1. ਏਹ ਦਾਊਦ ਦੇ ਪੁੱਤ੍ਰ ਸਨ ਜਿਹੜੇ ਹਬਰੋਨ ਵਿੱਚ ਉਹ ਦੇ ਲਈ ਜੰਮੇ। ਪਲੌਠਾ ਅਮਨੋਨ, ਯਿਜ਼ਰਏਲੀ ਅਹੀਨੋਅਮ ਤੋਂ, ਦੂਜਾ ਦਾਨਿਏਲ ਕਰਮਲੀ ਅਬੀਗੈਲ ਤੋਂ
|
4. ਏਹ ਛੇ ਹਬਰੋਨ ਵਿੱਚ ਉਹ ਦੇ ਲਈ ਜੰਮੇ ਜਿੱਥੇ ਉਹ ਸਾਢੇ ਸੱਤ ਵਰਿਹੇ ਰਾਜ ਕਰਦਾ ਰਿਹਾ। ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਵਰਹੇ ਰਾਜ ਕੀਤਾ।।
|
19. ਅਤੇ ਫਦਾਯਾਹ ਦੇ ਪੁੱਤ੍ਰ, - ਜ਼ਰੁੱਬਾਬਲ ਕੇ ਸ਼ਿਮਈ ਅਤੇ ਜ਼ਰੁੱਬਾਬਲ ਦੇ ਪੁੱਤ੍ਰ, - ਮਸੁੱਲਾਮ ਤੇ ਹਨਨਯਾਹ ਤੇ ਉੁਨ੍ਹਾਂ ਦੀ ਭੈਣ ਸ਼ਲੋਮੀਥ
|
21. ਅਤੇ ਹਨਨਯਾਹ ਦੇ ਪੁੱਤ੍ਰ, - ਪਲਟਯਾਹ ਤੇ ਯਿਸ਼ਅਯਾਹ- ਰਫ਼ਾਯਾਹ ਦੇ ਪੁੱਤ੍ਰ, ਅਰਨਾਨ ਦੇ ਪੁੱਤ੍ਰ, ਓਬਦਯਾਹ ਦੇ ਪੁੱਤ੍ਰ, - ਸ਼ਕਨਯਾਹ ਦੇ ਪੁੱਤ੍ਰ,
|
22. ਸ਼ਕਨਯਾਹ ਦੇ ਪੁੱਤ੍ਰ, -ਸ਼ਮਅਯਾਹ, ਅਤੇ ਸ਼ਮਅਯਾਹ ਦੇ ਪੁੱਤ੍ਰ, - ਹੱਟੂਸ਼ ਤੇ ਯਿਗਾਲ ਤੇ ਬਾਰੀਆਹ ਤੇ ਨਅਰਯਾਹ ਤੇ ਸ਼ਾਫਾਟ ਛੇ
|
24. ਅਤੇ ਅਲਯੋਏਨਈ ਦੇ ਪੁੱਤ੍ਰ, - ਹੋਦੈਯਾਹ ਤੇ ਅਲਯਾਸ਼ੀਬ ਤੇ ਫਲਾਯਾਹ ਤੇ ਅੱਕੂਬ ਤੇ ਯੋਹਾਨਾਨ ਤੇ ਦਲਾਯਾਹ ਤੇ ਅਨਾਨੀ, ਸੱਤ।।
|