15 |
ਅਤੇ ਆਹਾਜ਼ ਪਾਤਸ਼ਾਹ ਨੇ ਇਹ ਆਖ ਕੇ ਊਰੀਯਾਹ ਜਾਜਕ ਨੂੰ ਆਗਿਆ ਦਿੱਤੀ ਭਈ ਸਵੇਰ ਦੀ ਹੋਮ ਬਲੀ ਅਰ ਸੰਝ ਦੀ ਮੈਦੇ ਦੀ ਭੇਟ ਅਰ ਪਾਤਸ਼ਾਹ ਦੀ ਹੋਮ ਬਲੀ ਅਰ ਉਹ ਦੀ ਮੈਦੇ ਭੇਟ ਅਰ ਦੇਸ ਦੇ ਸਾਰੇ ਲੋਕਾਂ ਦੀ ਹੋਮ ਬਲੀ ਅਰ ਉਨ੍ਹਾਂ ਦੀ ਮੈਦੇ ਦੀ ਭੇਟ ਅਰ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਵੱਡੀ ਜਗਵੇਦੀ ਤੇ ਚੜ੍ਹਾਇਆ ਕਰ ਅਰ ਹੋਮ ਬਲੀ ਦਾ ਸਾਰਾ ਲਹੂ ਅਰ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ ਗਿੱਛ ਕਰਨ ਲਈ ਹੋਵੇਗੀ
|