ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਜ਼ਬੂਰ ਅਧਿਆਇ 147

1 ਹਲਲੂਯਾਹ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ! 2 ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ। 3 ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ। 4 ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ। 5 ਸਾਡਾ ਪ੍ਰਭੁ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ। 6 ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੀਕ ਨਿਵਾ ਦਿੰਦਾ ਹੈ।। 7 ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ, 8 ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ। ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ। 9 ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਵਾਂ ਦੇ ਬੱਚਿਆਂ ਨੂੰ ਜਦ ਓਹ ਪੁਕਾਰਦੇ ਹਨ। 10 ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ। 11 ਯਹੋਵਾਹ ਆਪਣਾ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾਂ ਉੱਤੇ ਵੀ। 12 ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ! 13 ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ। 14 ਉਹ ਤੇਰੀਆਂ ਹੱਦਾ ਵਿੱਚ ਸੁਲ੍ਹਾ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ। 15 ਉਹ ਆਪਣਾ ਹੁਕਮ ਧਰਤੀ ਉੱਤੇ ਘੱਲਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ। 16 ਉਹ ਬਰਫ਼ ਉੱਨ ਵਾਂਙੁ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਙੁ ਖਿੰਡਾਉਂਦਾ ਹੈ। 17 ਉਹ ਆਪਣੀ ਬਰਫ਼ ਨੂੰ ਟੁਕੜੇ ਟੁਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜਾ ਰਹਿ ਸੱਕਦਾ ਹੈ? 18 ਉਹ ਆਪਣਾ ਹੁਕਮ ਘੱਲ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵੱਗ ਪੈਂਦੇ ਹਨ। 19 ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਉਂ ਦੱਸਦਾ ਹੈ। 20 ਉਸ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ। ਹਲਲੂਯਾਹ!
1 ਹਲਲੂਯਾਹ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ! .::. 2 ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ। .::. 3 ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ। .::. 4 ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ। .::. 5 ਸਾਡਾ ਪ੍ਰਭੁ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ। .::. 6 ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੀਕ ਨਿਵਾ ਦਿੰਦਾ ਹੈ।। .::. 7 ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ, .::. 8 ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ। ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ। .::. 9 ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਵਾਂ ਦੇ ਬੱਚਿਆਂ ਨੂੰ ਜਦ ਓਹ ਪੁਕਾਰਦੇ ਹਨ। .::. 10 ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ। .::. 11 ਯਹੋਵਾਹ ਆਪਣਾ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾਂ ਉੱਤੇ ਵੀ। .::. 12 ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ! .::. 13 ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ। .::. 14 ਉਹ ਤੇਰੀਆਂ ਹੱਦਾ ਵਿੱਚ ਸੁਲ੍ਹਾ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ। .::. 15 ਉਹ ਆਪਣਾ ਹੁਕਮ ਧਰਤੀ ਉੱਤੇ ਘੱਲਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ। .::. 16 ਉਹ ਬਰਫ਼ ਉੱਨ ਵਾਂਙੁ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਙੁ ਖਿੰਡਾਉਂਦਾ ਹੈ। .::. 17 ਉਹ ਆਪਣੀ ਬਰਫ਼ ਨੂੰ ਟੁਕੜੇ ਟੁਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜਾ ਰਹਿ ਸੱਕਦਾ ਹੈ? .::. 18 ਉਹ ਆਪਣਾ ਹੁਕਮ ਘੱਲ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵੱਗ ਪੈਂਦੇ ਹਨ। .::. 19 ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਉਂ ਦੱਸਦਾ ਹੈ। .::. 20 ਉਸ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ। ਹਲਲੂਯਾਹ! .::.
  • ਜ਼ਬੂਰ ਅਧਿਆਇ 1  
  • ਜ਼ਬੂਰ ਅਧਿਆਇ 2  
  • ਜ਼ਬੂਰ ਅਧਿਆਇ 3  
  • ਜ਼ਬੂਰ ਅਧਿਆਇ 4  
  • ਜ਼ਬੂਰ ਅਧਿਆਇ 5  
  • ਜ਼ਬੂਰ ਅਧਿਆਇ 6  
  • ਜ਼ਬੂਰ ਅਧਿਆਇ 7  
  • ਜ਼ਬੂਰ ਅਧਿਆਇ 8  
  • ਜ਼ਬੂਰ ਅਧਿਆਇ 9  
  • ਜ਼ਬੂਰ ਅਧਿਆਇ 10  
  • ਜ਼ਬੂਰ ਅਧਿਆਇ 11  
  • ਜ਼ਬੂਰ ਅਧਿਆਇ 12  
  • ਜ਼ਬੂਰ ਅਧਿਆਇ 13  
  • ਜ਼ਬੂਰ ਅਧਿਆਇ 14  
  • ਜ਼ਬੂਰ ਅਧਿਆਇ 15  
  • ਜ਼ਬੂਰ ਅਧਿਆਇ 16  
  • ਜ਼ਬੂਰ ਅਧਿਆਇ 17  
  • ਜ਼ਬੂਰ ਅਧਿਆਇ 18  
  • ਜ਼ਬੂਰ ਅਧਿਆਇ 19  
  • ਜ਼ਬੂਰ ਅਧਿਆਇ 20  
  • ਜ਼ਬੂਰ ਅਧਿਆਇ 21  
  • ਜ਼ਬੂਰ ਅਧਿਆਇ 22  
  • ਜ਼ਬੂਰ ਅਧਿਆਇ 23  
  • ਜ਼ਬੂਰ ਅਧਿਆਇ 24  
  • ਜ਼ਬੂਰ ਅਧਿਆਇ 25  
  • ਜ਼ਬੂਰ ਅਧਿਆਇ 26  
  • ਜ਼ਬੂਰ ਅਧਿਆਇ 27  
  • ਜ਼ਬੂਰ ਅਧਿਆਇ 28  
  • ਜ਼ਬੂਰ ਅਧਿਆਇ 29  
  • ਜ਼ਬੂਰ ਅਧਿਆਇ 30  
  • ਜ਼ਬੂਰ ਅਧਿਆਇ 31  
  • ਜ਼ਬੂਰ ਅਧਿਆਇ 32  
  • ਜ਼ਬੂਰ ਅਧਿਆਇ 33  
  • ਜ਼ਬੂਰ ਅਧਿਆਇ 34  
  • ਜ਼ਬੂਰ ਅਧਿਆਇ 35  
  • ਜ਼ਬੂਰ ਅਧਿਆਇ 36  
  • ਜ਼ਬੂਰ ਅਧਿਆਇ 37  
  • ਜ਼ਬੂਰ ਅਧਿਆਇ 38  
  • ਜ਼ਬੂਰ ਅਧਿਆਇ 39  
  • ਜ਼ਬੂਰ ਅਧਿਆਇ 40  
  • ਜ਼ਬੂਰ ਅਧਿਆਇ 41  
  • ਜ਼ਬੂਰ ਅਧਿਆਇ 42  
  • ਜ਼ਬੂਰ ਅਧਿਆਇ 43  
  • ਜ਼ਬੂਰ ਅਧਿਆਇ 44  
  • ਜ਼ਬੂਰ ਅਧਿਆਇ 45  
  • ਜ਼ਬੂਰ ਅਧਿਆਇ 46  
  • ਜ਼ਬੂਰ ਅਧਿਆਇ 47  
  • ਜ਼ਬੂਰ ਅਧਿਆਇ 48  
  • ਜ਼ਬੂਰ ਅਧਿਆਇ 49  
  • ਜ਼ਬੂਰ ਅਧਿਆਇ 50  
  • ਜ਼ਬੂਰ ਅਧਿਆਇ 51  
  • ਜ਼ਬੂਰ ਅਧਿਆਇ 52  
  • ਜ਼ਬੂਰ ਅਧਿਆਇ 53  
  • ਜ਼ਬੂਰ ਅਧਿਆਇ 54  
  • ਜ਼ਬੂਰ ਅਧਿਆਇ 55  
  • ਜ਼ਬੂਰ ਅਧਿਆਇ 56  
  • ਜ਼ਬੂਰ ਅਧਿਆਇ 57  
  • ਜ਼ਬੂਰ ਅਧਿਆਇ 58  
  • ਜ਼ਬੂਰ ਅਧਿਆਇ 59  
  • ਜ਼ਬੂਰ ਅਧਿਆਇ 60  
  • ਜ਼ਬੂਰ ਅਧਿਆਇ 61  
  • ਜ਼ਬੂਰ ਅਧਿਆਇ 62  
  • ਜ਼ਬੂਰ ਅਧਿਆਇ 63  
  • ਜ਼ਬੂਰ ਅਧਿਆਇ 64  
  • ਜ਼ਬੂਰ ਅਧਿਆਇ 65  
  • ਜ਼ਬੂਰ ਅਧਿਆਇ 66  
  • ਜ਼ਬੂਰ ਅਧਿਆਇ 67  
  • ਜ਼ਬੂਰ ਅਧਿਆਇ 68  
  • ਜ਼ਬੂਰ ਅਧਿਆਇ 69  
  • ਜ਼ਬੂਰ ਅਧਿਆਇ 70  
  • ਜ਼ਬੂਰ ਅਧਿਆਇ 71  
  • ਜ਼ਬੂਰ ਅਧਿਆਇ 72  
  • ਜ਼ਬੂਰ ਅਧਿਆਇ 73  
  • ਜ਼ਬੂਰ ਅਧਿਆਇ 74  
  • ਜ਼ਬੂਰ ਅਧਿਆਇ 75  
  • ਜ਼ਬੂਰ ਅਧਿਆਇ 76  
  • ਜ਼ਬੂਰ ਅਧਿਆਇ 77  
  • ਜ਼ਬੂਰ ਅਧਿਆਇ 78  
  • ਜ਼ਬੂਰ ਅਧਿਆਇ 79  
  • ਜ਼ਬੂਰ ਅਧਿਆਇ 80  
  • ਜ਼ਬੂਰ ਅਧਿਆਇ 81  
  • ਜ਼ਬੂਰ ਅਧਿਆਇ 82  
  • ਜ਼ਬੂਰ ਅਧਿਆਇ 83  
  • ਜ਼ਬੂਰ ਅਧਿਆਇ 84  
  • ਜ਼ਬੂਰ ਅਧਿਆਇ 85  
  • ਜ਼ਬੂਰ ਅਧਿਆਇ 86  
  • ਜ਼ਬੂਰ ਅਧਿਆਇ 87  
  • ਜ਼ਬੂਰ ਅਧਿਆਇ 88  
  • ਜ਼ਬੂਰ ਅਧਿਆਇ 89  
  • ਜ਼ਬੂਰ ਅਧਿਆਇ 90  
  • ਜ਼ਬੂਰ ਅਧਿਆਇ 91  
  • ਜ਼ਬੂਰ ਅਧਿਆਇ 92  
  • ਜ਼ਬੂਰ ਅਧਿਆਇ 93  
  • ਜ਼ਬੂਰ ਅਧਿਆਇ 94  
  • ਜ਼ਬੂਰ ਅਧਿਆਇ 95  
  • ਜ਼ਬੂਰ ਅਧਿਆਇ 96  
  • ਜ਼ਬੂਰ ਅਧਿਆਇ 97  
  • ਜ਼ਬੂਰ ਅਧਿਆਇ 98  
  • ਜ਼ਬੂਰ ਅਧਿਆਇ 99  
  • ਜ਼ਬੂਰ ਅਧਿਆਇ 100  
  • ਜ਼ਬੂਰ ਅਧਿਆਇ 101  
  • ਜ਼ਬੂਰ ਅਧਿਆਇ 102  
  • ਜ਼ਬੂਰ ਅਧਿਆਇ 103  
  • ਜ਼ਬੂਰ ਅਧਿਆਇ 104  
  • ਜ਼ਬੂਰ ਅਧਿਆਇ 105  
  • ਜ਼ਬੂਰ ਅਧਿਆਇ 106  
  • ਜ਼ਬੂਰ ਅਧਿਆਇ 107  
  • ਜ਼ਬੂਰ ਅਧਿਆਇ 108  
  • ਜ਼ਬੂਰ ਅਧਿਆਇ 109  
  • ਜ਼ਬੂਰ ਅਧਿਆਇ 110  
  • ਜ਼ਬੂਰ ਅਧਿਆਇ 111  
  • ਜ਼ਬੂਰ ਅਧਿਆਇ 112  
  • ਜ਼ਬੂਰ ਅਧਿਆਇ 113  
  • ਜ਼ਬੂਰ ਅਧਿਆਇ 114  
  • ਜ਼ਬੂਰ ਅਧਿਆਇ 115  
  • ਜ਼ਬੂਰ ਅਧਿਆਇ 116  
  • ਜ਼ਬੂਰ ਅਧਿਆਇ 117  
  • ਜ਼ਬੂਰ ਅਧਿਆਇ 118  
  • ਜ਼ਬੂਰ ਅਧਿਆਇ 119  
  • ਜ਼ਬੂਰ ਅਧਿਆਇ 120  
  • ਜ਼ਬੂਰ ਅਧਿਆਇ 121  
  • ਜ਼ਬੂਰ ਅਧਿਆਇ 122  
  • ਜ਼ਬੂਰ ਅਧਿਆਇ 123  
  • ਜ਼ਬੂਰ ਅਧਿਆਇ 124  
  • ਜ਼ਬੂਰ ਅਧਿਆਇ 125  
  • ਜ਼ਬੂਰ ਅਧਿਆਇ 126  
  • ਜ਼ਬੂਰ ਅਧਿਆਇ 127  
  • ਜ਼ਬੂਰ ਅਧਿਆਇ 128  
  • ਜ਼ਬੂਰ ਅਧਿਆਇ 129  
  • ਜ਼ਬੂਰ ਅਧਿਆਇ 130  
  • ਜ਼ਬੂਰ ਅਧਿਆਇ 131  
  • ਜ਼ਬੂਰ ਅਧਿਆਇ 132  
  • ਜ਼ਬੂਰ ਅਧਿਆਇ 133  
  • ਜ਼ਬੂਰ ਅਧਿਆਇ 134  
  • ਜ਼ਬੂਰ ਅਧਿਆਇ 135  
  • ਜ਼ਬੂਰ ਅਧਿਆਇ 136  
  • ਜ਼ਬੂਰ ਅਧਿਆਇ 137  
  • ਜ਼ਬੂਰ ਅਧਿਆਇ 138  
  • ਜ਼ਬੂਰ ਅਧਿਆਇ 139  
  • ਜ਼ਬੂਰ ਅਧਿਆਇ 140  
  • ਜ਼ਬੂਰ ਅਧਿਆਇ 141  
  • ਜ਼ਬੂਰ ਅਧਿਆਇ 142  
  • ਜ਼ਬੂਰ ਅਧਿਆਇ 143  
  • ਜ਼ਬੂਰ ਅਧਿਆਇ 144  
  • ਜ਼ਬੂਰ ਅਧਿਆਇ 145  
  • ਜ਼ਬੂਰ ਅਧਿਆਇ 146  
  • ਜ਼ਬੂਰ ਅਧਿਆਇ 147  
  • ਜ਼ਬੂਰ ਅਧਿਆਇ 148  
  • ਜ਼ਬੂਰ ਅਧਿਆਇ 149  
  • ਜ਼ਬੂਰ ਅਧਿਆਇ 150  
×

Alert

×

Punjabi Letters Keypad References