ ਵਡਿਆਈ ਵਾਲਾ ਕੰਮ ਕੀਤਾ, ਜੋ ਸਾਰੀਆਂ ਵਡਿਆਈਆਂ ਉਜਾਗਰ ਹੋਣ
20
ਹੇ ਯਹੋਵਾਹ, ਤੇਰੇ ਤੁੱਲ ਕੋਈ ਨਹੀਂ ਹੈ ਅਰ ਤੇਰੇ ਬਾਝੋਂ ਜਿੱਥੋਂ ਤੋੜੀ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ੁਰ ਨਹੀਂ ਹੈ
21
ਅਰ ਸਾਰੇ ਜਗਤ ਵਿੱਚ ਕਿਹੜੀ ਜ਼ਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਸ ਨੂੰ ਆਪਣੀ ਪਰਜਾ ਬਣਾਵੇ ਅਰ ਵੱਡੇ ਵੱਡੇ, ਅਰ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ, ਜੋ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ ਕੌਮਾਂ ਨੂੰ ਕੱਢ ਦਿੱਤਾ
22
ਕਿਉਂ ਜੋ ਤੈਂ ਆਪਣੀ ਪਰਜਾ ਇਸਰਾਏਲ ਨੂੰ ਸਦੀਵ ਕਾਲ ਤੋੜੀ ਆਪਣੀ ਪਰਜਾ ਬਣਾਇਆ, ਅਰ ਤੂੰ ਆਪ, ਹੇ ਯਹੋਵਾਹ, ਉਨ੍ਹਾਂ ਦਾ ਪਰਮੇਸ਼ੁਰ ਬਣਿਆ
23
ਸੋ ਹੁਣ ਹੇ ਯਹੋਵਾਹ, ਉਹ ਬਚਨ, ਜਿਹੜਾ ਤੈਂ ਆਪਣੇ ਦਾਸ ਦੇ ਲਈ ਅਰ ਉਸ ਦੀ ਕੁਲ ਦੇ ਲਈ ਆਖਿਆ ਸੀ, ਸਦਾ ਤੋੜੀ ਇਸਥਿਰ ਹੋਵੇ ਅਰ ਆਪਣੇ ਬਚਨ ਦੇ ਅਨੁਸਾਰ ਕਰ
24
ਹਾਂ, ਉਹ ਇਸਥਿਰ ਹੋਵੇ ਅਤੇ ਤੇਰੇ ਨਾਮ ਦੀ ਮਹਿਮਾ ਸਦੀਵ ਕਾਲ ਤੀਕੁਰ ਪਰਸਿੱਧ ਹੋਵੇ, ਅਰ ਆਖਿਆ ਜਾਵੇ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ, ਹਾਂ, ਇਸਰਾਏਲ ਦੇ ਲਈ ਪਰਮੇਸ਼ੁਰ ਹੈ, ਅਰ ਤੇਰੇ ਦਾਸ ਦਾਊਦ ਦੀ ਕੁਲ ਤੇਰੇ ਅੱਗੇ ਅਟੱਲ ਰਹੇ
25
ਕਿਉਂ ਜੋ ਤੈਂ, ਹੇ ਮੇਰੇ ਪਰਮੇਸ਼ੁਰ, ਆਪਣੇ ਦਾਸ ਦਾ ਕੰਨ ਖੋਲ੍ਹਿਆ ਜੋ ਮੈਂ ਤੇਰੇ ਲਈ ਇੱਕ ਘਰਾਣਾ ਬਣਾਵਾਂਗਾ, ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਅਰਦਾਸ ਕਰਨ ਦਾ ਹੌਂਸਲਾ ਰੱਖਿਆ
26
ਅਰ ਹੁਣ, ਹੇ ਯਹੋਵਾਹ ਤੂੰ ਹੀ ਤਾਂ ਪਰਮੇਸ਼ੁਰ ਹੈਂ, ਅਰ ਤੈਂ ਆਪਣੇ ਦਾਸ ਨੂੰ ਇਸ ਸੁਖ ਸਾਂਦ ਦਾ ਬਚਨ ਕੀਤਾ
27
ਸੋ ਹੁਣ ਤੈਨੂੰ ਭਾਇਆ ਹੈ, ਜੋ ਤੂੰ ਆਪਣੇ ਦਾਸ ਦੀ ਕੁਲ ਨੂੰ ਆਸੀਸ ਦਿੱਤੀ, ਭਈ ਉਹ ਤੇਰੇ ਅੱਗੇ ਸਦਾ ਤੋੜੀ ਇਸਥਿਰ ਰਹੇ, ਕਿਉਂਕਿ ਹੇ ਯਹੋਵਾਹ, ਤੈਂ ਆਸੀਸ ਦਿੱਤੀ ਹੈ, ਅਤੇ ਉਹ ਸਦਾ ਤੋੜੀ ਮੁਬਾਰਕ ਰਹੇ।।
੧ ਤਵਾਰੀਖ਼ 17
1. ਅਜਿਹਾ ਹੋਇਆ ਕਿ ਜਦ ਦਾਊਦ ਆਪਣੇ ਮਹਿਲ ਵਿੱਚ ਟਿੱਕਿਆ, ਤਾਂ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, ਵੇਖ, ਮੈਂ ਤਾਂ ਦਿਆਰ ਦੀ ਲੱਕੜ ਤੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਪੜਦਿਆਂ ਦੇ ਹੇਠ ਹੈ 2. ਤਾਂ ਨਾਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰਾ ਮਨੋਰਥ ਹੈ ਸੋ ਕਰ ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ 3. ਅਰ ਉਸੇ ਰਾਤ ਅਜਿਹਾ ਹੋਇਆ, ਜੋ ਪਰਮੇਸ਼ੁਰ ਦੀ ਬਾਣੀ ਨਾਥਾਨ ਨੂੰ ਆਈ 4. ਕਿ ਤੂੰ ਜਾਹ, ਅਰ ਮੇਰੇ ਦਾਸ ਦਾਊਦ ਨੂੰ ਆਖ ਭਈ ਯਹੋਵਾਹ ਇਹ ਆਖਦਾ ਹੈ, ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ 5. ਕਿਉਂਕਿ ਮੈਂ ਤਾਂ ਜਦ ਦਾ ਇਸਰਾਏਲ ਨੂੰ ਉਤਾਂਹ ਲਿਆਇਆ ਹਾਂ ਅਜੇ ਤੋੜੀ ਕਿਸੇ ਭਵਨ ਵਿੱਚ ਨਾ ਵੱਸਿਆ ਸਗੋਂ ਤੰਬੂ ਤੋਂ ਤੰਬੂ ਅਰ ਡੇਹਰੇ ਤੋਂ ਡੇਹਰੇ ਵਿੱਚ ਫਿਰਦਾ ਰਿਹਾ ਹਾਂ 6. ਅਤੇ ਜਿੱਥੇ ਜਿੱਥੇ ਮੈਂ ਸਾਰੇ ਇਸਰਾਏਲ ਦੇ ਨਾਲ ਫਿਰਦਾ ਰਿਹਾ ਹਾਂ, ਭਲਾ ਮੈਂ ਇਸਰਾਏਲ ਦੇ ਨਿਆਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ ਕਿਸੇ ਨੂੰ ਕਦੀ ਆਖਿਆ ਭਈ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ? 7. ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ ਭਈ ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, ਮੈਂ ਤੈਨੂੰ ਵਲਗਣਾਂ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਸੈਂ ਕੱਢ ਕੇ ਆਪਣੀ ਪਰਜਾ ਇਸਰਾਏਲ ਦਾ ਪਰਧਾਨ ਬਣਾ ਦਿੱਤਾ 8. ਅਰ ਜਿੱਥੇ ਕਿਤੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਰ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਉਂ ਜਗਤ ਵਿੱਚ ਵੱਡਾ ਹੈ ਤੇਰਾ ਨਾਉਂ ਵੀ ਕੀਤਾ 9. ਅਰ ਮੈਂ ਆਪਣੇ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਅਰ ਉਸ ਨੂੰ ਟਿਕਾਵਾਂਗਾ ਜੋ ਓਹ ਆਪਣੇ ਹੀ ਥਾਂ ਵਿੱਚ ਵੱਸਣ ਅਤੇ ਫੇਰ ਕਦੀ ਨਾ ਭੌਂਣ ਅਰ ਅਪਰਾਧੀਆਂ ਦੇ ਪੁੱਤ੍ਰ ਅੱਗੇ ਵਾਂਗਰ ਉਨ੍ਹਾਂ ਦਾ ਫੇਰ ਵਿਗਾੜ ਨਾ ਕਰਨਗੇ 10. ਨਾ ਉਸ ਦਿਨ ਵਾਂਙੁ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਕੀਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ਅਰ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾਂ, ਇਹ ਦੇ ਬਾਝੋਂ ਮੈਂ ਤੈਨੂੰ ਆਖਦਾ ਹਾਂ, ਜੋ ਯਹੋਵਾਹ ਤੇਰੇ ਲਈ ਇੱਕ ਘਰਾਣਾ ਬਣਾਵੇਗਾ।। 11. ਅਰ ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਰ ਤੈਨੂੰ ਪਿਤਰਾਂ ਦੇ ਕੋਲ ਜਾਣਾ ਪਵੇਗਾ ਤਾਂ ਅਜਿਹਾ ਹੋਵੇਗਾ ਜੋ ਮੈਂ ਤੇਰੇ ਪਿੱਛੋ ਤੇਰੇ ਪੁੱਤ੍ਰਾਂ ਵਿੱਚੋਂ ਤੇਰੇ ਵੰਸ ਨੂੰ ਇਸਥਿਰ ਕਰਾਂਗਾ, ਅਰ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ 12. ਉਹ ਮੇਰੇ ਲਈ ਇੱਕ ਭਵਨ ਬਣਾਏਗਾ, ਅਰ ਮੈਂ ਉਸ ਦੀ ਗੱਦੀ ਸਦੀਵ ਤੋੜੀ ਅਚੱਲ ਰੱਖਾਂਗਾ 13. ਮੈਂ ਉਸ ਦਾ ਪਿਤਾ ਬਣਾਂਗਾ, ਅਰ ਉਹ ਮੇਰਾ ਪੁੱਤ੍ਰ ਹੋਵੇਗਾ, ਅਰ ਮੈਂ ਉਸ ਦੇ ਉੱਤੋਂ ਆਪਣੀ ਦਯਾ ਮੋੜ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਜਿਹੜਾ ਤੈਥੋਂ ਪਹਿਲੇ ਸੀ, ਮੋੜ ਲਈ 14. ਸਗੋਂ ਮੈਂ ਉਹ ਨੂੰ ਆਪਣੇ ਭਵਨ ਵਿੱਚ ਅਰ ਆਪਣੇ ਰਾਜ ਵਿੱਚ ਸਦਾ ਤੋੜੀ ਇਸਥਿਰ ਕਰਾਂਗਾ, ਅਰ ਉਸ ਦੀ ਰਾਜ ਗੱਦੀ ਸਦੀਵ ਕਾਲ ਤੀਕੁਰ ਦ੍ਰਿੜ੍ਹ ਰਹੇਗੀ 15. ਤਾਂ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ, ਅਰ ਇਸ ਸਾਰੀ ਦਰਿਸ਼ਟ ਦੇ ਅਨੁਸਾਰ ਦਾਊਦ ਨੂੰ ਆਖਿਆ।। 16. ਤਾਂ ਦਾਊਦ ਪਾਤਸ਼ਾਹ ਅੰਦਰ ਵੜਿਆ, ਅਰ ਯਹੋਵਾਹ ਦੇ ਹਜ਼ੂਰ ਬੈਠ ਕੇ ਇਹ ਆਖਿਆ,ਹੇ ਯਹੋਵਾਹ ਪਰਮੇਸ਼ੁਰ, ਮੈਂ ਕੌਣ ਹਾਂ, ਅਰ ਮੇਰੀ ਕੁਲ ਕੀ ਹੈ, ਜੋ ਤੂੰ ਮੈਨੂੰ ਇੱਥੋਂ ਤੋੜੀ ਅਪੜਾ ਦਿੱਤਾ? 17. ਹੇ ਪਰਮੇਸ਼ੁਰ, ਇਹ ਤਾਂ ਤੇਰੀ ਦ੍ਰਿਸ਼ਟ ਵਿੱਚ ਥੋੜੀ ਜਿਹੀ ਗੱਲ ਸੀ, ਪਰ ਤੈਂ ਆਪਣੇ ਦਾਸ ਦੀ ਕੁਲ ਦੇ ਵਿਖੇ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ ਅਰ ਹੇ ਯਹੋਵਾਹ ਪਰਮੇਸ਼ੁਰ, ਮੇਰੇ ਉੱਤੇ ਅਜੇਹੀ ਕਿਰਪਾ ਦ੍ਰਿਸ਼ਟ ਕੀਤੀ, ਜੋ ਮਾਨੋ ਮੈਂ ਵੱਡੀ ਪਦਵੀ ਵਾਲਾ ਮਨੁੱਖ ਹਾਂ! 18. ਅੱਗੋਂ ਦਾਊਦ ਉਸ ਵਡਿਆਈ ਦੇ ਲਈ ਜਿਹੜੀ ਤੈਂ ਆਪਣੇ ਦਾਸ ਨੂੰ ਦਿੱਤੀ, ਤੈਨੂੰ ਕੀ ਆਖ ਸੱਕੇ, ਕਿਉਂ ਜੋ ਤੂੰ ਆਪਣੇ ਦਾਸ ਦਾ ਜਾਣੂ ਹੈਂ? 19. ਹੇ ਯਹੋਵਾਹ ਤੈਂ ਆਪਣੇ ਸੇਵਕ ਦੇ ਲਈ, ਅਰ ਆਪਣੇ ਮਨ ਦੇ ਅਨੁਸਾਰ ਇਹ ਸਾਰਾ ਵਡਿਆਈ ਵਾਲਾ ਕੰਮ ਕੀਤਾ, ਜੋ ਸਾਰੀਆਂ ਵਡਿਆਈਆਂ ਉਜਾਗਰ ਹੋਣ 20. ਹੇ ਯਹੋਵਾਹ, ਤੇਰੇ ਤੁੱਲ ਕੋਈ ਨਹੀਂ ਹੈ ਅਰ ਤੇਰੇ ਬਾਝੋਂ ਜਿੱਥੋਂ ਤੋੜੀ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ੁਰ ਨਹੀਂ ਹੈ 21. ਅਰ ਸਾਰੇ ਜਗਤ ਵਿੱਚ ਕਿਹੜੀ ਜ਼ਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਸ ਨੂੰ ਆਪਣੀ ਪਰਜਾ ਬਣਾਵੇ ਅਰ ਵੱਡੇ ਵੱਡੇ, ਅਰ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ, ਜੋ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ ਕੌਮਾਂ ਨੂੰ ਕੱਢ ਦਿੱਤਾ 22. ਕਿਉਂ ਜੋ ਤੈਂ ਆਪਣੀ ਪਰਜਾ ਇਸਰਾਏਲ ਨੂੰ ਸਦੀਵ ਕਾਲ ਤੋੜੀ ਆਪਣੀ ਪਰਜਾ ਬਣਾਇਆ, ਅਰ ਤੂੰ ਆਪ, ਹੇ ਯਹੋਵਾਹ, ਉਨ੍ਹਾਂ ਦਾ ਪਰਮੇਸ਼ੁਰ ਬਣਿਆ 23. ਸੋ ਹੁਣ ਹੇ ਯਹੋਵਾਹ, ਉਹ ਬਚਨ, ਜਿਹੜਾ ਤੈਂ ਆਪਣੇ ਦਾਸ ਦੇ ਲਈ ਅਰ ਉਸ ਦੀ ਕੁਲ ਦੇ ਲਈ ਆਖਿਆ ਸੀ, ਸਦਾ ਤੋੜੀ ਇਸਥਿਰ ਹੋਵੇ ਅਰ ਆਪਣੇ ਬਚਨ ਦੇ ਅਨੁਸਾਰ ਕਰ 24. ਹਾਂ, ਉਹ ਇਸਥਿਰ ਹੋਵੇ ਅਤੇ ਤੇਰੇ ਨਾਮ ਦੀ ਮਹਿਮਾ ਸਦੀਵ ਕਾਲ ਤੀਕੁਰ ਪਰਸਿੱਧ ਹੋਵੇ, ਅਰ ਆਖਿਆ ਜਾਵੇ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ, ਹਾਂ, ਇਸਰਾਏਲ ਦੇ ਲਈ ਪਰਮੇਸ਼ੁਰ ਹੈ, ਅਰ ਤੇਰੇ ਦਾਸ ਦਾਊਦ ਦੀ ਕੁਲ ਤੇਰੇ ਅੱਗੇ ਅਟੱਲ ਰਹੇ 25. ਕਿਉਂ ਜੋ ਤੈਂ, ਹੇ ਮੇਰੇ ਪਰਮੇਸ਼ੁਰ, ਆਪਣੇ ਦਾਸ ਦਾ ਕੰਨ ਖੋਲ੍ਹਿਆ ਜੋ ਮੈਂ ਤੇਰੇ ਲਈ ਇੱਕ ਘਰਾਣਾ ਬਣਾਵਾਂਗਾ, ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਅਰਦਾਸ ਕਰਨ ਦਾ ਹੌਂਸਲਾ ਰੱਖਿਆ 26. ਅਰ ਹੁਣ, ਹੇ ਯਹੋਵਾਹ ਤੂੰ ਹੀ ਤਾਂ ਪਰਮੇਸ਼ੁਰ ਹੈਂ, ਅਰ ਤੈਂ ਆਪਣੇ ਦਾਸ ਨੂੰ ਇਸ ਸੁਖ ਸਾਂਦ ਦਾ ਬਚਨ ਕੀਤਾ 27. ਸੋ ਹੁਣ ਤੈਨੂੰ ਭਾਇਆ ਹੈ, ਜੋ ਤੂੰ ਆਪਣੇ ਦਾਸ ਦੀ ਕੁਲ ਨੂੰ ਆਸੀਸ ਦਿੱਤੀ, ਭਈ ਉਹ ਤੇਰੇ ਅੱਗੇ ਸਦਾ ਤੋੜੀ ਇਸਥਿਰ ਰਹੇ, ਕਿਉਂਕਿ ਹੇ ਯਹੋਵਾਹ, ਤੈਂ ਆਸੀਸ ਦਿੱਤੀ ਹੈ, ਅਤੇ ਉਹ ਸਦਾ ਤੋੜੀ ਮੁਬਾਰਕ ਰਹੇ।।
੧ ਤਵਾਰੀਖ਼ ਅਧਿਆਇ 1
੧ ਤਵਾਰੀਖ਼ ਅਧਿਆਇ 2
੧ ਤਵਾਰੀਖ਼ ਅਧਿਆਇ 3
੧ ਤਵਾਰੀਖ਼ ਅਧਿਆਇ 4
੧ ਤਵਾਰੀਖ਼ ਅਧਿਆਇ 5
੧ ਤਵਾਰੀਖ਼ ਅਧਿਆਇ 6
੧ ਤਵਾਰੀਖ਼ ਅਧਿਆਇ 7
੧ ਤਵਾਰੀਖ਼ ਅਧਿਆਇ 8
੧ ਤਵਾਰੀਖ਼ ਅਧਿਆਇ 9
੧ ਤਵਾਰੀਖ਼ ਅਧਿਆਇ 10
੧ ਤਵਾਰੀਖ਼ ਅਧਿਆਇ 11
੧ ਤਵਾਰੀਖ਼ ਅਧਿਆਇ 12
੧ ਤਵਾਰੀਖ਼ ਅਧਿਆਇ 13
੧ ਤਵਾਰੀਖ਼ ਅਧਿਆਇ 14
੧ ਤਵਾਰੀਖ਼ ਅਧਿਆਇ 15
੧ ਤਵਾਰੀਖ਼ ਅਧਿਆਇ 16
੧ ਤਵਾਰੀਖ਼ ਅਧਿਆਇ 17
੧ ਤਵਾਰੀਖ਼ ਅਧਿਆਇ 18
੧ ਤਵਾਰੀਖ਼ ਅਧਿਆਇ 19
੧ ਤਵਾਰੀਖ਼ ਅਧਿਆਇ 20
੧ ਤਵਾਰੀਖ਼ ਅਧਿਆਇ 21
੧ ਤਵਾਰੀਖ਼ ਅਧਿਆਇ 22
੧ ਤਵਾਰੀਖ਼ ਅਧਿਆਇ 23
੧ ਤਵਾਰੀਖ਼ ਅਧਿਆਇ 24
੧ ਤਵਾਰੀਖ਼ ਅਧਿਆਇ 25
੧ ਤਵਾਰੀਖ਼ ਅਧਿਆਇ 26
੧ ਤਵਾਰੀਖ਼ ਅਧਿਆਇ 27
੧ ਤਵਾਰੀਖ਼ ਅਧਿਆਇ 28
੧ ਤਵਾਰੀਖ਼ ਅਧਿਆਇ 29
Common Bible Languages
English Bible
Hebrew Bible
Greek Bible
South Indian Languages
Tamil Bible
Malayalam Bible
Telugu Bible
Kannada Bible
West Indian Languages
Hindi Bible
Gujarati Bible
Punjabi Bible
Other Indian Languages
Urdu Bible
Bengali Bible
Oriya Bible
Marathi Bible
×
Alert
×
Punjabi Letters Keypad References