ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਜ਼ਬੂਰ ਅਧਿਆਇ 59

1 ਹੇ ਮੇਰੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ, ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਿਆਈ ਤੇ ਰੱਖ! 2 ਮੈਨੂੰ ਬਦਕਾਰਾਂ ਤੋਂ ਛੁਡਾ, ਅਤੇ ਖੂਨੀ ਮਨੁੱਖਾ ਤੋਂ ਮੈਨੂੰ ਬੱਚਾ! 3 ਵੇਖ ਤਾਂ, ਓਹ ਮੇਰੀ ਜਾਨ ਦੀ ਘਾਤ ਵਿੱਚ ਲੱਗੇ ਹੋਏ ਹਨ, ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ। ਹੇ ਯਹੋਵਾਹ, ਨਾ ਮੇਰਾ ਕੁਝ ਅਪਰਾਧ ਨਾ ਮੇਰਾ ਕੁਝ ਪਾਪ ਹੈ, 4 ਮੇਰੀ ਬਦੀ ਤੋਂ ਬਿਨਾ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, ਮੇਰੀ ਸਹਾਇਤਾ ਲਈ ਜਾਗ ਅਤੇ ਵੇਖ! 5 ਹੇ ਯਹੋਵਾਹ, ਸੈਨਾਂ ਦਾ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ, ਤੂੰ ਸਾਰੀਆਂ ਕੌਮਾਂ ਦੀ ਖਬਰ ਲੈਣ ਨੂੰ ਜਾਗ ਉੱਠ! ਕਿਸੇ ਖੋਟੇ ਬਦਕਾਰ ਉੱਤੇ ਦਯਾ ਨਾ ਕਰ!।। ਸਲਹ।। 6 ਓਹ ਤਰਕਾਲਾਂ ਨੂੰ ਮੁੜ ਆਣ ਕੇ ਕੁੱਤੇ ਵਾਂਙੁ ਭੌਕਦੇ ਹਨ, ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ। 7 ਵੇਖ, ਓਹ ਆਪਣੇ ਮੂਹੋਂ ਡਕਾਰਦੇ ਹਨ, ਉਨ੍ਹਾਂ ਦੇ ਬੁੱਲਾਂ ਉੱਤੇ ਤਲਵਾਰਾਂ ਹਨ, ਕਿਉਂ ਜੋ ਓਹ ਆਖਦੇ ਹਨ, ਕੌਣ ਸੁਣਦਾ ਹੈॽ 8 ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ!।। 9 ਹੇ ਮੇਰੇ ਬਲ, ਮੈਂ ਤੇਰੀ ਵੱਲ ਗੌਹ ਕਰਾਂਗਾ, ਪਰਮੇਸ਼ੁਰ ਮੇਰਾ ਉੱਚਾ ਗੜ੍ਹ ਜੋ ਹੈ। 10 ਮੇਰਾ ਦਯਾਵਾਨ ਪਰਮੇਸ਼ੁਰ ਮੈਨੂੰ ਮਿਲੇਗਾ, ਪਰਮੇਸ਼ੁਰ ਮੈਨੂੰ ਮੇਰੇ ਘਾਤੀਆਂ ਉੱਤੇ ਮੇਰੀ ਫ਼ਤਹ ਵਿਖਾਵੇਗਾ। 11 ਉਨ੍ਹਾਂ ਨੂੰ ਨਾ ਵੱਢ, ਮਤੇ ਮੇਰੀ ਪਰਜਾ ਭੁੱਲ ਜਾਵੇ, ਹੇ ਪ੍ਰਭੁ, ਸਾਡੀ ਢਾਲ, ਆਪਣੀ ਸ਼ਕਤੀ ਨਾਲ, ਉਨ੍ਹਾਂ ਨੂੰ ਭੁਆਂ ਕੇ ਹੇਠਾਂ ਕਰ ਦੇਹ! 12 ਉਨ੍ਹਾਂ ਦੇ ਬੁੱਲਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਮੂੰਹ ਦੇ ਪਾਪ ਦੇ ਕਾਰਨ, ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਓਹ ਬੋਲਦੇ ਹਨ, ਓਹ ਆਪਣੇ ਹੰਕਾਰ ਵਿੱਚ ਫੜੇ ਜਾਣ! 13 ਕ੍ਰੋਧ ਨਾਲ ਉਨ੍ਹਾਂ ਦਾ ਅੰਤ ਕਰ, - ਉਨ੍ਹਾਂ ਦਾ ਅੰਤ ਕਰ! ਉਨ੍ਹਾਂ ਦਾ ਕੱਖ ਨਾ ਰਹੇ, ਤਾਂ ਲੋਕ ਜਾਣਨ ਕਿ ਪਰਮੇਸ਼ੁਰ ਯਾਕੂਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ!।। ਸਲਹ।। 14 ਤਾਂ ਓਹ ਤਰਕਾਲਾ ਨੂੰ ਮੁੜ ਆਣ ਕੇ ਕੁੱਤੇ ਵਾਂਙੁ ਭੌਂਕਣ, ਅਤੇ ਨਗਰ ਵਿੱਚ ਘੁੰਮਣ ਫਿਰਨ! 15 ਓਹ ਟੁੱਕ ਦੇ ਲੱਭਣ ਨੂੰ ਭੌਂਦੇ ਫਿਰਨ, ਅਤੇ ਜੇ ਰੱਜ ਨਾ ਜਾਨ ਤਾਂ ਸਾਰੀ ਰਾਤ ਠਹਿਰਨ! 16 ਪਰ ਮੈਂ ਤੇਰੀ ਸਮੱਰਥਾ ਨੂੰ ਗਾਵਾਂਗਾ, ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ। ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਹ ਰਿਹਾ ਹੈਂ। 17 ਹੇ ਮੇਰੇ ਬਲ, ਮੈਂ ਤੇਰਾ ਭਜਨ ਕੀਰਤਨ ਕਰਾਂਗਾ, ਕਿਉਂ ਜੋ ਪਰਮੇਸ਼ੁਰ ਮੇਰਾ ਗੜ੍ਹ ਅਤੇ ਮੇਰਾ ਦਿਆਲੂ ਪਰਮੇਸ਼ੁਰ ਹੈ।।
1. ਹੇ ਮੇਰੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ, ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਿਆਈ ਤੇ ਰੱਖ! 2. ਮੈਨੂੰ ਬਦਕਾਰਾਂ ਤੋਂ ਛੁਡਾ, ਅਤੇ ਖੂਨੀ ਮਨੁੱਖਾ ਤੋਂ ਮੈਨੂੰ ਬੱਚਾ! 3. ਵੇਖ ਤਾਂ, ਓਹ ਮੇਰੀ ਜਾਨ ਦੀ ਘਾਤ ਵਿੱਚ ਲੱਗੇ ਹੋਏ ਹਨ, ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ। ਹੇ ਯਹੋਵਾਹ, ਨਾ ਮੇਰਾ ਕੁਝ ਅਪਰਾਧ ਨਾ ਮੇਰਾ ਕੁਝ ਪਾਪ ਹੈ, 4. ਮੇਰੀ ਬਦੀ ਤੋਂ ਬਿਨਾ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, ਮੇਰੀ ਸਹਾਇਤਾ ਲਈ ਜਾਗ ਅਤੇ ਵੇਖ! 5. ਹੇ ਯਹੋਵਾਹ, ਸੈਨਾਂ ਦਾ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ, ਤੂੰ ਸਾਰੀਆਂ ਕੌਮਾਂ ਦੀ ਖਬਰ ਲੈਣ ਨੂੰ ਜਾਗ ਉੱਠ! ਕਿਸੇ ਖੋਟੇ ਬਦਕਾਰ ਉੱਤੇ ਦਯਾ ਨਾ ਕਰ!।। ਸਲਹ।। 6. ਓਹ ਤਰਕਾਲਾਂ ਨੂੰ ਮੁੜ ਆਣ ਕੇ ਕੁੱਤੇ ਵਾਂਙੁ ਭੌਕਦੇ ਹਨ, ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ। 7. ਵੇਖ, ਓਹ ਆਪਣੇ ਮੂਹੋਂ ਡਕਾਰਦੇ ਹਨ, ਉਨ੍ਹਾਂ ਦੇ ਬੁੱਲਾਂ ਉੱਤੇ ਤਲਵਾਰਾਂ ਹਨ, ਕਿਉਂ ਜੋ ਓਹ ਆਖਦੇ ਹਨ, ਕੌਣ ਸੁਣਦਾ ਹੈॽ 8. ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ!।। 9. ਹੇ ਮੇਰੇ ਬਲ, ਮੈਂ ਤੇਰੀ ਵੱਲ ਗੌਹ ਕਰਾਂਗਾ, ਪਰਮੇਸ਼ੁਰ ਮੇਰਾ ਉੱਚਾ ਗੜ੍ਹ ਜੋ ਹੈ। 10. ਮੇਰਾ ਦਯਾਵਾਨ ਪਰਮੇਸ਼ੁਰ ਮੈਨੂੰ ਮਿਲੇਗਾ, ਪਰਮੇਸ਼ੁਰ ਮੈਨੂੰ ਮੇਰੇ ਘਾਤੀਆਂ ਉੱਤੇ ਮੇਰੀ ਫ਼ਤਹ ਵਿਖਾਵੇਗਾ। 11. ਉਨ੍ਹਾਂ ਨੂੰ ਨਾ ਵੱਢ, ਮਤੇ ਮੇਰੀ ਪਰਜਾ ਭੁੱਲ ਜਾਵੇ, ਹੇ ਪ੍ਰਭੁ, ਸਾਡੀ ਢਾਲ, ਆਪਣੀ ਸ਼ਕਤੀ ਨਾਲ, ਉਨ੍ਹਾਂ ਨੂੰ ਭੁਆਂ ਕੇ ਹੇਠਾਂ ਕਰ ਦੇਹ! 12. ਉਨ੍ਹਾਂ ਦੇ ਬੁੱਲਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਮੂੰਹ ਦੇ ਪਾਪ ਦੇ ਕਾਰਨ, ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਓਹ ਬੋਲਦੇ ਹਨ, ਓਹ ਆਪਣੇ ਹੰਕਾਰ ਵਿੱਚ ਫੜੇ ਜਾਣ! 13. ਕ੍ਰੋਧ ਨਾਲ ਉਨ੍ਹਾਂ ਦਾ ਅੰਤ ਕਰ, - ਉਨ੍ਹਾਂ ਦਾ ਅੰਤ ਕਰ! ਉਨ੍ਹਾਂ ਦਾ ਕੱਖ ਨਾ ਰਹੇ, ਤਾਂ ਲੋਕ ਜਾਣਨ ਕਿ ਪਰਮੇਸ਼ੁਰ ਯਾਕੂਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ!।। ਸਲਹ।। 14. ਤਾਂ ਓਹ ਤਰਕਾਲਾ ਨੂੰ ਮੁੜ ਆਣ ਕੇ ਕੁੱਤੇ ਵਾਂਙੁ ਭੌਂਕਣ, ਅਤੇ ਨਗਰ ਵਿੱਚ ਘੁੰਮਣ ਫਿਰਨ! 15. ਓਹ ਟੁੱਕ ਦੇ ਲੱਭਣ ਨੂੰ ਭੌਂਦੇ ਫਿਰਨ, ਅਤੇ ਜੇ ਰੱਜ ਨਾ ਜਾਨ ਤਾਂ ਸਾਰੀ ਰਾਤ ਠਹਿਰਨ! 16. ਪਰ ਮੈਂ ਤੇਰੀ ਸਮੱਰਥਾ ਨੂੰ ਗਾਵਾਂਗਾ, ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ। ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਹ ਰਿਹਾ ਹੈਂ। 17. ਹੇ ਮੇਰੇ ਬਲ, ਮੈਂ ਤੇਰਾ ਭਜਨ ਕੀਰਤਨ ਕਰਾਂਗਾ, ਕਿਉਂ ਜੋ ਪਰਮੇਸ਼ੁਰ ਮੇਰਾ ਗੜ੍ਹ ਅਤੇ ਮੇਰਾ ਦਿਆਲੂ ਪਰਮੇਸ਼ੁਰ ਹੈ।।
  • ਜ਼ਬੂਰ ਅਧਿਆਇ 1  
  • ਜ਼ਬੂਰ ਅਧਿਆਇ 2  
  • ਜ਼ਬੂਰ ਅਧਿਆਇ 3  
  • ਜ਼ਬੂਰ ਅਧਿਆਇ 4  
  • ਜ਼ਬੂਰ ਅਧਿਆਇ 5  
  • ਜ਼ਬੂਰ ਅਧਿਆਇ 6  
  • ਜ਼ਬੂਰ ਅਧਿਆਇ 7  
  • ਜ਼ਬੂਰ ਅਧਿਆਇ 8  
  • ਜ਼ਬੂਰ ਅਧਿਆਇ 9  
  • ਜ਼ਬੂਰ ਅਧਿਆਇ 10  
  • ਜ਼ਬੂਰ ਅਧਿਆਇ 11  
  • ਜ਼ਬੂਰ ਅਧਿਆਇ 12  
  • ਜ਼ਬੂਰ ਅਧਿਆਇ 13  
  • ਜ਼ਬੂਰ ਅਧਿਆਇ 14  
  • ਜ਼ਬੂਰ ਅਧਿਆਇ 15  
  • ਜ਼ਬੂਰ ਅਧਿਆਇ 16  
  • ਜ਼ਬੂਰ ਅਧਿਆਇ 17  
  • ਜ਼ਬੂਰ ਅਧਿਆਇ 18  
  • ਜ਼ਬੂਰ ਅਧਿਆਇ 19  
  • ਜ਼ਬੂਰ ਅਧਿਆਇ 20  
  • ਜ਼ਬੂਰ ਅਧਿਆਇ 21  
  • ਜ਼ਬੂਰ ਅਧਿਆਇ 22  
  • ਜ਼ਬੂਰ ਅਧਿਆਇ 23  
  • ਜ਼ਬੂਰ ਅਧਿਆਇ 24  
  • ਜ਼ਬੂਰ ਅਧਿਆਇ 25  
  • ਜ਼ਬੂਰ ਅਧਿਆਇ 26  
  • ਜ਼ਬੂਰ ਅਧਿਆਇ 27  
  • ਜ਼ਬੂਰ ਅਧਿਆਇ 28  
  • ਜ਼ਬੂਰ ਅਧਿਆਇ 29  
  • ਜ਼ਬੂਰ ਅਧਿਆਇ 30  
  • ਜ਼ਬੂਰ ਅਧਿਆਇ 31  
  • ਜ਼ਬੂਰ ਅਧਿਆਇ 32  
  • ਜ਼ਬੂਰ ਅਧਿਆਇ 33  
  • ਜ਼ਬੂਰ ਅਧਿਆਇ 34  
  • ਜ਼ਬੂਰ ਅਧਿਆਇ 35  
  • ਜ਼ਬੂਰ ਅਧਿਆਇ 36  
  • ਜ਼ਬੂਰ ਅਧਿਆਇ 37  
  • ਜ਼ਬੂਰ ਅਧਿਆਇ 38  
  • ਜ਼ਬੂਰ ਅਧਿਆਇ 39  
  • ਜ਼ਬੂਰ ਅਧਿਆਇ 40  
  • ਜ਼ਬੂਰ ਅਧਿਆਇ 41  
  • ਜ਼ਬੂਰ ਅਧਿਆਇ 42  
  • ਜ਼ਬੂਰ ਅਧਿਆਇ 43  
  • ਜ਼ਬੂਰ ਅਧਿਆਇ 44  
  • ਜ਼ਬੂਰ ਅਧਿਆਇ 45  
  • ਜ਼ਬੂਰ ਅਧਿਆਇ 46  
  • ਜ਼ਬੂਰ ਅਧਿਆਇ 47  
  • ਜ਼ਬੂਰ ਅਧਿਆਇ 48  
  • ਜ਼ਬੂਰ ਅਧਿਆਇ 49  
  • ਜ਼ਬੂਰ ਅਧਿਆਇ 50  
  • ਜ਼ਬੂਰ ਅਧਿਆਇ 51  
  • ਜ਼ਬੂਰ ਅਧਿਆਇ 52  
  • ਜ਼ਬੂਰ ਅਧਿਆਇ 53  
  • ਜ਼ਬੂਰ ਅਧਿਆਇ 54  
  • ਜ਼ਬੂਰ ਅਧਿਆਇ 55  
  • ਜ਼ਬੂਰ ਅਧਿਆਇ 56  
  • ਜ਼ਬੂਰ ਅਧਿਆਇ 57  
  • ਜ਼ਬੂਰ ਅਧਿਆਇ 58  
  • ਜ਼ਬੂਰ ਅਧਿਆਇ 59  
  • ਜ਼ਬੂਰ ਅਧਿਆਇ 60  
  • ਜ਼ਬੂਰ ਅਧਿਆਇ 61  
  • ਜ਼ਬੂਰ ਅਧਿਆਇ 62  
  • ਜ਼ਬੂਰ ਅਧਿਆਇ 63  
  • ਜ਼ਬੂਰ ਅਧਿਆਇ 64  
  • ਜ਼ਬੂਰ ਅਧਿਆਇ 65  
  • ਜ਼ਬੂਰ ਅਧਿਆਇ 66  
  • ਜ਼ਬੂਰ ਅਧਿਆਇ 67  
  • ਜ਼ਬੂਰ ਅਧਿਆਇ 68  
  • ਜ਼ਬੂਰ ਅਧਿਆਇ 69  
  • ਜ਼ਬੂਰ ਅਧਿਆਇ 70  
  • ਜ਼ਬੂਰ ਅਧਿਆਇ 71  
  • ਜ਼ਬੂਰ ਅਧਿਆਇ 72  
  • ਜ਼ਬੂਰ ਅਧਿਆਇ 73  
  • ਜ਼ਬੂਰ ਅਧਿਆਇ 74  
  • ਜ਼ਬੂਰ ਅਧਿਆਇ 75  
  • ਜ਼ਬੂਰ ਅਧਿਆਇ 76  
  • ਜ਼ਬੂਰ ਅਧਿਆਇ 77  
  • ਜ਼ਬੂਰ ਅਧਿਆਇ 78  
  • ਜ਼ਬੂਰ ਅਧਿਆਇ 79  
  • ਜ਼ਬੂਰ ਅਧਿਆਇ 80  
  • ਜ਼ਬੂਰ ਅਧਿਆਇ 81  
  • ਜ਼ਬੂਰ ਅਧਿਆਇ 82  
  • ਜ਼ਬੂਰ ਅਧਿਆਇ 83  
  • ਜ਼ਬੂਰ ਅਧਿਆਇ 84  
  • ਜ਼ਬੂਰ ਅਧਿਆਇ 85  
  • ਜ਼ਬੂਰ ਅਧਿਆਇ 86  
  • ਜ਼ਬੂਰ ਅਧਿਆਇ 87  
  • ਜ਼ਬੂਰ ਅਧਿਆਇ 88  
  • ਜ਼ਬੂਰ ਅਧਿਆਇ 89  
  • ਜ਼ਬੂਰ ਅਧਿਆਇ 90  
  • ਜ਼ਬੂਰ ਅਧਿਆਇ 91  
  • ਜ਼ਬੂਰ ਅਧਿਆਇ 92  
  • ਜ਼ਬੂਰ ਅਧਿਆਇ 93  
  • ਜ਼ਬੂਰ ਅਧਿਆਇ 94  
  • ਜ਼ਬੂਰ ਅਧਿਆਇ 95  
  • ਜ਼ਬੂਰ ਅਧਿਆਇ 96  
  • ਜ਼ਬੂਰ ਅਧਿਆਇ 97  
  • ਜ਼ਬੂਰ ਅਧਿਆਇ 98  
  • ਜ਼ਬੂਰ ਅਧਿਆਇ 99  
  • ਜ਼ਬੂਰ ਅਧਿਆਇ 100  
  • ਜ਼ਬੂਰ ਅਧਿਆਇ 101  
  • ਜ਼ਬੂਰ ਅਧਿਆਇ 102  
  • ਜ਼ਬੂਰ ਅਧਿਆਇ 103  
  • ਜ਼ਬੂਰ ਅਧਿਆਇ 104  
  • ਜ਼ਬੂਰ ਅਧਿਆਇ 105  
  • ਜ਼ਬੂਰ ਅਧਿਆਇ 106  
  • ਜ਼ਬੂਰ ਅਧਿਆਇ 107  
  • ਜ਼ਬੂਰ ਅਧਿਆਇ 108  
  • ਜ਼ਬੂਰ ਅਧਿਆਇ 109  
  • ਜ਼ਬੂਰ ਅਧਿਆਇ 110  
  • ਜ਼ਬੂਰ ਅਧਿਆਇ 111  
  • ਜ਼ਬੂਰ ਅਧਿਆਇ 112  
  • ਜ਼ਬੂਰ ਅਧਿਆਇ 113  
  • ਜ਼ਬੂਰ ਅਧਿਆਇ 114  
  • ਜ਼ਬੂਰ ਅਧਿਆਇ 115  
  • ਜ਼ਬੂਰ ਅਧਿਆਇ 116  
  • ਜ਼ਬੂਰ ਅਧਿਆਇ 117  
  • ਜ਼ਬੂਰ ਅਧਿਆਇ 118  
  • ਜ਼ਬੂਰ ਅਧਿਆਇ 119  
  • ਜ਼ਬੂਰ ਅਧਿਆਇ 120  
  • ਜ਼ਬੂਰ ਅਧਿਆਇ 121  
  • ਜ਼ਬੂਰ ਅਧਿਆਇ 122  
  • ਜ਼ਬੂਰ ਅਧਿਆਇ 123  
  • ਜ਼ਬੂਰ ਅਧਿਆਇ 124  
  • ਜ਼ਬੂਰ ਅਧਿਆਇ 125  
  • ਜ਼ਬੂਰ ਅਧਿਆਇ 126  
  • ਜ਼ਬੂਰ ਅਧਿਆਇ 127  
  • ਜ਼ਬੂਰ ਅਧਿਆਇ 128  
  • ਜ਼ਬੂਰ ਅਧਿਆਇ 129  
  • ਜ਼ਬੂਰ ਅਧਿਆਇ 130  
  • ਜ਼ਬੂਰ ਅਧਿਆਇ 131  
  • ਜ਼ਬੂਰ ਅਧਿਆਇ 132  
  • ਜ਼ਬੂਰ ਅਧਿਆਇ 133  
  • ਜ਼ਬੂਰ ਅਧਿਆਇ 134  
  • ਜ਼ਬੂਰ ਅਧਿਆਇ 135  
  • ਜ਼ਬੂਰ ਅਧਿਆਇ 136  
  • ਜ਼ਬੂਰ ਅਧਿਆਇ 137  
  • ਜ਼ਬੂਰ ਅਧਿਆਇ 138  
  • ਜ਼ਬੂਰ ਅਧਿਆਇ 139  
  • ਜ਼ਬੂਰ ਅਧਿਆਇ 140  
  • ਜ਼ਬੂਰ ਅਧਿਆਇ 141  
  • ਜ਼ਬੂਰ ਅਧਿਆਇ 142  
  • ਜ਼ਬੂਰ ਅਧਿਆਇ 143  
  • ਜ਼ਬੂਰ ਅਧਿਆਇ 144  
  • ਜ਼ਬੂਰ ਅਧਿਆਇ 145  
  • ਜ਼ਬੂਰ ਅਧਿਆਇ 146  
  • ਜ਼ਬੂਰ ਅਧਿਆਇ 147  
  • ਜ਼ਬੂਰ ਅਧਿਆਇ 148  
  • ਜ਼ਬੂਰ ਅਧਿਆਇ 149  
  • ਜ਼ਬੂਰ ਅਧਿਆਇ 150  
×

Alert

×

Punjabi Letters Keypad References