ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

ਅੱਯੂਬ ਅਧਿਆਇ 11

1. ਤਾਂ ਸੋਫ਼ਰ ਨਅਮਾਥੀ ਨੇ ਉੱਤਰ ਦੇ ਕੇ ਆਖਿਆ, 2. ਕੀ ਇਨ੍ਹਾਂ ਗੱਲਾਂ ਦੀ ਵਾਫ਼ਰੀ ਦਾ ਉੱਤਰ ਨਾ ਦਿੱਤਾ ਜਾਵੇ? ਯਾ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ? 3. ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸੱਕਦੀਆਂ ਹਨ? ਜਦ ਤੂੰ ਠੱਠੇ ਮਾਰੇਂ ਤਾਂ ਕੋਈ ਤੈਨੂੰ ਸ਼ਰਮਿੰਦਾ ਨਾ ਕਰੂ? 4. ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਾਕ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ। 5. ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣੇ ਬੁੱਲ੍ਹ ਖੋਲ੍ਹੇ, 6. ਅਤੇ ਬੁੱਧ ਦੇ ਭੇਤ ਤੈਨੂੰ ਦੱਸੇ! ਉਹ ਤਾਂ ਸਮਝ ਵਿੱਚ ਬਹੁ ਗੁਣਾ ਹੈ, ਤੂੰ ਜਾਣ ਲੈ ਭਈ ਪਰਮੇਸ਼ੁਰ ਤੇਰੇ ਲਈ ਤੇਰੇ ਦੋਸ਼ ਨੂੰ ਭੁਲਾ ਦਿੰਦਾ ਹੈ 7. ਭਲਾ ਤੂੰ ਖੋਜ ਨਾਲ ਪਰਮੇਸ਼ੁਰ ਨੂੰ ਲੱਭ ਸੱਕਦਾ, ਯਾ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸੱਕਦਾ ਹੈ? 8. ਉਹ ਅਕਾਸ਼ ਤੋਂ ਉੱਚਾ ਹੈ, ਤੂੰ ਕੀ ਕਰ ਸੱਕਦਾ ਹੈਂ, ਉਹ ਪਤਾਲ ਤੋਂ ਡੁੰਘਾ ਹੈ, ਤੂੰ ਕੀ ਜਾਣ ਸੱਕਦਾ ਹੈ? 9. ਉਹ ਦਾ ਨਾਪ ਪ੍ਰਿਥਵੀ ਤੋਂ ਲੰਮਾ, ਅਤੇ ਸਾਗਰ ਤੋਂ ਚੌੜਾ ਹੈ, 10. ਜੇ ਉਹ ਲੰਘ ਕੇ ਬੰਦ ਕਰ ਦੇਵੇ, ਅਤੇ ਸਭਾ ਬੁਲਾਵੇ ਤਾਂ ਕੌਣ ਉਹ ਨੂੰ ਮੋੜੇ? 11. ਉਹ ਤਾਂ ਫੋਕਟ ਆਦਮੀਆਂ ਨੂੰ ਜਾਣਦਾ ਹੈ, ਅਤੇ ਬਦੀ ਨੂੰ ਵੇਖਦਾ ਹੈ ਭਾਵੇਂ ਉਹ ਉਸ ਉੱਤੇ ਗੌਹ ਨਹੀਂ ਕਰਦਾ, 12. ਪਰ ਮੂਰਖ ਤਦ ਬੁੱਧਵਾਨ ਹੋਊਗਾ ਜਦ ਜੰਗਲੀ ਗਧੇ ਦਾ ਬੱਚਾ ਆਦਮੀ ਹੋ ਕੇ ਜੰਮੇ।। 13. ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਉਹ ਦੇ ਅੱਗੇ ਆਪਣੇ ਹੱਥ ਅੱਡੇਂ, 14. ਜੇ ਤੇਰੇ ਹੱਥ ਵਿੱਚ ਬਦੀ ਹੋਵੇ, ਤਾਂ ਉਹ ਨੂੰ ਦੂਰ ਕਰ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ 15. ਤਾਂ ਤੂੰ ਜਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਇਸਥਿਰ ਹੋ ਕੇ ਕਦੇ ਨਾ ਡਰੇਂਗਾ। 16. ਤੂੰ ਤਾਂ ਆਪਣਾ ਕਸ਼ਟ ਭੁੱਲ ਜਾਏਂਗਾ, ਅਤੇ ਤੂੰ ਲੰਘ ਗਏ ਪਾਣੀ ਵਾਂਙੁ ਉਹ ਨੂੰ ਚੇਤੇ ਕਰੇਂਗਾ, 17. ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਊਗਾ, ਅਨ੍ਹੇਰਾ ਫ਼ਜਰ ਵਾਂਙੁ ਹੋਊਗਾ । 18. ਤੈਨੂੰ ਏਸ ਲਈ ਇਤਬਾਰ ਹੋਊਗਾ ਕਿ ਆਸ਼ਾ ਹੈ, ਅਤੇ ਤੂੰ ਇੱਧਰ ਉੱਧਰ ਵੇਖ ਕੇ ਇਤਬਾਰ ਨਾਲ ਲੇਟੇਂਗਾ। 19. ਤੂੰ ਲੰਮਾ ਪਏਂਗਾ ਅਤੇ ਕੋਈ ਤੈਨੂੰ ਡਰਾਏਗਾ ਨਹੀਂ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ। 20. ਪਰ ਦੁਸ਼ਟਾਂ ਦੀਆਂ ਅੱਖਾਂ ਰਹਿ ਜਾਣਗੀਆਂ, ਅਤੇ ਉਨ੍ਹਾਂ ਦੇ ਨੱਠਣ ਦਾ ਰਾਹ ਮੁੱਕ ਜਾਵੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ਼ਾ ਹੋਊ!।
1. ਤਾਂ ਸੋਫ਼ਰ ਨਅਮਾਥੀ ਨੇ ਉੱਤਰ ਦੇ ਕੇ ਆਖਿਆ, .::. 2. ਕੀ ਇਨ੍ਹਾਂ ਗੱਲਾਂ ਦੀ ਵਾਫ਼ਰੀ ਦਾ ਉੱਤਰ ਨਾ ਦਿੱਤਾ ਜਾਵੇ? ਯਾ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ? .::. 3. ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸੱਕਦੀਆਂ ਹਨ? ਜਦ ਤੂੰ ਠੱਠੇ ਮਾਰੇਂ ਤਾਂ ਕੋਈ ਤੈਨੂੰ ਸ਼ਰਮਿੰਦਾ ਨਾ ਕਰੂ? .::. 4. ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਾਕ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ। .::. 5. ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣੇ ਬੁੱਲ੍ਹ ਖੋਲ੍ਹੇ, .::. 6. ਅਤੇ ਬੁੱਧ ਦੇ ਭੇਤ ਤੈਨੂੰ ਦੱਸੇ! ਉਹ ਤਾਂ ਸਮਝ ਵਿੱਚ ਬਹੁ ਗੁਣਾ ਹੈ, ਤੂੰ ਜਾਣ ਲੈ ਭਈ ਪਰਮੇਸ਼ੁਰ ਤੇਰੇ ਲਈ ਤੇਰੇ ਦੋਸ਼ ਨੂੰ ਭੁਲਾ ਦਿੰਦਾ ਹੈ .::. 7. ਭਲਾ ਤੂੰ ਖੋਜ ਨਾਲ ਪਰਮੇਸ਼ੁਰ ਨੂੰ ਲੱਭ ਸੱਕਦਾ, ਯਾ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸੱਕਦਾ ਹੈ? .::. 8. ਉਹ ਅਕਾਸ਼ ਤੋਂ ਉੱਚਾ ਹੈ, ਤੂੰ ਕੀ ਕਰ ਸੱਕਦਾ ਹੈਂ, ਉਹ ਪਤਾਲ ਤੋਂ ਡੁੰਘਾ ਹੈ, ਤੂੰ ਕੀ ਜਾਣ ਸੱਕਦਾ ਹੈ? .::. 9. ਉਹ ਦਾ ਨਾਪ ਪ੍ਰਿਥਵੀ ਤੋਂ ਲੰਮਾ, ਅਤੇ ਸਾਗਰ ਤੋਂ ਚੌੜਾ ਹੈ, .::. 10. ਜੇ ਉਹ ਲੰਘ ਕੇ ਬੰਦ ਕਰ ਦੇਵੇ, ਅਤੇ ਸਭਾ ਬੁਲਾਵੇ ਤਾਂ ਕੌਣ ਉਹ ਨੂੰ ਮੋੜੇ? .::. 11. ਉਹ ਤਾਂ ਫੋਕਟ ਆਦਮੀਆਂ ਨੂੰ ਜਾਣਦਾ ਹੈ, ਅਤੇ ਬਦੀ ਨੂੰ ਵੇਖਦਾ ਹੈ ਭਾਵੇਂ ਉਹ ਉਸ ਉੱਤੇ ਗੌਹ ਨਹੀਂ ਕਰਦਾ, .::. 12. ਪਰ ਮੂਰਖ ਤਦ ਬੁੱਧਵਾਨ ਹੋਊਗਾ ਜਦ ਜੰਗਲੀ ਗਧੇ ਦਾ ਬੱਚਾ ਆਦਮੀ ਹੋ ਕੇ ਜੰਮੇ।। .::. 13. ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਉਹ ਦੇ ਅੱਗੇ ਆਪਣੇ ਹੱਥ ਅੱਡੇਂ, .::. 14. ਜੇ ਤੇਰੇ ਹੱਥ ਵਿੱਚ ਬਦੀ ਹੋਵੇ, ਤਾਂ ਉਹ ਨੂੰ ਦੂਰ ਕਰ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ .::. 15. ਤਾਂ ਤੂੰ ਜਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਇਸਥਿਰ ਹੋ ਕੇ ਕਦੇ ਨਾ ਡਰੇਂਗਾ। .::. 16. ਤੂੰ ਤਾਂ ਆਪਣਾ ਕਸ਼ਟ ਭੁੱਲ ਜਾਏਂਗਾ, ਅਤੇ ਤੂੰ ਲੰਘ ਗਏ ਪਾਣੀ ਵਾਂਙੁ ਉਹ ਨੂੰ ਚੇਤੇ ਕਰੇਂਗਾ, .::. 17. ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਊਗਾ, ਅਨ੍ਹੇਰਾ ਫ਼ਜਰ ਵਾਂਙੁ ਹੋਊਗਾ । .::. 18. ਤੈਨੂੰ ਏਸ ਲਈ ਇਤਬਾਰ ਹੋਊਗਾ ਕਿ ਆਸ਼ਾ ਹੈ, ਅਤੇ ਤੂੰ ਇੱਧਰ ਉੱਧਰ ਵੇਖ ਕੇ ਇਤਬਾਰ ਨਾਲ ਲੇਟੇਂਗਾ। .::. 19. ਤੂੰ ਲੰਮਾ ਪਏਂਗਾ ਅਤੇ ਕੋਈ ਤੈਨੂੰ ਡਰਾਏਗਾ ਨਹੀਂ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ। .::. 20. ਪਰ ਦੁਸ਼ਟਾਂ ਦੀਆਂ ਅੱਖਾਂ ਰਹਿ ਜਾਣਗੀਆਂ, ਅਤੇ ਉਨ੍ਹਾਂ ਦੇ ਨੱਠਣ ਦਾ ਰਾਹ ਮੁੱਕ ਜਾਵੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ਼ਾ ਹੋਊ!। .::.
  • ਜ਼ਬੂਰ ਅਧਿਆਇ 1  
  • ਜ਼ਬੂਰ ਅਧਿਆਇ 2  
  • ਜ਼ਬੂਰ ਅਧਿਆਇ 3  
  • ਜ਼ਬੂਰ ਅਧਿਆਇ 4  
  • ਜ਼ਬੂਰ ਅਧਿਆਇ 5  
  • ਜ਼ਬੂਰ ਅਧਿਆਇ 6  
  • ਜ਼ਬੂਰ ਅਧਿਆਇ 7  
  • ਜ਼ਬੂਰ ਅਧਿਆਇ 8  
  • ਜ਼ਬੂਰ ਅਧਿਆਇ 9  
  • ਜ਼ਬੂਰ ਅਧਿਆਇ 10  
  • ਜ਼ਬੂਰ ਅਧਿਆਇ 11  
  • ਜ਼ਬੂਰ ਅਧਿਆਇ 12  
  • ਜ਼ਬੂਰ ਅਧਿਆਇ 13  
  • ਜ਼ਬੂਰ ਅਧਿਆਇ 14  
  • ਜ਼ਬੂਰ ਅਧਿਆਇ 15  
  • ਜ਼ਬੂਰ ਅਧਿਆਇ 16  
  • ਜ਼ਬੂਰ ਅਧਿਆਇ 17  
  • ਜ਼ਬੂਰ ਅਧਿਆਇ 18  
  • ਜ਼ਬੂਰ ਅਧਿਆਇ 19  
  • ਜ਼ਬੂਰ ਅਧਿਆਇ 20  
  • ਜ਼ਬੂਰ ਅਧਿਆਇ 21  
  • ਜ਼ਬੂਰ ਅਧਿਆਇ 22  
  • ਜ਼ਬੂਰ ਅਧਿਆਇ 23  
  • ਜ਼ਬੂਰ ਅਧਿਆਇ 24  
  • ਜ਼ਬੂਰ ਅਧਿਆਇ 25  
  • ਜ਼ਬੂਰ ਅਧਿਆਇ 26  
  • ਜ਼ਬੂਰ ਅਧਿਆਇ 27  
  • ਜ਼ਬੂਰ ਅਧਿਆਇ 28  
  • ਜ਼ਬੂਰ ਅਧਿਆਇ 29  
  • ਜ਼ਬੂਰ ਅਧਿਆਇ 30  
  • ਜ਼ਬੂਰ ਅਧਿਆਇ 31  
  • ਜ਼ਬੂਰ ਅਧਿਆਇ 32  
  • ਜ਼ਬੂਰ ਅਧਿਆਇ 33  
  • ਜ਼ਬੂਰ ਅਧਿਆਇ 34  
  • ਜ਼ਬੂਰ ਅਧਿਆਇ 35  
  • ਜ਼ਬੂਰ ਅਧਿਆਇ 36  
  • ਜ਼ਬੂਰ ਅਧਿਆਇ 37  
  • ਜ਼ਬੂਰ ਅਧਿਆਇ 38  
  • ਜ਼ਬੂਰ ਅਧਿਆਇ 39  
  • ਜ਼ਬੂਰ ਅਧਿਆਇ 40  
  • ਜ਼ਬੂਰ ਅਧਿਆਇ 41  
  • ਜ਼ਬੂਰ ਅਧਿਆਇ 42  
×

Alert

×

punjabi Letters Keypad References